Siray Di Rakaan

ਗਬਰੂ ਨੇ ਜਿੱਤਿਆ ਮੁਕਦਮਾ ਏ ਨਾਰ ਦਾ
Area ਚ ਚਲਦਾ ਸਿੱਕਾ ਤੇਰੇ ਯਾਰ ਦਾ
ਗਬਰੂ ਨੇ ਜਿੱਤਿਆ ਮੁਕਦਮਾ ਏ ਨਾਰ ਦਾ
Area ਚ ਚਲਦਾ ਸਿੱਕਾ ਤੇਰੇ ਯਾਰ ਦਾ
ਖਿਚਦੀ ਆਂ ਦਿਲ ਨੂ ਅਦਾਵਾਂ ਓਦੀਆ
ਬਡੀ ਏ ਦਲੇਰ ਕਦੇ ਡੋਲਦੀ ਨਹੀਂ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਮੂੰਹੋਂ ਤਾਂ ਓ ਮੂੰਹੋਂ ਤਾਂ ਓ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ

ਹੋ ਕਿਹੰਦੀ ਮੈਂ ਹਾ ਗਿਦੇਆਂ ਦੀ ਰਾਣੀ ਮੁੰਡਿਆ
ਹੋ ਕਿਹੰਦੀ ਮੈਂ ਹਾ ਗਿਦੇਆਂ ਦੀ ਰਾਣੀ ਮੁੰਡਿਆ
ਭੰਗੜੇ ਦਾ ਤੂ ਵੀ ਐ star ਲਗਦਾ
ਹਰ ਵੇਲੇ ਸੋਚਾ ਵਿਚ ਘੁਮਦਾ ਏ ਤੂ
ਕਿਹਨਦੀ ਤੇਰੇ ਨਾਲ ਹੋਗਾ ਪ੍ਯਾਰ ਲਗਦਾ
ਰਾਜ ਫਤਿਹਪੁਰ ਤੇਰੇ ਉੱਤੇ ਮਰਦਾ
ਕੇਡੀ ਗੱਲੋਂ ਸਾਡੀ ਗਲ ਗੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਮੂੰਹੋਂ ਤਾਂ ਓ ਮੂੰਹੋਂ ਤਾਂ ਓ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ

ਪੱਤਲਾਂ ਜਿਆ ਲੱਕ ਕਰੇ ਗੱਲਾਂ ਵੱਡੀਆਂ
ਪੱਤਲਾਂ ਜਿਆ ਲੱਕ ਕਰੇ ਗੱਲਾਂ ਵੱਡੀਆਂ
Fashion [C7]ਦੇ ਓ ਕੱਡ ਕੇ chip ਰੱਖਦੀ
ਮੇਰੀ ਤਾਂ ਓ ਕੱਡ ਲੈਨੀ ਜਾਨ ਕਮਲ਼ੀ
ਜਾਂਦੇ ਵੇ ਨੂੰ ਕਿੱਦਾਂ ਚੋਰੀ ਚੋਰੀ ਤੱਕਦੀ
ਜਾਣ ਦਾ ਮੈਂ ਮੇਰੇ ਉੱਤੇ ਬੜਾ ਮਰਦੀ
ਪਰ ਦਿੱਲ ਵਾਲੀ ਗੱਲ ਅਜੇ ਖੋਲ੍ਹਦੀ ਨਹੀਂ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਮੂੰਹੋਂ ਤਾਂ ਓ ਮੂੰਹੋਂ ਤਾਂ ਓ ਬੋਲਦੀ ਨਹੀ
ਅੱਖਾਂ ਨਾਲ ਕਰਦੀ ਓ ਸਾਰੀ ਗੱਲ ਐ
ਸਿਰੇ ਦੀ ਰਕਾਨ ਮੂੰਹੋਂ ਬੋਲਦੀ ਨਹੀ
Đăng nhập hoặc đăng ký để bình luận

ĐỌC TIẾP