Game Aah

ਹੋ ਲਗੇ ਨਾ ਪਤਾ ਨੀ ਮੈਨੂੰ ਕਿਹੜਾ Hangover
ਤੇਰੀ ਹੀ ਗੱਲਾਂ ਚਲਦੀ ‘ਆਂ All Over
ਨੈਣਾ ਤੋਂ ਦਸ ਮੈਨੂੰ ਕਿਹਦੀ ਹੈ ਪਿਲਾਈ ਪੀਤੀ
ਕਾਹਦੀ ਚ ਨੀ ਹੋਗੀ ਹੁਣ ਮੇਰੀ Game Over
Game Over ਹੋ ਮੇਰੀ Game Over
ਤੇਰੇ ਪਿਛੇ Game Over
ਹੋ baby ਮੇਰੀ Game Over
ਗਲ ਤੇਰੇ ਨਾਲ ਕਰਨ ਦੀ ਲੱਭਦਾ ਮੈਂ Tricks
ਤੇਰੇ ਪਿੱਛੇ ਛੱਡੀ ‘ਆਂ
ਓ ਮੇਰੇ ਪਿੱਛੇ ਸੀ ਜੋ Chicks
ਸਚੀ ਤੂ ਕਾਇਮ ਹੈ ਯਾ ਮਿਤਰਾਂ ਦਾ ਵਹਿਮ ਏ
ਮੈਂ ਛੱਡਣਾ ਨੀ ਪਿੱਛਾਂ ਲਾਲੇ
ਜਿੰਨਾ ਲਾਣਾ ਟਾਇਮ ਏ
ਤੇਰੇ ਲਈ ਲੇਕੇ ਆਇਆ ਮੈਂ ਗੱਡੀ Range Rover
40 ਦੀ speed ਪਿਛੇ ਤੇਰੇ ਚਲੇ Slower
Feeling ਹੈ Dope ਯੇ ਤੇਰਾ ਹੀ ਨਸ਼ਾ ਏ
ਤੇਰੇ ਨਸ਼ੇ ਵਿਚ ਹੁਈ baby ਮੇਰੀ Game Over
Game Over ਹੋ ਮੇਰੀ Game Over
ਤੇਰੇ ਪਿਛੇ Game Over
ਹੋ baby ਮੇਰੀ Game Over

ਸੁਣ ਬਾਤ ਮੇਰੀ ਮੈ ਲੜਕਾਂ ਹੂ ਸ਼ਰੀਫ ਖ਼ਾਨਦਾਨ ਕਾ
ਪਰ ਪਿਛੇ ਮੈਂ ਤੇਰੇ ਬਾਤ ਕੌਣ ਨਹੀ ਜਾਨਤਾ
ਹੋਤਾ ਜੋ timepass ਸਮਝਾਂ ਦੇਤਾ ਦਿਮਾਗ ਕੋ
ਪਰ ਪਿਆਰ ਹੋ ਗਿਆ ਤੁਝਸੇ ਅਬ ਯੇ ਦਿਲ ਨਹੀ ਮਾਨਤਾ
ਅਬ ਕੈਸੇ ਇਸੇ ਸਮਝਾਉ
ਯਾ ਕਿਤਨਾ ਹੈ ਪ੍ਯਾਰ ਯੇਹ ਤੁਝੇ ਬਤਾਊਂ
ਨਾ ਕਰਨੀ ਹੈ Dating ਬਸ ਤੂ ਹਾਂ ਕਰ ਦੇ
ਰਿਸ਼ਤਾ ਤੇਰੇ ਘਰ ਭਿਜਵਾਉਂ
ਤੁਝੇ ਡੋਲੀ ਮੈਂ ਬਿਠਾ ਕੇ
ਮੈਂ ਕਰ ਲੂੰਗਾ Take Over
ਫਿਰ ਰਾਜਾ ਕੀ ਹੋ ਜਾਏਗੀ ਰਾਣੀ ਬਸ Game Over

ਹੋ ਲਗੇ ਨਾ ਪਤਾ ਨੀ ਮੈਨੂੰ ਕਿਹੜਾ Hangover
ਤੇਰੀ ਹੀ ਗੱਲਾਂ ਚਲਦੀ ‘ਆਂ All Over
ਨੈਣਾ ਤੋਂ ਦਸ ਮੈਨੂੰ ਕਿਹਦੀ ਹੈ ਪਿਲਾਈ ਪੀਤੀ
ਕਾਹਦੀ ਚ ਨੀ ਹੋਗੀ ਹੁਣ ਮੇਰੀ Game Over
Game Over ਹੋ ਮੇਰੀ Game Over
ਤੇਰੇ ਪਿਛੇ Game Over
ਹੋ baby ਮੇਰੀ Game Over
Game Over ਹੋ ਮੇਰੀ Game Over
ਤੇਰੇ ਪਿਛੇ Game Over
ਹੋ baby ਮੇਰੀ Game Over
Log in or signup to leave a comment

NEXT ARTICLE