Shehar Vichon Geda

Desi Crew, Desi Crew
Desi Crew, Desi Crew

ਹੋ ਕੁੰਡੀ ਮੁਛ ਟੇਡੀ
ਪੱਗ ਰੰਗ ਥੋੜਾ tan
60 ਕਿੱਲਿਆਂ ਦੇ ਫਾਰਮ
'ਚ ਚੱਲਦੀ ਕੰਬਾਈਨ
ਕਲ Italy ਨੀਲਾਮੀ ਵਿਚੋਂ
ਕਿੱਤੀਆਂ ਨੇ ਪਾਏ ਪੰਗਾ
ਪੈਣ ਉੱਤੇ ਠਹਿਰ ਜੱਟ
ਰਫ਼ਲਾਂ ਕਢਾਏ
ਟੌਰ ਪਚਦੀ ਨੀ ਐਂਟੀਆਂ ਦੇ ਦਲ ਤੋਂ
ਟੌਰ ਪਚਦੀ ਨੀ ਐਂਟੀਆਂ ਦੇ ਦਲ ਤੋਂ

ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ

ਹੋ ਫੱਟ ਮਾਰਾਂ 315 ਦੇ ਬੱਟ ਦਾਂ
ਨੀ ਕੋਈ ਮੇਲ ਨਹਿਯੋ ਮਾਝੇ ਆਲੇ ਜੱਟ ਦਾਂ
(ਹੋ ਮਾਝੇ ਆਲਿਯੋ ਸਵਾਦ ਆਂਦਾ ਏ)
ਹੋ ਫੱਟ ਮਾਰਾਂ 315 ਦੇ ਬੱਟ ਦਾਂ
ਨੀ ਕੋਈ ਮੇਲ ਨਹਿਯੋ ਰੰਬੇ ਆਲੇ ਜੱਟ ਦਾਂ
ਹੋ ਯਾਰਾਂ custom Jeep
ਡੱਬ ਵਾਲੀ ਤੋਂ ਲਿਆਂਦੀ
ਲਗੇ ਨਜ਼ਰ ਨਾ ਇਹਨੂੰ
ਕਾਲੀ ਟੰਗੀ ਏ ਪਰਾਂਦੀ
ਚੱਲੀ ਜਾਂਦੀ ਆ News ਸਾਡੀ ਕੱਲ ਤੋਂ
ਚੱਲੀ ਜਾਂਦੀ ਆ News ਸਾਡੀ ਕੱਲ ਤੋਂ

ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ

ਹੋ ਫੁਲ ਭਰਿਆ ਐ
Account ਏ amount ਨਾਲ
ਨੀ ਨੋਟ ਵਾਰਦੇ ਆਂ
ਕਿੱਤੇ ਕਦੇ count ਨਾ
ਹੋ ਫੁਲ ਭਰਿਆ ਐ
Account ਏ amount ਨਾਲ
ਨੀ ਨੋਟ ਵਾਰਦੇ ਆਂ
ਕਿੱਤੇ ਕਦੇ count ਨਾ
ਭਾਵੇਂ Landlord ਕਹਿ ਲੋ
ਭਾਵੈਂ ਕਹਿ ਲੋ ਜਿਮੀਦਾਰ
ਜੀਓਣੇ ਮੌਨ ਵਾਂਗੂ ਨੁੱਕਰੀ
ਤੇ ਹੁੰਦਾ ਐ ਸਵਾਰ
ਹੋ Up ਦਿੰਨੋ ਦਿਨੀ ਚੜ੍ਹਦਾ Graρh ਨੀ
Up ਦਿੰਨੋ ਦਿਨੀ ਚੜ੍ਹਦਾ Graρh ਨੀ

Image Clean ਜੱਟ ਦੀ
Clean Jatt ਦੀ
ਹੋ ਮਾਹੜੇ ਕੰਮਾਂ ਦੇ
ਆ ਗੱਬਰੂ ਖਿਲਾਫ ਨੀ
Image Clean ਜੱਟ ਦੀ
ਹੋ ਮਾਹੜੇ ਕੰਮਾਂ ਦੇ
ਆ ਗੱਬਰੂ ਖਿਲਾਫ ਨੀ

ਹੋ ਕੰਮ ਬੇਲਿਆਂ ਦੇ ਕਹੇ ਜੱਟ ਭੱਜਦਾ
ਨੀ ਜੱਟ ਯਾਰਾ ਦਾਂ ਆ ਯਾਰ ਮੁੱਡੋ ਵੱਜਦਾ
ਹੋ ਕੰਮ ਬੇਲਿਆਂ ਦੇ ਕਹੇ ਜੱਟ ਭੱਜਦਾ
ਨੀ ਜੱਟ ਯਾਰਾ ਦਾਂ ਆ ਯਾਰ ਮੁੱਡੋ ਵੱਜਦਾ
ਹੋ ਜਿਹੜਾ ਛੇੜਕੇ Scheme
ਕਰਦਾ ਐ Bypass
ਐਸਾ ਬੰਦਾ ਨਾ Group ਵਿਚ
ਆਉਂਦਾ ਸਾਨੂੰ ਰਾਸ
ਹੋ ਮਨ ਸਾਫ ਦੂਰ ਰੇਂਦਾ ਬਲ ਛੱਲ ਤੋਂ
ਹੋ ਮਨ ਸਾਫ ਦੂਰ ਰੇਂਦਾ ਬਲ ਛੱਲ ਤੋਂ

ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ
ਜੇ ਸ਼ਹਿਰ ਵਿੱਚੋਂ ਗੇੜਾ ਕੱਢਦਾ
ਨੀ ਹੋ ਜੇ ਜੱਟ ਦੀ ਮਸਹੂਰੀ
ਬਿਨਾਂ ਗੱਲ ਤੋਂ
Đăng nhập hoặc đăng ký để bình luận

ĐỌC TIẾP