Byg Byrd on the beat (ਖਿਚ ਕੇ ਕੋਲ ਨੂ ਕਰ ਲੈ ਵੇ)
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਮੈਨੂ ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਖਿਚ ਕੇ ਕੋਲ ਨੂ ਕਰ ਲੈ ਵੇ
ਮੇਰੇ ਜੋਬਣ ਦਾ ਘੁਟ ਭਰ ਲੈ ਵੇ
ਮੈਂ ਫਿਰਦੀ ਆ ਅੱਖ ਲ੍ਡੌਨ ਨੂ
ਵੇ ਮੇਰਾ ਜੀ ਕਰਦਾ ਐ ਐ ਐ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਭਾਵਾ ਪੌਣ ਨੂ
ਵੇ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਵੇ ਮੇਰਾ ਜੀ ਕਰਦਾ ਐ
ਮਾਰੇ ਸੀਦੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹਾਥ ਧਰ ਕੇ ਨੇ
ਮਾਰੇ ਸੀਦੀਆਂ ਮੋੜ ਤੇ ਖੜ ਕੇ ਨੀ
ਤੁਰੇ ਟਾਂਕਾ ਤੇ ਹਾਥ ਧਰ ਕੇ ਨੇ
ਕੇ ਫਿਰਦੀ ਐ ਚੰਨ ਚੜੋਨ ਨੂ
ਨੀ ਮੇਰਾ ਜੀ ਕਰਦਾ ਐ
ਹਾਏ ਸੋਹਣੀਏ ਨੇ ਤੈਨੂੰ
ਘੁਟ ਕੇ ਕਾਲਜੇ ਲੌਂ ਨੂ
ਨੀ ਮੇਰਾ ਜੀ ਕਰਦਾ ਐ
ਹਾਏ ਨੀ ਮੇਰਾ ਜੀ ਕਰਦਾ ਐ
ਬਿੱਲੋ ਨੀ ਮੇਰਾ ਜੀ ਕਰਦਾ ਐ
ਨੈਨਾ ਦੇ ਵਰੱਕੇ ਫੋਲ ਸਹੀ
ਦੋ ਘੜਿਯਾ ਸਾਡੇ ਕੋਲ ਸਹੀ
ਨੈਨਾ ਦੇ ਵਰੱਕੇ ਫੋਲ ਸਹੀ
ਦੋ ਘੜਿਯਾ ਸਾਡੇ ਕੋਲ ਸਹੀ
ਮੈਂ ਫੁੱਲਾ ਨਾਲੋ ਹੌਲੀ ਵੇ
ਮੇਰਾ ਭਾਰ ਬਾਹਾਂ ਤੇ ਤੋਲ ਸਹੀ
ਦੋ ਘੜਿਯਾ ਚਿੱਤ ਪਰਚੋਂ ਨੂ
ਵੇ ਮੇਰਾ ਜੀ ਕਰਦਾ ਐ ਐ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿਚ ਭਾਵਾ ਪੌਣ ਨੂ
ਵੇ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਵੇ ਮੇਰਾ ਜੀ ਕਰਦਾ ਐ
ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਹੋ ਤੂ ਰੁੜ ਚਲੀ ਵਿਚ ਸੰਗਾ ਦੇ
ਤੇਰੇ ਅੰਗ ਭੀੜ ਦੇ ਨਾਲ ਅੰਗਾ ਦੇ
ਤੂ ਰੁੜ ਚਲੀ ਵਿਚ ਸੰਗਾ ਦੇ
ਤੇਰਾ ਭੇਦ ਨੇ ਅੱਪੇ ਖੋਲ ਜਾਂਦੇ
ਛਣਕਾਰੇ ਤੇਰੀਆਂ ਵੰਗਾਂ ਦੇ
ਛੱਡ ਨੀਵੀ ਪਾ ਸ਼ਰਮਾਊਂ ਨੂ
ਨੀ ਮੇਰਾ ਜੀ ਕਰਦਾ ਐ
ਹੇ ਸੋਹਣੀਏ ਨੀ
ਤੇਨੂੰ ਘੁੱਟ ਕੇ ਕਲਜੇ ਲੌਨ ਨੂ
ਨੀ ਮੇਰਾ ਜੀ ਕਰਦਾ ਐ
ਹੋ ਮੇਰਾ ਜੀ ਕਰਦਾ ਐ
ਹਾਏ ਨੀ ਮੇਰਾ ਜੀ ਕਰਦਾ ਐ
ਮੈਂ ਤਰਸ-ਤਰਸ ਕੇ ਮਾਰ ਚਲੀ
ਮੇਰੀ ਗੁੱਤ ਨਾਗਣੀ ਲੜ ਚਲੀ
ਮੈਂ ਤਰਸ-ਤਰਸ ਕੇ ਮਾਰ ਚਲੀ
ਮੇਰੀ ਗੁੱਤ ਨਾਗਣੀ ਲੜ ਚਲੀ
ਮੈਂ ਰੋਕਾ ਕਿਵੇ ਕੁਲੈਹਨੀ ਨੂ
ਮਾਰਨਾ ਹੱਲਾ ਏ ਜਵਾਨੀ ਚਰ ਚਾਲੀ
ਆ ਮਚਦੀ ਅਗ ਬੁਜਾਊਂ ਨੂ
ਵੇ ਮੇਰਾ ਜੀ ਕਰਦਾ ਐ
ਹਾਏ ਸੋਹਣਿਆਂ ਵੇ
ਤੇਰੇ ਗਾਲ ਵਿਚ ਬਾਵਾਂ ਪਾਊਂ ਨੂ
ਵੇ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਵੇ ਮੇਰਾ ਜੀ ਕਰਦਾ ਐ
ਹੋ ਤੇਰੀ ਸਜਰੀ ਸੁਰਖ ਜਵਾਨੀ ਨੀ
ਗੋਰੀ ਧੌਣ ਤੇ ਕਾਲੀ ਗਨੀ ਨੀ
ਹੋ ਤੇਰੀ ਸਜਰੀ ਸੁਰਖ ਜਵਾਨੀ ਨੀ
ਗੋਰੀ ਧੌਣ ਤੇ ਕਾਲੀ ਗਨੀ ਨੀ
ਓ ਜਦੋ ਆ ਚਮਕੀਲਾ ਪਾਊ ਗਾ
ਤੇਰੀ ਚੇਚੀ ਵਿਚ ਨੀਸ਼ਾਨੀ ਨੇ
ਪਾਵਾ ਤਿੱਲ ਕੇਰੀਆ ਦੇ ਭੋਣ ਨੂ
ਨੀ ਮੇਰਾ ਜੀ ਕਰਦਾ ਐ
ਹਾਏ ਸੋਹਣੀਏ ਨੇ ਤੇਨੂੰ ਘੁੱਟ ਕੇ ਕਲਜੇ
ਲੌਨ ਨੂ ਨੀ ਮੇਰਾ ਜੀ ਕਰਦਾ ਐ
ਹਾਏ ਨੀ ਮੇਰਾ ਜੀ ਕਰਦਾ ਐ
ਮੇਰਾ ਜੀ ਕਰਦਾ ਐ
ਹਾਏ ਨੀ ਮੇਰਾ ਜੀ ਕਰਦਾ ਐ
ਹਾਏ ਵੇ ਵੇ ਮੇਰਾ ਜੀ ਕਰਦਾ ਐ