ਪਿੰਡ ਹੁੰਦੀ ਸੀ ਤਾਂ ਗੁਰੂ ਘਰ ਜਾਂਦੀ ਨਿੱਤ ਸੀ
ਪਿੰਡ ਹੁੰਦੀ ਸੀ ਤਾਂ ਗੁਰੂ ਘਰ ਜਾਂਦੀ ਨਿੱਤ ਸੀ
ਹੁਣ ਲੱਗੇ ਜੀਵੇਂ ਮੱਥਾ ਕਦੇ ਟੇਕੇਯਾ ਨੀ
ਲੱਗੇ ਜੀਵੇਂ ਮੱਥਾ ਕਦੇ ਟੇਕੇਯਾ ਨੀ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਕਾਲੇ ਰੰਗ ਦੇ ਸੂਟ ਨਾਲ ਕਾਲੇ ਰੰਗ ਦੀ ਤਵੀਤ
ਤੇਰੇ ਗੋਰ ਚਿੱਟੇ ਰੰਗ ਨਾਲ ਕਿੰਨੇ ਜਚ ਦੇ
Gucci Armani ਦੇ brand [Bm]use ਕਰੇ ਨੀ ਤੂੰ
ਪੇਟੀਯਾ ਦੇ ਵਿਚ ਪਾ ਕੇ ਸੂਟ ਰਖ ਤੇ
ਕਾਲੇ ਰੰਗ ਦੇ ਸੂਟ ਨਾਲ ਕਾਲੇ ਰੰਗ ਦੀ ਤਵੀਤ
ਤੇਰੇ ਗੋਰ ਚਿੱਟੇ ਰੰਗ ਨਾਲ ਕਿੰਨੇ ਜਚ ਦੇ
Gucci Armani ਦੇ brand [Bm]use ਕਰੇ ਨੀ ਤੂੰ
ਪੇਟੀਯਾ ਦੇ ਵਿਚ ਪਾ ਕੇ ਸੂਟ ਰਖ ਤੇ
ਦਰਜੀ ਵੀ ਮੁੜਕੇ ਇਹਨੇ ਦੇਖਿਆ ਹੀ ਨਈ
ਦਰਜੀ ਵੀ ਮੁੜਕੇ ਇਹਨੇ ਦੇਖਿਆ ਹੀ ਨਈ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਪਿੰਡ ਘੜੁ ਦੇ glass ਨਾਲ ਸੀ ਪੀਂਦੀ ਦੁੱਧ
ਹੁਣ ਪੈਕਟਾਂ ਦੇ ਦੁੱਧ ਵਾਲੀ ਚਾਹ ਛਕਦੀ
ਮਾਪਿਆਂ ਨੇ ਮੱਖਣਾਂ ਨਾਲ ਪਾਲੀਏ ਜੱਟੀਏ
ਨੀ ਹੁਣ sandwich ਖਾ ਕੇ ਨਿੱਤ time ਕੱਢਦੀ
ਪਿੰਡ ਘੜੁ ਦੇ glass ਨਾਲ ਸੀ ਪੀਂਦੀ ਦੁੱਧ
ਹੁਣ ਪੈਕਟਾਂ ਦੇ ਦੁੱਧ ਵਾਲੀ ਚਾਹ ਛਕਦੀ
ਮਾਪਿਆਂ ਨੇ ਮੱਖਣਾਂ ਨਾਲ ਪਾਲੀਏ ਜੱਟੀਏ
ਨੀ ਹੁਣ sandwich ਖਾ ਕੇ ਨਿੱਤ time ਕੱਢਦੀ
ਖਾਵੇ ਠੰਡਾ ਤਵੇ ਉੱਤੇ ਸੇਕੇਆ ਹੀ ਨਹੀਂ
ਖਾਵੇ ਠੰਡਾ ਤਵੇ ਉੱਤੇ ਸੇਕੇਆ ਹੀ ਨਹੀਂ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਦੋਹਾ ਗੁੱਤਾਂ ਵਿਚ ਹੁੰਦੇ ਸੀ ਰਿਬੇਨ ਘੁੰਦੇ
ਹੁਣ ਵਾਲ stɾaight ਕਰਾ ਲਏ
ਪ੍ਰੀਤ ਮਰਦਾ ਹੁੰਦਾ ਸੀ ਤੇਰੀ ਦੇਸੀ look ਤੇ
ਹੁਣ ਸ਼ਹਿਰ ਆਕੇ ਬਦਲੇ ਤੇਰੇ ਰੰਗ ਢੰਗ ਨੀ
ਦੋਹਾ ਗੁੱਤਾਂ ਵਿਚ ਹੁੰਦੇ ਸੀ ਰਿਬੇਨ ਘੁੰਦੇ
ਹੁਣ ਵਾਲ stɾaight ਕਰਾ ਲਏ
ਪ੍ਰੀਤ ਮਰਦਾ ਹੁੰਦਾ ਸੀ ਤੇਰੀ ਦੇਸੀ look ਤੇ
ਹੁਣ ਸ਼ਹਿਰ ਆਕੇ ਬਦਲੇ ਤੇਰੇ ਰੰਗ ਢੰਗ ਨੀ
ਹੁਣ ਸਾਨੂ ਕਦੇ ਪਿਆਰ ਨਾਲ ਦੇਖਿਆ ਹੀ ਨੀ
ਮਿਤਰਾ ਨੂੰ ਪਿਆਰ ਨਾਲ ਦੇਖਿਆ ਹੀ ਨਹੀਂ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ
ਜਦੋ ਦੇ brand [Bm]ਤੈਨੂੰ ਪੱਤਾ ਲੱਗ ਗਾਏ
ਨੀ ਤੇਰੇ ਸੂਟ ਸ਼ਾਟ ਪਾਇਆ ਕਦੇ ਦੇਖਿਆ ਨੀ