Rubicon

Desi Crew Desi Crew

ਉਹ ਰੱਖਿਆ g lock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਰੱਖਿਆ g lock ਕੰਮ ਟੇਡੇ ਵਾਸਤੇ
ਟੇਡੀ ਸਾਡੀ ਸੋਚ ਬਿੱਲੋ ਟੇਡੇ ਰਾਸਤੇ
ਉਹ ਹੁੰਦੀ ਵੇਖ ਚਰਚਾ
ਗੋਲੀਆਂ ਦੀ ਵਰਖਾ
ਤਾੜ ਤਾੜ ਹੁੰਦੀ ਐ
ਮਹੀਨਾ ਜਿਵੇਂ ਸੌਣ ਐ

ਅੱਛਾ ਜੀ

ਬੁੱਝ ਤਾਂ ਸਹੀ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon [C7]
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon [C7]
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ

ਦੁਨੀਆਂ ਤੋਂ ਐੱਡ ਸ਼ੌਂਕ ਉਹ ਰੱਖਦੇ
ਬਾਪੂ ਵੀ ਰਕਾਨੇ ਜੀਪਨ ਦੋ ਰੱਖਦੇ
ਹੋਰ ਸੁਰਗਾ ਜੀ ਉਹ ਇਕ ਥਾਂ ਜੱਟੀਏ
ਸਾਡਾ valentine ਸਾਡੀ ਮਾਂ ਜੱਟੀਏ
ਹੋਰ ਤੇਰੇ ਕੋਲੇ husky
ਸਾਡਾ ਰੰਗ dusky
ਵੱਡੋ ਵੱਡੀ ਹਸਤੀ ਨੀ
ਸਾਡੇ ਮੂਹਰੇ ਮੋਨ ਏ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ
ਨੀ ਕਾਲੀ Rubicon [C7]
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon [C7]
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ
ਕਾਲੀ Rubicon [C7]
ਕਾਲੀ Rubicon [C7]

ਕੁੜੀਆਂ ਦੀ boss ਰੰਗ ਗੋਰਾ ਮੁੰਡਿਆਂ
ਪਰਿਆਨ ਵੀ ਖਾਂਦੀਆਂ ਨੇ ਝੋਰਾ ਮੁੰਡਿਆਂ
ਉਹ nature frank gusse wrong [Am]ਲਾਵੀ ਨਾ
ਹੱਸ ਓਦਾਂ ਪਾਵਾਨ ਥੋੜਾ ਥੋੜਾ ਮੁੰਡਿਆਂ
ਉਹ ਜੱਟੀ surrey ਸ਼ਹਿਰ ਦੀ
ਅੱਖ ਮਾਰੇ fire ਜਾਈਂ
Warning ਦਿਨੀ ਆ ਜੀ
ਰਿਹੋ ਜ਼ਰਾ ਬਚਕੇ

ਕੀ ਐ LV ਪਰਦਾ ਵੇ
ਸੂਟ ਜਾਚੇ ਡਾਡਾ ਵੇ
ਲੈਲੇ Cadillac ਤੂੰ
ਬੈਠਊਂਗੀ ਵਿਚ ਜੱਚਦੇ
ਕੀ ਐ LV ਪਰਦਾ ਵੇ
ਸੂਟ ਜਾਚੇ ਡਾਡਾ ਵੇ
ਲੈਲੇ cadillac ਤੂੰ
ਬੈਠਊਂਗੀ ਵਿਚ ਜੱਚਦੇ

ਕਦੇ LA ਹੁੰਨੀ ਐ
ਕਦੇ London [C7]ਹਾਣਦੀਏ
ਗੁੱਟ ਦਾ ਮੇਚਾ ਦੇਜਾ ਤੂੰ
ਲੇਦੂ ਕੰਗਣ ਹਾਣਦੀਏ
ਹੋਰ ਕੱਚੀ ਕੱਚ ਦੇ ਗਿਲਾਸ ਤੋਂ
ਡਰਦੀ ਐ ਕਾਸਤੋਂ
ਹੋਰ ਕੁੜੀਆਂ ਨੂੰ ਜਾਚੇ
ਸਾਂਵਲੀ ਜੀ tone ਐ

ਅੱਛਾ ਜੀ

ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ
ਨੀ ਕਾਲੀ Rubicon [C7]
ਬੁੱਝ ਤਾਂ ਸਹੀ ਕੌਣ ਐ
ਜਿਹੜੇ ਕੋਲੇ ਜੱਟੀਏ ਨੀ
ਕਾਲੀ Rubicon [C7]
ਮੋਰਾਂ ਜਿਹੀ ਚਾਲ ਨੀ
ਚਮਕੇ ਦੁਨਾਲ ਨੀ
ਦਿੱਟੋ ਜਮਾ ਜੱਟੀਏ ਨੀ
ਤੇਰੀ ਲੰਮੀ ਧੌਣ ਐ
Log in or signup to leave a comment

NEXT ARTICLE