ਓ ਕਾਰੋਬਾਰ ਦੇਖਨ ਨੂ CA ਰਖੇਯਾ
ਕੀਤੇ ਜਾਣਾ ਦੇਖਨ ਨੂ PA ਰਖੇਯਾ
Status ਆ high ਦਸਣ ਦੀ ਲੋਡ ਨਹੀ
ਦਸਦਾ ਏ ਜੇੜ੍ਹਾ ਗਡਖਾਣਾ ਰਖੇਯਾ
ਓ ਅਖਾਂ ਉੱਤੇ ਦਿਤਾ ਫੇਰ੍ਰਗਮੋ ਪੈਰਾਂ ਚ
Ralf ਦੀ ਕੋਟੀ ਚਿੱਟਿਆਂ ਤੋਂ ਜਚ ਦੀ
ਓ ਸਿਰਾ ਸਿਰਾ ਸਿਰਾਂ ਜ਼ਿੰਦਗੀ ਆ ਜੱਟ ਦੀ
ਕਰਾ ਕਰਾ ਐਸ਼ life ਜਾਂਦੀ ਘੱਟ ਦੀ
ਵੈਰੀਆਂ ਨੂ ਪੁਛੀ ਹਿੰਡ ਕੀ ਆ ਜੱਟ ਦੀ
ਓ ਸਿਰਾ ਸਿਰਾ ਸਿਰਾ
ਪੁਛਦੇ ਸਮਾਨ ਜੱਟਾ ਕਿਥੋਂ ਤੂ ਮੰਗਾਵੇ
ਬੋਲਦੀ ਆ ਰਗ ਚਿਤ ਖਿਡ ਖਿਡ ਜਾਵੇ
ਅਧੀ ਰਤੀ ਉੱਠਕੇ ਓ ਯਾਦ ਕਰਦੀ
ਜੱਟ ਦੀ ਰਕਾਨੇ ਜਿਥੇ ਅੱਖ ਫਿਰ ਜਾਵੇ
ਓ level maintain ਤੌਰ ਵਾਲਾ ਰਖੇਯਾ
ਗਬਰੂ ਤੇ ਚੜੀ ਆ ਜਵਾਨੀ ਅੱਤ ਦੀ
ਓ ਸਿਰਾ ਸਿਰਾ ਸਿਰਾਂ ਜ਼ਿੰਦਗੀ ਆ ਜੱਟ ਦੀ
ਕਰਾ ਕਰਾ ਐਸ਼ life ਜਾਂਦੀ ਘੱਟ ਦੀ
ਵੈਰੀਆਂ ਨੂ ਪੁਛੀ ਹਿੰਡ ਕੀ ਆ ਜੱਟ ਦੀ
ਓ ਸਿਰਾ ਸਿਰਾ ਸਿਰਾ
ਓ ਦੇਖ ਬੀਮਰ ਤੇ LC ਕਈਆਂ ਨੂ ਆ jealousy
ਇੱਥੋਂ ਤਕ ਆਏ ਆ ਗਬਰੂ ਦਾ ਦਿਲ ਸੀ
ਤੇਜੀ ਬਾਰੇ ਤੇਜੀ ਬਾਰੇ ਜਾਨਣਾ ਜੇ ਚੌਨੀ ਏ
ਚੰਗੀ ਤਰਾ ਚੰਗੀ ਤਰਾ ਨੇੜੇ ਹੋ ਮਿਲ ਸੀ
ਓ ਸ਼ੀਰਾ ਸੇਖੋਂ ਨਾਮ ਸੁਨੇਯਾ ਤਾ ਹੋਣਾ ਏ
ਇਹੀ ਯਾਰ ਕਾਹਦਾ ਬਲਿਏ ਨੀ ਜਾਨ ਜੱਟ ਦੀ
ਓ ਸਿਰਾ ਸਿਰਾ ਸਿਰਾਂ ਜ਼ਿੰਦਗੀ ਆ ਜੱਟ ਦੀ
ਕਰਾ ਕਰਾ ਐਸ਼ life ਜਾਂਦੀ ਘੱਟ ਦੀ
ਵੈਰੀਆਂ ਨੂ ਪੁਛੀ ਹਿੰਡ ਕੀ ਆ ਜੱਟ ਦੀ
ਓ ਸਿਰਾ ਸਿਰਾ ਸਿਰਾ
ਜੱਟ ਆ ਮੁਹਾਲੀ ਲਾਣੇਦਾਰ ਪਿੰਡ ਨੀ
Living style ਜੱਟ ਦਾ ਏ end ਨੀ
ਕਾਸਾ ਵਿਲਾ ਕੋਫੀ ਸੁਖ ਵਾਇਲ dinner
ਐਵੇ ਤਾਂ ਨੀ ਸ਼ਿਅਰ ਤੇਰਾ ਮਨੇ ਕਿੰਗ ਨੀ
ਓ ਗਿਣਵੇਂ ਜਿਹੇ ਬੰਦਿਆ ਨਾਲ ਮੱਤ ਭਿੜਦੀ
ਉਂਜ ਜਨਤਾ ਬਥੇਰੀ ਹੇਲੋ ਹੀ ਕਰਦੀ
ਓ ਸਿਰਾ ਸਿਰਾ ਸਿਰਾਂ ਜ਼ਿੰਦਗੀ ਆ ਜੱਟ ਦੀ
ਕਰਾ ਕਰਾ ਐਸ਼ life ਜਾਂਦੀ ਘੱਟ ਦੀ
ਵੈਰੀਆਂ ਨੂ ਪੁਛੀ ਹਿੰਡ ਕੀ ਆ ਜੱਟ ਦੀ
ਓ ਸਿਰਾ ਸਿਰਾ ਸਿਰਾ