So Simple

Snappy!

ਜੇ ਤੂ trust ਕਰੇਂਗੀ ਮੇਰੇ ਤੇ
ਜੇ ਤੂ trust ਕਰੇਂਗੀ ਮੇਰੇ ਤੇ
ਮੈਂ ਵੀ ਨਾ ਲਾਰੇ ਲਾਊਂਗਾ
ਗੱਲ so simple
ਗੱਲ so simple
ਗੱਲ so simple ਜੇ ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
ਗੱਲ so simple ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ

ਗੱਲ so... simple!
ਗੱਲ so... simple!
ਮੈਂ ਤੇਰਾ ਹੋ ਜਾਊਂਗਾ

ਜੇ ਤੂ ਹਰ ਗਲ ਮੈਨੂ ਦਸੇਂਗੀ
ਨਾ ਮੈਂ privacy ਰਖੂੰਗਾ
ਜੇ ਤੂ ਪ੍ਯਾਰ ਨਾਲ ਮੈਨੂ ਤੱਕ ਲਏਂਗੀ
ਨਾ ਹੋਰ ਕਿਸੇ ਨੂ ਤਕੁੰਗਾ
ਤੂ ਵਾਦੇ ਕਰਦੈ ਪੱਕੇ ਨੀ
ਜੇ ਤੂ ਵਾਦੇ ਕਰਦੈ ਪੱਕੇ ਨੀ
ਨਾ ਮੈਂ ਝੂਠੀਆਂ ਕਸਮਾ ਖਾਊਂਗਾ
ਗੱਲ so simple
ਗੱਲ so simple ਜੇ ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
ਗੱਲ so simple ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ

ਗੱਲ so... simple!
ਗੱਲ so... simple!
ਮੈਂ ਤੇਰਾ ਹੋ ਜਾਊਂਗਾ

ਹਰ time ਮੈਨੂ ਜੇ ਯਾਦ ਕਰੇਂ
ਮੈਂ time ਤੇਰੇ ਲਯੀ ਕੱਢ ਲੂੰਗਾ
ਜੇ ਤੂ ਮੈਨੂ ਜ਼ਰੂਰੀ ਮੰਨਦੀ ਆ
ਮੈਂ ਕੱਮ ਜ਼ਰੂਰੀ ਛੱਡ ਲੂੰਗਾ
Rav Hanjra ਓਹਦਾ ਸਾਥ ਹੋਏ
ਦਿਨ ਹੋਏ ਯਾ ਰਾਤ ਹੋਏ
ਜਿੱਤਥੇ ਕਹੇਂਗੀ ਮੈਂ ਆ ਜਾਊਂਗਾ
ਗੱਲ so simple
ਗੱਲ so simple ਜੇ ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
ਗੱਲ so simple ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
ਗੱਲ so simple ਜੇ ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
ਗੱਲ so simple ਤੂ ਮੇਰੀ ਹੋਜੇ ਮੈਂ ਤੇਰਾ ਹੋ ਜਾਊਂਗਾ
Đăng nhập hoặc đăng ký để bình luận

ĐỌC TIẾP