Chadre

Gulab Sidhu
Chhajla da Laddi ਆ

Its beat boy Deep

ਦਾਦੇ ਦੀ ਨਿਸ਼ਾਨੀ ਬੱਲੀਏ
ਜੋ ਕੰਨਾਂ ਵਿਚ ਪਾਈਆ ਮੁੰਦਰਾਂ
ਸਿਰੇ ਦੇ ਪਟੋਲੇ ਮਰਦੇ ਜਿਵੇਂ ਕੁੜੇ ਰਾਣੀ ਸੁੰਦਰਾ
ਹੋ ਦਾਦੇ ਦੀ ਨਿਸ਼ਾਨੀ ਬੱਲੀਏ
ਜੋ ਕੰਨਾਂ ਵਿਚ ਪਾਈਆ ਮੁੰਦਰਾਂ
ਹੋ ਸਿਰੇ ਦੇ ਪਟੋਲੇ ਮਰਦੇ
ਜਿਵੇਂ ਕੁੜੇ ਰਾਣੀ ਸੁੰਦਰਾ
ਓ ਘੋੜੀਆਂ ਦੇ ਸ਼ੌਂਕੀ ਮੁਢ ਤੋਂ
ਘੋੜੀਆਂ ਦੇ ਸ਼ੌਂਕੀ ਮੁਢ ਤੋਂ
ਮੇਰੇ ਸਾਰੇ ਈ ਚਾਚੇ ਤਾਏ
ਨੀ ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ
ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ

68 ਦੀ ਨਿਸ਼ਾਨੀ ਬਾਪੂ ਦੀ
ਜੀਪ ਖੜੀ ਘਰੇ ਬੱਲੀਏ
ਸਾਭ ਕੇ ਹਵੇਲੀ ਰੱਖੀ ਆਂ
ਹੋ ਗਏ ਭਾਵੇਂ ਵਰੇ ਬੱਲੀਏ
ਓ 40 ਕਿੱਲੇ ਆਉਂਦੇ ਦਾਦੇ ਦੇ
40 ਕਿੱਲੇ ਆਉਂਦੇ ਦਾਦੇ ਦੇ
ਬਾਕੀ ਬਾਪੂ ਨੇ ਕੀਤੇ ਆ buy
ਨੀ ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ
ਨੀ ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ

ਖੁੱਲ ਦਿੱਤੀ ਪੂਰੀ ਬੇਬੇ ਨੇ
ਚੱਕਿਆ ਨਾ ਫਾਇਦਾ ਜੱਟੀਏ
ਡੋਲਣ ਨੀ ਦਿੰਦਾ ਜੱਟ ਨੂੰ
ਮੈਂ ਪੜ੍ਹਿਆ ਜੋ ਕੈਦਾ ਜੱਟੀਏ
ਹੋ ਬਿੱਲੋ ਛਾਜਲੇ ਦੇ ਲਾਡੀ ਨੇ
ਹੋ ਬਿੱਲੋਸਿੱਧੂਆਂ ਦੇ ਮੁੰਡੇ ਨੇ
ਕੀਤੀ ਮੇਹਨਤ ਨਾ ਤੁੱਕੇ ਲਾਏ
ਨੀ ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ
ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ
ਜੱਟੀਏ ਚਾਦਰੇ ਲਾਏ
ਨੀ ਪਿੰਡਾਂ ਆਲੇ ਸ਼ੌਂਕੀ ਜੱਟਾ ਨੇ
ਵੇਖ ਜੱਟੀਏ ਚਾਦਰੇ ਲਾਏ
Đăng nhập hoặc đăng ký để bình luận

ĐỌC TIẾP