ਏ ਯੋ The Kidd
ਓ ਕਾਗਜੀ ਨਾ ਗਬਰੂ ਜ਼ਮਾਨਾ ਜਾਣੇ ਜੁੜਤਾ
ਅਖਾਂ ਤੋ ਨਸ਼ੀਲੇ ਅਸੀ ਚਨ੍ਦੇ ਹੋਏ ਆ ਪੁਰ੍ਖਾ
ਓ ਕਾਗਜੀ ਨਾ ਗਬਰੂ ਜ਼ਮਾਨਾ ਜਾਣੇ ਜੁੜਤਾ
ਅਖਾਂ ਤੋ ਨਸ਼ੀਲੇ ਅਸੀ ਚਨ੍ਦੇ ਹੋਏ ਆ ਪੁਰ੍ਖਾ
ਖ੍ਰੂਦ ਆ ਬਾਰੂਦ ਆ ਬਥੇਰਾ Body ਵਿਚ
Rich Postivity ਨਾ ਬੇਡ ਖੇਂਡੇ ਕੱਚ ਨਾ
ਅਧਾ ਬੱਾੱਡੇਯਾ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਓ ਡੋਂਟ ਵਰੀ ਹਰੀ ਚ ਨਾ ਪੱਤੇ ਕਦੇ ਪੈਰ
ਪੈਰ ਬਡ਼ਨੇ ਨੂ ਜੋਰ ਲੌਂ ਆਪਣੇ ਤੇ ਗੈਰ
ਓ ਸ਼ਰ ਤੇਰੇ ਗਬਰੂ ਨੂ Goat ਆਖਦੇ
ਅੱਖ ਰਖਡਿਯਾ ਨਾਰਾ ਜਿਥੇ ਯਾਰ ਝਾਕਦੇ
ਓ ਝਲਕ ਆ ਮਿਹੰਗੀ ਮਿਹੰਗੀ ਰਾਇਡ ਆ ਰਖੀ
ਰਾਖ ਕਰਦੀ ਆ Body ਜੋ ਬਾਰੂਦ ਨਾਲ ਢਕੀ
ਬੰਦੇ Count ਨਹੀਓ ਹੁੰਦੇ ਜਿੰਨੇ ਬੰਨੇ ਲਕ ਨਾਲ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਹੋ ਦਰ੍ਜੇਨ ਦਰ੍ਜੇਨ ਪੈਂਦੇ ਵੈਰੀ ਜੱਟ ਕੱਲੇ ਦੀ ਗਰਦਨ ਨੂ
ਬਣ ਨੀ ਲਗਨਾ ਜਰੁਟ ਸਾਡੀ ਨੂ
ਨਾ ਹੀ ਦਿਲ ਦੀ ਧਦਕਂ ਨੂ
ਗੱਡੀਆਂ ਚ ਅਸਲੇ ਕਰ੍ਨ ਨਖਰੇ
ਮੂਡ ਤੋ ਹੀ ਲਾਣੇ ਆ ਜੱਟਾ ਦੇ ਤਕਦੇ
ਤਖਤ ਹਲੋਣੇ ਜਾ ਮਾਗੋਨੇ ਹੋਣ ਦੇ
ਲੇਖਾ ਚ ਲਿਖਾਯੀ ਫਿਰਦੇ ਆ ਝਗੜੇ
ਹੋ ਜੈਜ ਦੀ ਸਂਜ ਸਾਰੀ ਰਖੀ ਹੋਯੀ ਆ
ਹੀਰੇ ਕੌਮ ਦੇ ਆ ਜੈਜ ਜੈਲਾ ਚ ਆ ਝਾਕਦੇ
ਸਿਧੁਆ ਦੇ ਪੁੱਤ ਆ ਦੋਵੇ ਮਿੱਠੀਏ ਗੱਲ ਕੋਯੀ ਔਂਦੀ ਨੀ ਕ੍ਰਾਸ ਕਟ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਓ ਰੱਬ ਦੇ ਹਥੀ ਬਨੇਯਾ ਰੌਂਦ ਹਾਓ
ਜਿਹਨੇ ਸਾਨੂ ਜੱਬ ਪੌਣਾ
ਓ ਘਟ ਗਿਣਤੀ ਦੇ ਅਸ਼ਿਕ ਜੱਟੀਏ
ਦਸ ਕਿ ਪਿਛੇ ਬੱਗ ਲੌਣਾ
ਓ ਖੂਨ ਦੀ ਸ਼ਿਯਹੀ ਲਿਖਣੀ ਆ ਜਾਂਦੇ
ਰੇਟ ਨੀ Black Board ਚਿੱਟੇ ਚਾਕ ਦੇ
ਹੋ ਪੀਠ ਨੀ ਲਬਯੀ ਜਿਹਨੇ ਮਾਨ ਕਰੇਯਾ
ਓ ਚਰਚੇ ਆ ਫੁੱਲ ਗਬਰੂ ਦੀ ਧਾਕ ਦੇ
ਓ ਜਿੰਨਾ ਚਿਰ ਜੇਓਣਾ ਸਿਰ ਤਾ ਰਹੋਗਾ
Ruppowala ਦੁਨਿਯਾ ਤੇ ਨਾ ਰਹੋਗਾ
ਖਾਰਨੀ ਤੇ ਬੈਠਨੀ ਅਲਗ ਮਿੱਠੀਏ
ਮਾਡੇ ਜੇਰੇ ਆਲੇ ਅੱਖ ਨਾ ਮਿਲਉਦੇ ਅੱਖ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ
ਅਧਾ ਬਡੀਆ ਜੇ ਜਾਵੇ ਜੱਟ ਤਾ ਨੀ ਮਾਰਦਾ
ਨੀ ਮੈਂ ਤਾ ਸੁਖ ਨਾਲ ਪੂਰਾ ਤਿਨਕਾ ਵ ਘੱਟ ਨਾ