Suit Purane

MixSi-, MixSi ,MixSingh in the house

ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ
ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ (ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ)
Hey, hey
ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ
ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ
ਤੇਰੀਆਂ jacket ਆਂ ਲੱਖ ਦੀਆਂ
ਮੇਰੇ ਕੋਲ ਇੱਕੋ-ਇੱਕ shawl
ਕਦੇ ਤਰੀਫ਼ ਵੀ ਨਹੀਂ ਕਰਦਾ
ਕਿੱਥੇ ਆਉਣੇ-ਜਾਣੇ ਹੋ ਗਏ?
ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ
ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ
ਨਾ-ਨਾ-ਨਾ-ਨਾ-ਨਾ
ਸੱਭ ਸੂਟ ਪੁਰਾਣੇ ਹੋ ਗਏ
ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ

ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ?
ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ
ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ?
ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ
ਜੇ ਕਹੇ ਤਾਂ ਭਾਰ ਘਟਾ ਦੂੰ ਮੈਂ ਵੀ
ਅੱਧੇ ਪੈਸੇ ਪਾ ਦੂੰ ਮੈਂ ਵੀ (ਅੱਧੇ ਪੈਸੇ ਪਾ ਦੂੰ ਮੈਂ ਵੀ)
ਕਿਤੇ ਮੈਂ ਐਦਾਂ ਨਾ ਹੋਜਾਂ
ਜਿਵੇਂ ਹੁਣ ਨਿਆਣੇ ਹੋ ਗਏ
ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ
ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ

ਜੋ-ਜੋ ਲੈਣਾ ਮੈਂ, ਲੈਕੇ ਦਈਂ mall [Em]'ਚ ਤੂੰ
ਘੱਟ ਲੈ ਲਈ ਦੋ jean ਆਂ ਕੋਈ ਨਾ ਸਾਲ 'ਚ ਤੂੰ
ਜੋ-ਜੋ ਲੈਣਾ ਮੈਂ, ਲੈਕੇ ਦਈਂ mall [Em]'ਚ ਤੂੰ
ਘੱਟ ਲੈ ਲਈ ਦੋ jean ਆਂ ਕੋਈ ਨਾ ਸਾਲ 'ਚ ਤੂੰ
ਦਿਲ ਵਿੱਚ ਪਹਿਲਾਂ ਹੀ ਚਾਹ ਬਹੁਤ ਨੇ
ਨਾਲੇ ਅੱਗੇ ਵਿਆਹ ਬਹੁਤ ਨੇ (ਕਿ ਨਾਲੇ ਅੱਗੇ ਵਿਆਹ ਬਹੁਤ ਨੇ)
Babbu, ਐਦਾਂ ਨਹੀਂ ਚੱਲਣਾ
ਜੀ ਹੁਣ ਅਸੀ ਸਿਆਣੇ ਹੋ ਗਏ

ਪਰ ਤੂੰ ਐਦਾਂ ਹੀ ਸੋਹਣੀ ਐ
ਚਾਹੇ ਸੱਭ ਸੂਟ ਪੁਰਾਣੇ ਹੋ ਗਏ
ਜਿਹੜੇ ਮਰਜੀ ਲੈ ਲਈਂ ਤੂੰ
ਹੁਣ ਤਾਂ hit ਨੀ ਗਾਣੇ ਹੋ ਗਏ

ਮੈਂ ਤੈਨੂੰ ਸੋਹਣੀ ਕੀ ਲੱਗਣਾ
ਸੱਭ ਸੂਟ ਪੁਰਾਣੇ ਹੋ ਗਏ (ਸੱਭ ਸੂਟ ਪੁਰਾਣੇ ਹੋ ਗਏ)
Log in or signup to leave a comment

NEXT ARTICLE