Shaunki Putt

ਹਾ ਹਾ ਹਾ

Desi Crew Desi Crew Desi Crew

ਓ ਕੰਮ ਬਥਰੇ ਹਾਣ ਦੀਏ
ਉਂਜ ਮੋੜਾ ਉੱਤੇ ਖੜ੍ਹਦਾ ਨਹੀਂ
ਆਗੈ 27 ਜੱਟ ਦੀ ਜਨੀ ਖਨੀ ਤੇ ਮਰਦਾ ਨਹੀਂ
ਇੰਟਰ ਓਹਦੇ ਲਈ ਕਾਫੀ ਹੈ
ਫੁਕਰਿਆ ਲਈ ਮਾਫੀ ਹੈ
ਓ ਖੜ੍ਹ ਜਾਂਦਾ ਹਿਕ ਤਾਣਕੇ
ਜਿੱਥੇ ਮੂਲ ਪੈ ਜਾਂਦਾ ਥਾਂ ਦਾ
ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ

ਪੀਤੀ ਬਿਨ ਨੀ ਆਉਂਦੀਆਂ ਤੈਨੂੰ
ਗੱਲਾਂ ਯਾਰਾ ਪਿਆਰ ਦੀਆ

ਓ ਡੈਡ ਨੂੰ ਪੁੱਛੀ ਕੇਹੜਾ ਲਾ ਗਿਆ
ਰਾਤ ਡ੍ਰਿਫਤਾ ਕਾਰ ਦੀਆਂ

ਵੇ ਜਾਣ ਕੇ ਏਦ੍ਹਾ ਕਰਦਾ ਤੂੰ

ਓ ਫੇਰ ਕਹੇ ਗੀ ਡਰਦਾ ਤੂੰ

ਮੈਨੂੰ ਪਤਾ ਸਪੈਸ਼ਲ ਜਾਨਾ
ਕਿਉਂ ਯਾਰਾਂ ਨਾਲ ਮੋਨਾਲੀ ਵੇ
ਅਮਰੀਕੀ ਡਾਲਰ ਵਰਗੀ ਜੱਟੀ
ਫਿਕਰ ਤੇਰੇ ਨੇ ਖਾ ਲਈ ਵੇ
ਹਨ ਤਾ ਤੈਨੂੰ ਕਰਦਿਆਂ ਜੱਟਾ
ਦਾਰੂ ਪੀਨਾ ਏ
ਦਾਰੂ ਪੀਨਾ ਬਹਾਲੀ ਵੇ

ਬੋਲ ਕੇ ਦੱਸਾਂ ਦੋ ਤਿੰਨ ਗੱਲਾਂ
ਸੁਨ ਲੈ ਲਾ ਕੇ ਕੰਨ ਜੱਟਾ
ਗੋਵਰਨਮੈਂਟ ਚੋ educated
ਨਖਰਾ ਨੰਬਰ one ਜੱਟਾ

ਓ ਟੌਰ ਨਾਲ ਗੱਬਰੂ ਜਿੰਦਾ ਨੀ
ਸ਼ੋ ਲੱਗੇ ਨਿਤ ਪੀਂਦਾ ਨੀ
ਕੋਈ ਤਿੜ ਫਿੜ ਕਰਦਾ
ਦੱਸ ਦੈਵੀ ਐਡਰੈੱਸ
ਓ ਫਣੇ ਖਾਨ ਦਾ
ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ

ਚੁੱਪ ਚਾਪ ਜਾ ਰਹਿ ਕੇ
ਮਾਨਾ ਜੱਗ ਤੇ ਅੱਤ ਕਰਾਈਏ ਏ

ਓ ਕੰਟਰੋਵਰਸੀ ਕਰਦੇ ਨੀ
ਸਾਡੀ ਓਦਾਂ ਇ ਫੁੱਲ ਚੜਿਇ ਏ

ਸੋਸੇ ਜੋ ਅੱਜ ਕੱਲ ਦੇ ਆ
ਬਹੁਤੀ ਦੇਰ ਨਾ ਚੱਲਦੇ ਆ

ਓ ਫੁੱਲ ਕਰੈਡਿਟ ਯਾਰਾਂ ਨੂੰ
ਮੇਰੀ ਸਰ ਤੇ ਕੀਤੀ ਛਾਂ ਦਾ
ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ

ਓ ਸ਼ੌਂਕੀ ਪੁੱਤ ਮਾਂ ਦਾ
ਪੈਗ ਲਾਉਂਦਾ ਤੇਰੇ ਨਾਂ ਦਾ
ਦੁਨੀਆਂ ਥੱਲੇ ਲਾ ਲਈ ਜੱਟ ਨੇ
Wait ਕਰੇ ਤੇਰੀ ਹਾਂ ਦਾ
Đăng nhập hoặc đăng ký để bình luận

ĐỌC TIẾP