Endeavour

ਤੇਰੇ ਨਖਰੇ ਚ ਜਿੰਨੇ ਵੀ ਵਿੰਗਵਲ ਨੇ
ਤੇਰੇ ਨਖਰੇ ਚ ਜਿੰਨੇ ਵੀ ਵਿੰਗਵਲ ਨੇ
ਓਥੋਂ ਵੱਧ ਸਾਡੀ ਪੱਗ ਵਿਚ ਪੇਚ ਨੀ

Endeavour ਜੇ ਤੇਰੇ ਕੋਲ ਸੋਨੀਏ
Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖੜਾ ਸਾਡੇ ਖੇਤ ਨੀ
Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖੜਾ ਸਾਡੇ ਖੇਤ ਨੀ

ਬਾਪੂ ਡੀਲਰੀ ਚ ਤੇਰਾ ਚੰਡੀਗੜ੍ਹ ਦਾ
ਹੋਣੇ ਕੋਈ ਵੱਡਾ ਓ ਜੁਗਾੜੀ ਨੀ
ਸਾਡਾ ਬਾਪੂ ਸਰਪੰਚ ਪਿੰਡ ਦਾ
ਹਾਲੇ ਰੱਖਦਾ ਐ ਰੰਗ ਕੇ ਓ ਦਾੜੀ ਨੀ
ਬਾਪੂ ਡੀਲਰੀ ਚ ਤੇਰਾ ਚੰਡੀਗੜ੍ਹ ਦਾ
ਹੋਣੇ ਕੋਈ ਵੱਡਾ ਓ ਜੁਗਾੜੀ ਨੀ
ਸਾਡਾ ਬਾਪੂ ਸਰਪੰਚ ਪਿੰਡ ਦਾ
ਹਾਲੇ ਰੱਖਦਾ ਐ ਰੰਗ ਕੇ ਓ ਦਾੜੀ ਨੀ
ਜੇੜਾ ਪਿੰਡ ਵਿਚ 3….5 ਕਰਦਾ
ਜੇੜਾ ਪਿੰਡ ਵਿਚ 3….5 ਕਰਦਾ
ਦੇਂਦਾ ਉਸ ਵੇਲੇ ਓਦੇ ਗਿਪੀ ਸੇਕ ਨੀ

Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰਨੀ ਖਾਦਾਂ ਸਾਡੇ ਖੇਤ ਨੀ
Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖਾਦਾਂ ਸਾਡੇ ਖੇਤ ਨੀ

ਤੁਹਾਡੇ ਮਾਰਨਾ ਜੇ ਵਿਖੇ 20 ਲੱਖ ਦਾ
ਸਾਡਾ ਕਿਲਾ ਇਕ ਪੂਰੇ 2 crore ਦਾ
ਅੱਸੀ ਗੱਡੀਆਂ ਲਾਈਏ ਛੋਟੀ ਪਰ cash ਨੀ
ਤੇਰੇ ਬਾਪੂ ਰਹਿੰਦਾ ਕਿਸ਼ਤਾਂ ਹੀ ਮੋੜਦਾ
ਤੁਹਾਡੇ ਮਾਰਨਾ ਜੇ ਵਿਖੇ 20 ਲੱਖ ਦਾ
ਸਾਡਾ ਕਿਲਾ ਇਕ ਪੂਰੇ 2 crore ਦਾ
ਅੱਸੀ ਗੱਡੀਆਂ ਲਾਈਏ ਛੋਟੀ ਪਰ ਕੈਸ਼ ਨੀ
ਤੇਰਾ ਬਾਪੂ ਰਹਿੰਦਾ ਕਿਸ਼ਤਾਂ ਹੀ ਮੋੜਦਾ
ਅੱਸੀ ਦਾਦਿਆਂ ਦੇ ਕਿੱਲੇ ਸਾਂਬ ਰੱਖਦੇ
ਅੱਸੀ ਦਾਦਿਆਂ ਦੇ ਕਿੱਲੇ ਸਾਂਬ ਰੱਖਦੇ
ਤੁਹਾਡੇ ਉਤਾਲੀ floor ਦੇਂਦੇ ਵੇਚ ਨੀ

Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖਾੜਾ ਸਾਡੇ ਖੇਤ ਨੀ
Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖੜਾ ਸਾਡੇ ਖੇਤ ਨੀ

ਜੇ ਤੂੰ 35 sector ਵਿਚ ਰਹਿਣੀ ਐ
ਜੇੜਾ ਸੁਣਿਆ ਮੈ ਕਹਿੰਦਾ ਬੜਾ ਅੱਤ ਨੀ
ਪਾਟਿਆਲੇ ਜ਼ਿਲ੍ਹੇ ਵਿਚ ਵਸਦਾ
ਅੱਗ ਲੋਣ ਪਿੰਡ ਜੇੜਾ ਬਿੱਲੋ ਘੱਟ ਨੀ
ਜੇ ਤੂੰ 35 sector ਵਿਚ ਰਹਿਣੀ ਐ
ਜੇੜਾ ਸੁਣਿਆ ਮੈ ਕਹਿੰਦਾ ਬੜਾ ਅੱਤ ਨੀ
ਸਾਡੇ ਪਾਟਿਆਲੇ ਜ਼ਿਲ੍ਹੇ ਵਿਚ ਵਸਦਾ
ਅੱਗ ਲੋਣ ਪਿੰਡ ਜੇੜਾ ਬਿੱਲੋ ਘੱਟ ਨੀ
ਸਾਡੇ ਪਿੰਡ ਦਾ ਐ ਧੁੱਪਾਂ ਸਾਫ ਸੁਥਰਾ
ਕੀ ਰੀਸ ਕਰੂ ਚੰਡੀਗੜ੍ਹ ਲੇਖ ਨੀ
ਸਾਡੇ ਪਿੰਡ ਦਾ ਐ ਧੁੱਪਾਂ ਸਾਫ ਸੁਥਰਾ
ਕੀ ਰੀਸ ਕਰੂ ਚੰਡੀਗੜ੍ਹ lake ਨੀ

Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖੜਾ ਸਾਡੇ ਖੇਤ ਨੀ
Endeavour ਜੇ ਤੇਰੇ ਕੋਲ ਸੋਨੀਏ
ਜੋਂਡੀਅਰ ਨੀ ਖੜਾ ਸਾਡੇ ਖੇਤ ਨੀ
Đăng nhập hoặc đăng ký để bình luận

ĐỌC TIẾP