ਓ ਮੁੱਖੜਾ ਗੁਲਾਬ ਤੇਰੇ ਨੈਣ ਨੇ ਸ਼ਰਾਬ
ਨੈਣ ਨੇ ਸ਼ਰਾਬ ਤੇਰਾ ਮੁੱਖੜਾ ਗੁਲਾਬ
ਓ ਮੁੱਖੜਾ ਗੁਲਾਬ ਤੇਰੇ ਨੈਣ ਨੇ ਸ਼ਰਾਬ
ਨੈਣ ਨੇ ਸ਼ਰਾਬ ਤੇਰਾ ਮੁੱਖੜਾ ਗੁਲਾਬ
ਤੈਨੂੰ ਲਾ ਕੇ ਡੀਕ ਪੀ ਜਾਵਾ
ਨੀ ਨਸ਼ੇ ਦੀਏ ਬੰਦ ਬੋਤਲੇ
ਨੀ ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
ਕੂਲੇ ਕੂਲੇ ਅੰਗ ਤੇਰੇ ਲਗਦੇ ਨਸ਼ੀਲੇ ਨੀ
ਲਗਦੀ ਤਰਜ ਨੀ ਤੂ ਬਈ ਚਮਕੀਲੇ ਦੀ
ਕੂਲੇ ਕੂਲੇ ਅੰਗ ਤੇਰੇ ਲਗਦੇ ਨਸ਼ੀਲੇ ਨੀ
ਲਗਦੀ ਤਰਜ ਨੀ ਤੂ ਬਈ ਚਮਕੀਲੇ ਦੀ
ਤੈਨੂੰ ਗੱਡੀ ਵਿਚ ਰੋਜ ਵਾਜਵਾ
ਨੀ ਨਸ਼ੇ ਦੀਏ ਬੰਦ ਬੋਤਲੇ
ਨੀ ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
Every ਤੂ Saturday club ਬਿੱਲੋ ਜਾਨੀ ਏ
ਨਚ ਨਚ ਬਿੱਲੋ ਓਥੇ ਚੱਲੀ ਹੋਈ ਜਾਨੀ ਏ
Every ਤੂ Saturday club ਬਿੱਲੋ ਜਾਨੀ ਏ
ਨਚ ਨਚ ਬਿੱਲੋ ਓਥੇ ਚੱਲੀ ਹੋਈ ਜਾਨੀ ਏ
ਸਬ ਤਕ ਦੇ ਨੇ ਤੇਰਿਯਾ ਅਦਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
ਨੀ ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
ਨਚਦੀ ਤੂ ਬਿੱਲੋ ਮੈਨੂ ਲਗਦੀ Rihanna ਨੀ
ਨਾਗਰਾ ਵੀ ਬਿੱਲੋ ਤੇਰਾ ਹੋ ਗਯਾ ਦੀਵਾਨਾ ਨੀ
ਨਚਦੀ ਤੂ ਬਿੱਲੋ ਮੈਨੂ ਲਗਦੀ Rihanna ਨੀ
ਨਾਗਰਾ ਵੀ ਬਿੱਲੋ ਤੇਰਾ ਹੋ ਗਯਾ ਦੀਵਾਨਾ ਨੀ
By god ਨੀ ਟੱਪੀ ਜਾਵਾ
ਨੀ ਨਸ਼ੇ ਦੀਏ ਬੰਦ ਬੋਤਲੇ
ਨੀ ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ
ਬਿਨਾ ਪੀਤੇਓ ਮੈਂ ਟੱਲੀ ਹੋਈ ਜਾਵਾਂ
ਨੀ ਨਸ਼ੇ ਦੀਏ ਬੰਦ ਬੋਤਲੇ