Snitch

Byg Byrd On The Beat!
Brown Boys Baby

ਓ ਜੁਰਤਾਂ ਨਾਲ ਭਰੇ ਮੁੰਡੇ
ਅਣਖੀ ਨੇ ਬਾਹਲੇ ਬੰਦੇ
ਫੁਕਰੇ ਨਾਲ ਗੱਲ ਵਾਧੂ ਨਹੀਓ ਕਰੀਦੀ
ਬਾਪੂ ਮੇਰਾ ਕਿਹੰਦਾ ਬਿੱਲੋ ਗੱਲ ਇਕ ਹੀ
ਪਿਹਲ ਕਰਦੀ ਨੀ ਦੂਜ ਕਦੇ ਨਹੀਓ ਛੱਡੀ ਦੀ
ਹੋ ਖੱਬੀ seat ਤੇ ਬਰਰੇੱਟਂ ਜੋ ਮਾਸ਼ੂਕ ਜੱਟੀਏ
Seat ਤੇ ਬਰਰੇੱਟਂ ਜੋ ਮਾਸ਼ੂਕ ਜੱਟੀਏ
ਨਾਲੇ ਸਿਖਰ ਦੁਪਿਹਰੇ ਕਾਲੀ ਸੱਕੀ ਫਿਰਦੇ
ਹੋ ਹੋ
ਹੋ ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ hood ਵਿਚ ਰਖੀ ਫਿਰਦੇ
ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ hood ਵਿਚ ਰਖੀ ਫਿਰਦੇ

ਓ ਚੋਬਰ ਵੀ vibe [Am]ਚੇਕ ਕਰ ਚੁਣੇ ਨੇ
ਤਾਂ ਤਾਂ ਸਾਡੀ ਲਗਦੀ ਨਾ ਮਿਹਫਿਲ ਬਿੱਲੋ
ਏਕ੍ਸਕ੍ਲੂਸਿਵ ਜਿਹੇ ਯਾਰ ਮਿੱਠੀਏ
ਜਿਹੜਾ ਕਰਦੇ ਆ ਕਰੀਦਾ ਏ ਦਿਲ ਤੋਂ ਬਿੱਲੋ
ਕਿਹੰਦੇ ਨਜ਼ਰਾਂ ਤੇਰੀ ਆ ਨਿੱਰੜੀ ਜ਼ੇਹਰ ਮਿੱਠੀਏ
ਨਜ਼ਰਾਂ ਤੇਰੀ ਆ ਨਿੱਰੜੀ ਜ਼ੇਹਰ ਮਿੱਠੀਏ
ਮੁੰਡੇ ਅੱਖਾਂ ਤੇ ਆ ਸ਼ੇਡ ਤਾਂ ਹੀ ਰਖੀ ਫਿਰਦੇ ਹੋ ਹੋ
ਹੋ ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ ਹੁਡ ਵਿਚ ਰਖੀ ਫਿਰਦੇ
ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ ਹੁਡ ਵਿਚ ਰਖੀ ਫਿਰਦੇ

ਓ ਪੈਸਾ ਏਮੋ ਦਾ ਆ ਗੱਡੀ ਘੁੱਮੇ ਕਮੋ ਬਿੱਲੋ ਦੇਖ
ਤੇਰੇ ਸ਼ਿਅਰ ਕਰੇ ਕੇਹਰ ਗੱਡੀਆਂ ਦੀ ਲੇਹਾਯਰ ਨੀ
ਗੱਡੀਆਂ ਚ ਵੱਜਦਾ ਆ ਬੀਗੀ ਮਿੱਠੀਏ
ਸੰਧ ਬਾਹਰਲੇ ਨਾ ਰਖੇ ਫੋਕੇ ਆਲੇ ਫਿਰੇ ਨੀ
ਕਮ ਕਾਰ ਦੁੱਜੇ ਯਾਰ ਤੀਜਾ ਪ੍ਯਾਰ ਮਿੱਠੀਏ
ਕਰ ਦੁੱਜੇ ਯਾਰ ਤੀਜਾ ਪ੍ਯਾਰ ਮਿੱਠੀਏ
Life low mind hide ਤਾਂ ਹੀ ਰਖੀ ਫਿਰਦੇ ਹੋ ਹੋ
ਹੋ ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ ਹੁਡ ਵਿਚ ਰਖੀ ਫਿਰਦੇ
ਲੱਗਾ ਦੱਬ ਨਾਲ clip ਕਦੇ ਕਿੱਤਾ ਨੀ Snitch
ਰੀਪੋ ਏਹੋ ਜਿਹੀ hood ਵਿਚ ਰਖੀ ਫਿਰਦੇ
Đăng nhập hoặc đăng ký để bình luận

ĐỌC TIẾP