Jordan Sandhu & Amrit Maan Hits Mashup

Desi Crew, Desi Crew Desi Crew, Desi Crew

ਰਗਾ ਬੈਠੀਯਾ ਯਾਰ ਨਾਲ ਖੜੇ ਗੋਰੀਏ
Inform ਕਰੀ ਕੰਡ ਜਿਹਦੇ ਲੜੇ ਗੋਰੀਏ
ਰਗਾ ਬੈਠੀਯਾ ਯਾਰ ਨਾਲ ਖੜੇ ਗੋਰੀਏ
Inform ਕਰੀ ਕੰਡ ਜਿਹਦੇ ਲੜੇ ਗੋਰੀਏ
ਲਾਲ ਲਾਲ ਆਂਖਾਂ ਚਾਲ ਜੱਟਾਂ ਆਲੀ ਰਾਖਾ
ਕੱਡੇ ਜਾਂ ਜਿਹਿਨੂ ਟੱਕੇ ਤੇਰੇ ਰੋਜ ਕ਼ਤਲ ਦੋ ਪੱਕੇ
ਤੂ ਅੱਖ ਦੱਬ ਕੇ ਦਿਖਾਤੀ ਪਤਲੋ
ਦੱਬ ਕੇ ਦਿਖਾਤੀ ਪਤਲੋ
ਤੇ ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾ ਤੀ ਪਤਲੋ
ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾ ਤੀ ਪਤਲੋ
ਮਿਠਾ ਮਿਠਾ ਤੂ ਹੱਸ ਕੇ

ਲਾਲਾ ਲਾਲਾ ਲਾਲਾ ਲਾਲਾ Desi Crew ਲਾਲਾ ਲਾਲਾ

ਹੋ ਗੱਲ ਮੇਰੀ ਸੁਣੀ ਜੱਟਾ ਗੌਰ ਕਰਕੇ
ਅੱਛਾ !
ਟੌਹਰ ਮੇਰੀ ਤੱਕਦੇ ਆ ਭੌਰ ਖੜ ਕੇ
ਹੋ ਗੱਬਰੂ ਵੀ limited piece ਜੱਟੀਏ
ਕੁੜਤੇ ਦੀ ਦੇਖ ਲੈ ਕਰੀਜ਼ ਜੱਟੀਏ
ਏਹ ਤਾਂ ਨਿੱਕੀ ਜਿਹੀ ਗੱਲ
ਛੇਤੀ ਲੱਭ ਕੋਈ ਹੱਲ
ਕਿਹੜਾ ਲੱਖ 18 ਵੀਹ ਲੱਗਦਾ
ਹੋ ਖਾਲੀ ਹੁੰਦੀਆਂ ਨੀ ਜੇਬਾਂ
ਮੈਨੂੰ ਲੈ ਦੇ ਜੇ ਪੰਜੇਬਾਂ
ਜੱਟਾ ਮੁੱਲ ਤੇਰਾ ਕੀ ਲੱਗਦਾ

ਚੱਲ ਚੱਲ ਕਰੀਏ ɾomance
ਬਣੂ ਸ਼ਿਮਲਾ ਫਰਾਂਸ
ਫੇਰ ਵੇਖੀ ਤੇਰਾ ਜੀ ਲੱਗਦਾ ਹੋ

ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ
ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ
ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ
ਨੀਂਦਰਾਂ ਨਾ ਆਉਣ ਦੇ ਸੀ ਰੀਜ਼ਨ ਭਾਟੇਰੇ
ਗੱਲ ਦਿਲ ਦੀ ਆਏ ਨਂਬਰ’ਆਂ ਚੋ one ਬਲੀਏ
ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ
ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ
ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ

ਨਜ਼ਰਾਂ ਦੇ ਵਾਰ ਕੇਰਾ ਕਰੋ ਸੋਹਣੇਓ
ਪੈਰ ਸਾਡੇ ਪੈਰਾਂ ਵਿਚ ਧਰੋ ਸੋਹਣੇਓ
ਸੋਹ ਲੱਗੇ ਰਬ ਦੀ ਕੋਈ ਨੀ ਰੋਕਦਾ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜਿੱਦਾਂ ਥੋੜਾ ਦਿਲ ਓਹਦਾ ਕਰੋ ਸੋਹਣੇਓ
ਜੇ ਥੋਡੇ ਨਾਲ ਕਰੋੜਾ ਦਾ
ਸੀ ਦਿਲ ਪਹਿਲਾ ਸਿਫਰਾਂ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਇਸ਼ਕ ਸਾਡਾ
ਹੁਣ ਚੜੂਗਾ ਸ਼ਿਖਰਾ ਤੇ
ਮੇਰੇ ਨਾਲ ਨਾਲ ਰਹਿ ਤੂੰ
ਮਿੱਟੀ ਪਾਦੇ ਫਿਕਰਾ ਤੇ
ਬਿਸ਼ਮਿਲ਼ਾ ਬਿਸ਼ਮਿਲ਼ਾ
ਬਿਸ਼ਮਿਲ਼ਾ ਬਿਸ਼ਮਿਲ਼ਾ
Log in or signup to leave a comment

NEXT ARTICLE