Mittran Nu

ਏ Yo, The Kidd

ਹੋ ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
Teji Grewal

ਹੋ ਸੋਹਣਾ ਜਿਯਾ ਮੁੰਡਾ ਅੱਖ ਫ਼ੀਮ ਦੀ ਡਲੀ
ਅੱਗ hater ਆਂ ਦੇ ਜਾਂਦੀ ਹਿੱਕ ਚ ਬਲੀ
ਸੁਖ ਸੰਧੂ ਨਾਮ ਦੇ ਬਥੇਰੇ ਹੋਣਗੇ
ਪਰ ਗਬਰੂ ਚ ਗੱਲ ਕੁਛ ਹੋਰ ਬਲੀਏ
ਹੋ ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ
ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ

ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ

ਹੋ ਇੱਥੇ ਲੋਕੀ ਜਰਦੇ ਨਾ ਕਿਸੇ ਦੇ ਵੀ ਹੱਸੇ
ਨੀ vampire ਆਂ ਵਾਂਗੂ ਹੁੰਦੇ ਖੂਨ ਦੇ ਪਿਯਾਸੇ ਨੀ
ਤੈਨੂੰ ਇੱਕ ਦਿਨਾਂ ਆਂ ਸਲਾਹ ਛੋਟੇਯਾ
Face ਉੱਤੇ fake ਕਦੇ ਦਈ ਦੇ ਦਿਲਾਸੇ ਨੀ
ਹੋ ਨਾਲ ਖਡ਼ਾ ਮਿੱਤਰਾਂ ਦੇ ਅਧਾ ਪਿੰਡ ਨੀ
ਫੁੱਕਰੇ ਲੋਕੰ ਦੀ ਭੰਨ ਦਿੱਤੀ ਹਿੰਡ ਨੀ
ਜੱਟ ਦਿਆ ਗੀਤਾਂ ਵਿਚ ਨਸ਼ਾ ਅੱਥਰਾ
ਜਿਵੇ ਹੁੰਦੀ ਆ ਸ਼ਰਾਬਾਂ ਦੀ ਆ ਲੋੜ ਬਲੀਏ
ਹੋ ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ
ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ

ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ

ਹੋ ਕੱਚ ਜਈਆਂ ਗੱਲਾਂ ਨਾ ਹੀ ਕੱਚ ਜਹੇ ɾule ਨੇ
ਤੇਜੀ ਦੇ ਸਿਖਾਏ ਅੱਜ ਖੋਲ ਗਏ school ਨੇ
ਹੋ ਜਿਨੂੰ ਕੁਰਸੀ ਤੇ ਬੇਹਨਾ ਅਸੀਂ ਦਸੇਯਾ
ਓਹੀ ਅੱਜ ਸਾਡੇ ਥੱਲੇ ਰਖਦੇ ਸ੍ਟੂਲ ਨੇ
ਕਿਸੇ ਗੱਲ ਦੀ ਨਾ ਪਰਵਾਹ ਕਰਦੇ
ਅਸੀਂ ਹੁੰਦੇ wrong [Am]ਅਸੀਂ ਤਾਂ ਕਰਦੇ
ਚੋਟੀ ਦਿਆਂ ਚੋਬਰਾਂ ਦੀ ego ਜੱਟ ਨੇ
ਜੁੱਤੀ ਨਾਲ ਦਿੱਤੀ ਆ ਨੀ ਭੋਰ ਬਲੀਏ
ਹੋ ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ
ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ

ਹੋ ਸੰਨੂ ਸਾਰੀਆਂ ɾeport ਆਂ ਸਾਡੇ ਨੌਹਾ ਚ plan ਨੇ
ਕਿਹੜੇ ਸਾਡੇ hater ਕਿਹੜੇ ਸਾਡੇ fan ਨੇ
ਹੋ ਯਾਰਾਂ ਲਈ ਰਖੇ ਆ ਖੁੱਲੇ door ਸਦਾ ਘਰ ਦੇ
ਨਾ ਹੀ ਰਖੇ ਮਿੱਤਰਾਂ ਨੇ ਅੱਖ ਵਿਚ ਵੈਰ ਨੇ
ਦੇਖ ਕੇ ਚੜ੍ਹਾਈ ਹੋਗੇ sick ਨਖਰੋ
ਨਾਲ ਖਿੱਚਵੌਣਾ ਚੌਂਦੇ pic ਨਖਰੋ
Jealousy ਬਥੇਰੀ ਦਿਲਾਂ ਵਿਚ ਭਰੀ ਏ
ਪਰ ਮਾਲਕ ਦੇ ਹਥ ਸਾਡੀ ਡੋਰ ਬਲੀਏ
ਹੋ ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ
ਮਿੱਤਰਾਂ ਨੂ ਮਿੱਤਰਾਂ ਨੂ ਥੱਲੇ ਲੌਣ ਲਈ
ਵੈਰੀਆਂ ਦੇ ਲੱਗੇ ਪਏ ਆ ਜ਼ੋਰ ਬੱਲੀਏ
Đăng nhập hoặc đăng ký để bình luận

ĐỌC TIẾP