Do You Remember

Desi Crew, Desi Crew
Desi Crew, Desi Crew

ਢਾਈ ਪੋਣੇ ਤਿੰਨ ਸਾਲ ਖੰਡ ਸੀ ਮੈਂ ਤੇਰੇ ਲਈ
ਨੀ ਤਪਦੀਆਂ ਲੋਆਂ ਵਿੱਚ ਠੰਡ ਸੀ ਮੈਂ ਤੇਰੇ ਲਈ
ਢਾਈ ਪੋਣੇ ਤਿੰਨ ਸਾਲ ਖੰਡ ਸੀ ਮੈਂ ਤੇਰੇ ਲਈ
ਨੀ ਤਪਦੀਆਂ ਲੋਆਂ ਵਿੱਚ ਠੰਡ ਸੀ ਮੈਂ ਤੇਰੇ ਲਈ
ਜਾ ਤੇਰੇ ਜਿਹੇ ਲੱਭਲੂੰ ਮੈਂ ੧੦੦ ਮਿੱਤਰਾ
ਤੇਰਾ ਚੜ੍ਹਿਆ ਗ਼ਰੂਰ ਲਾਹੁੰਦੀ ਹੋਊਗੀ

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ

ਜਦੋਂ ਕਹਿੰਦੀ ਸੀ ਮੈਂ ਰੱਖਾਂ, ਪਾਕੇ ਅੱਖਾਂ ਵਿੱਚ ਅੱਖਾਂ
ਓਦੋਂ ਤੇਰੇ 'ਤੇ ਰੁਪਈਏ ਨੀ ਮੈਂ ਖ਼ਰਚੇ ਸੀ ਲੱਖਾਂ
ਓਦੋਂ ਜੱਟ ਨਾਲ਼ ਖੜ੍ਹਾ ਬੁਰਾ ਲੱਗਦਾ ਸੀ ਬੜਾ
ਹੁਣ ਕੌਣ ਨਾਲ਼ ਖੜ੍ਹਾ? ਨੀ ਮੈਂ ਤੇਰੇ ਵੱਲ ਤੱਕਾਂ

ਹੋ, ਗੈਰਾਂ ਦੀ ਨੀ ਗੱਡੀ, ਮੇਰੇ ਨਾਲ਼ੋਂ ਤਾਂ ਨੀ ਵੱਡੀ
ਜਿਹੜੀ ਜਾਕੇ ਸੰਗਰੂਰ ਲਾਹੁੰਦੀ ਹੋਊਗੀ

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ

ਮੈਨੂੰ ਕਹਿ ਕੇ "ਜੱਟਾ-ਜੱਟਾ" ਪਾਇਆ ਅੱਖਾਂ ਵਿੱਚ ਘੱਟਾ
ਨੀ ਤੂੰ ਕਿੰਨੀ ਥਾਈਂ ਕੀਤਾ? same feeling ਆ ਵੱਟਾ
ਕਦੇ ਮਿਲੀ ਜੇ ਦੁਬਾਰਾ, ਦਿਲ ਪੁੱਛੂਗਾ ਬੇਚਾਰਾ
ਜਿਹੜਾ ਪਾਇਆ ਸੀ ਖਿਲਾਰਾ, ਦੱਸ ਕੀਤਾ ਕੀ ਤੂੰ ਕੱਠਾ?

ਚੜ੍ਹੀ ਜਿੰਨਾ ਦੇ ਤੂੰ ਧੱਕੇ, ਨੀ ਸ਼ਿਕਾਰੀ ਉਹੋ ਪੱਕੇ
ਹੋਕੇ ਉਹਨਾਂ ਕੋਲ਼ੋਂ ਦੂਰ ਆਉਂਦੀ ਹੋਊਗੀ

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ

ਪੂਰੇ ਕਰਕੇ ਤੂੰ aim, ਓਦੋਂ ਖੇਡਗੀ ਸੀ game
ਦਿੰਦਾ ਚੱਕ ਹੈ ਦਿਮਾਗ, ਇਹੇ ਬੜਾ ਗੰਦਾ fame
ਓਦੋਂ Bains-Bains ਕਹਿਕੇ, ਮੇਰੀ ਬੁੱਕਲ 'ਚ ਬਹਿਕੇ
ਹੁਣ ਕਰਦੀ ਨਾ mention [C7]ਕਿਤੇ ਵੀ ਤੂੰ name

ਮੈਨੂੰ ਕਹਿੰਦੇ ਮੇਰੇ ਯਾਰ, ਭਾਵੇਂ ਭੁੱਲਗੀ ਪਿਆਰ
ਤੇਰੇ ਗਾਣੇ ਤਾਂ ਜ਼ਰੂਰ ਗਾਉਂਦੀ ਹੋਊਗੀ

ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
ਨੀ ਸਾਡੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ
Đăng nhập hoặc đăng ký để bình luận

ĐỌC TIẾP