ਮੈਂ ਇਸ਼ਕ ਲਗਾ ਮੇਰੇ ਮਾਹੀ ਦਾ
ਇਸ ਇਸ਼ਕ ਵਿਚ ਰੱਬ ਦਿਸਦਾ ਈ
ਏ ਰੰਗ ਹੈ ਇਸ਼ਕ ਇਲਾਹੀ ਦਾ
ਮੈਂ ਇਸ਼ਕ ਲਗਾ ਮੇਰੇ ਮਾਹੀ ਦਾ
ਏ ਰੰਗ ਹੈ ਇਸ਼ਕ ਇਲਾਹੀ ਦਾ
ਮੈਂ ਇਸ਼ਕ ਲਗਾ ਮੇਰੇ ਮਾਹੀ ਦਾ
ਓ ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਹੋ ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਪਿਆਰ ਹੋ ਗਿਆ ਬੇਸ਼ੁਮਾਰ ਹੋ ਗਿਆ
ਪਿਆਰ ਹੋ ਗਿਆ ਬੇਸ਼ੁਮਾਰ ਹੋ ਗਿਆ
ਹਾਂ ਪਿਆਰ ਹੋ ਗਿਆ ਬੇਸ਼ੁਮਾਰ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਹਾਏ ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਸੁਖਾਂ ਸੁਖ ਦੀ ਮਨਾਵਾਂ
ਮੈਂ ਤਾਂ ਪੀਰਾਂ ਦਰ ਜਾਵਾਂ
ਸੁਖਾਂ ਸੁਖ ਦੀ ਮਨਾਵਾਂ
ਮੈਂ ਤਾਂ ਪੀਰਾਂ ਦਰ ਜਾਵਾਂ
ਓਹਦੇ ਨਾਮ ਦਾ ਤਵੀਜ਼ ਵਿਚ ਕਾਲੀ ਦੋਰਰੀ ਪਾਵਾਂ
ਹਾਸੇ ਨੇ ਚੋਲੀ ਵਿਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗੁਮ ਭੁਲਾਏ ਰੱਬ ਨੇ
ਹਾਸੇ ਨੇ ਚੋਲੀ ਵਿਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗੁਮ ਭੁਲਾਏ ਰੱਬ ਨੇ
ਹੁਣ ਪਲ-ਪਲ ਸਾਂਭਿਆਂ ਨਾ ਜਾਂ ਖੁਸ਼ੀਆਂ
ਸਾਡੇ ਜ਼ਿੰਦਗੀ ਦੇ ਰਾਹ ਰੋਸ਼ਨਾਏ ਰੱਬ ਨੇ
ਕਿੰਨਾ ਸੋਹਣਾ-ਸੋਹਣਾ
ਓ ਕਿਨਾ ਸੋਹਣਾ-ਸੋਹਣਾ ਸੰਸਾਰ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਹਾਏ ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਜਿੰਨੇ ਇਸ਼ਕ ਕਮਾਇਆ ਓਹਨੇ ਰੱਬ ਨੂੰ ਹੈ ਪਾਇਆ
ਜਿੰਨੇ ਇਸ਼ਕ ਕਮਾਇਆ ਓਹਨੇ ਰੱਬ ਨੂੰ ਹੈ ਪਾਇਆ
ਜਿੰਨੇ ਯਾਰ ਨੂੰ ਮਨਾਇਆ ਓਹਨੇ ਰੱਬ ਨੂੰ ਮਨਾਇਆ
ਅਸੀ ਦਰ-ਦਰ ਜਾਕੇ ਜੋ ਦੁਵਾਵਾਂ ਮੰਗੀਆਂ
ਰੱਬਾ ਪਿਆਰ ਦਿੱਤਾ ਉਮਰਾਂ ਵੀ ਦੇ ਲੰਮੀਆਂ
ਅਸੀ ਦਰ-ਦਰ ਜਾਕੇ ਜੋ ਦੁਵਾਵਾਂ ਮੰਗੀਆਂ
ਰੱਬਾ ਪਿਆਰ ਦਿੱਤਾ ਉਮਰਾਂ ਵੀ ਦੇ ਲੰਮੀਆਂ
ਓ ਤੈਨੂ ਇੱਕੋ ਫਰਿਆਦ ਸਾਡੇ ਹੱਕ ਚ ਖਲੋਵੇ
ਤੇਰੀ ਰੂਹ ਦੇ ਵਿਚ ਗਈਆਂ ਏ ਰੂਹਾਂ ਰੰਗੀਆਂ
ਐਸ ਇਸ਼ਕ ਤੇ ਐਨਾ..
ਐਸ ਇਸ਼ਕ ਤੇ ਐਨਾ ਇਤਬਾਰ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ ਹਾਏ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ
ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਏ ਰੰਗ ਹੈ ਇਸ਼ਕ ਇਲਾਹੀ ਦਾ
ਸਚੀ ਮੁਚੀ ਰੱਬਾ ਮੈਨੂੰ ਗਿਆ ਹੋ ਗਿਆ