Sandli Haasa

Introducing to you
It’s an Iakwinder Singh Production

ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਬੋਲੀ ਤੋਂ ਦੋਆਬੇ ਦੇ ਓ ਲਗਦੇ
ਬੋਲੀ ਤੋਂ ਦੋਆਬੇ ਦੇ ਓ ਲਗਦੇ
ਪਿੰਡ ਦੱਸੋਂ ਕੇੜਾ ਏ ਜਨਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ

ਸਿਖਿਆ ਨੇ ਕਿਤੋਂ ਜੀ ਲਿਆਕਤਾ
ਦਾਖਿਲਾ ਏ ਕੇੜੇ ਜੀ school ਦਾ
ਅਖਿਆ ਨੇ ਐਨਿਆ ਸੁਰੀਲਿਆ
ਹੋਵੇ ਜਿਵੇਈਂ ਗੀਤ ਸਰਦੂਲ ਦਾ
ਸਿਖਿਆ ਨੇ ਕਿਤੋਂ ਜੀ ਲਿਆਕਤਾ
ਦਾਖਿਲਾ ਏ ਕੇੜੇ ਜੀ school ਦਾ
ਅਖਿਆ ਨੇ ਐਨਿਆ ਸੁਰੀਲਿਆ
ਹੋਵੇ ਜਿਵੇਈਂ ਗੀਤ ਸਰਦੂਲ ਦਾ
ਏਨਾ ਦੇ ਨਸ਼ੇ ਦੇ ਅੱਗੇ ਖੜ ਜੇ
ਏਨਾ ਦੇ ਨਸ਼ੇ ਦੇ ਅੱਗੇ ਖੜ ਜੇ
ਹੌਸਲਾ ਨਾ ਕਿਸੇ ਵੀ ਸ਼ਰਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ

ਲੰਘਦੇ ਓ ਜਿੱਦਰੋਂ ਵੀ ਸੱਜਣੋ
ਸਰਦ ਸਰਦ ਗੋਲੀ ਚਲਦੀ
ਧੁੱਪ ਚ ਨਾ ਰੰਗ tan ਹੋ ਜਾਵੇ
ਹੋ ਗਯਾ ਬਦਲ ਬਈ ਕਲ ਦੀ
ਲੰਘਦੇ ਓ ਜਿੱਦਰੋਂ ਵੀ ਸੱਜਣੋ
ਸਰਦ ਸਰਦ ਗੋਲੀ ਚਲਦੀ
ਧੁੱਪ ਚ ਨਾ ਰੰਗ tan ਹੋ ਜਾਵੇ
ਹੋ ਗਯਾ ਬਦਲ ਬਈ ਕਲ ਦੀ
ਰਬ ਨੇ ਵੀ ਤਾਂ ਦਿੱਤੀ ਛਤਰੀ
ਰਬ ਨੇ ਵੀ ਤਾਂ ਦਿੱਤੀ ਛਤਰੀ
ਓਹਨੂ ਫਿਕਰ ਏ ਮੁਖੜੇ ਗੁਲਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ

ਬੈਂਸ ਬੈਂਸ ਕਿੱਤੇ ਤਾਂ ਹੈ ਸੁਨੇਯਾ
ਆਖਦੇ ਓ ਸੱਜਣੋ ਪਛਾਣ ਕੇ
ਲੋਂਗੋਵਾਲ ਜਿਥੇ ਮੁੰਡਾ ਜੱਮੇਆ
ਪਿੰਡ ਏ ਤਨੇਠਾ ਤਾਪੀ ਨਾਨਕੇ
ਬੈਂਸ ਬੈਂਸ ਕਿੱਤੇ ਤਾਂ ਹੈ ਸੁਨੇਯਾ
ਆਖਦੇ ਓ ਸੱਜਣੋ ਪਛਾਣ ਕੇ
ਲੋਂਗੋਵਾਲ ਜਿਥੇ ਮੁੰਡਾ ਜੱਮੇਆ
ਪਿੰਡ ਏ ਤਨੇਠਾ ਤਾਪੀ ਨਾਨਕੇ
ਆਪਣੇ ਬਾਰੇ ਵੀ ਕੁਝ ਬੋਲ ਦੋ
ਆਪਣੇ ਬਾਰੇ ਵੀ ਕੁਝ ਬੋਲ ਦੋ
ਦੱਸਤਾ ਮੈਂ ਸਬ ਕੁਝ ਆਪ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
ਸੰਦਲੀ ਜੇ ਹਾਸੇ ਨਾਲ ਮੋਲੇਯਾ
ਮੁਛ ਫੁੱਟ ਗਬਰੂ ਪੰਜਾਬ ਦਾ
Đăng nhập hoặc đăng ký để bình luận

ĐỌC TIẾP