Court

Ae yo the kidd!

ਹੋ ਘੋੜਿਆਂ ਦੀ ਰੱਖੀ ਐ breed ਅਰਬੀ
Pitbull ਖਾਂਦੇ 3 time ਚਰਬੀ
ਚੜ੍ਹ ਦੇ ਹੋਏ ਸੂਰਜ ਨੂੰ ਅੱਖਾਂ ਕੱਢਦੀ
ਛੱਤੀ ਆ ਹਵੇਲੀ ਜਮਾ ਰੌੜ ਵਰਗੀ
ਹੋ ਮੋਢੇ ਉੱਤੇ ਰੱਖੀ
ਜਿਹੜੀ ਝੂਟੇ ਲੈਣ ਨੂੰ
ਰੂਸ ਤੋਂ ਕਰਾਈ import ਜੱਟੀਏ
ਉਹ ਮਿੱਤਰਾਂ ਦੀ ਮੁਛ ਹਾਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ
ਉਹ ਮਿੱਤਰਾਂ ਦੀ ਮੁਛ ਹਾਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ

ਕੁੜਤੇ ਨੂੰ ਦੇਕੇ ਬਿੱਲੋ ਮਾਵਾਂ ਰੱਖਿਆ
ਭਾਣੇ ਦੀ ਗਾੜਾਈ ਵਾਂਗੂ ਮੁਛ ਘੁੱਮਦੀ
ਜਿਹੜੀ lc ਆ ਤਿੱਤਰਾਂ ਦੇ ਖਮਾਬਾਂ ਨਾਲ ਦੀ
ਤੇਰੇ ਬਿਨਾਂ ਕਿਸੇ ਦੀ ਨੀ ਭੇਡ ਚੁੱਮਦੀ
ਹੋ ਅੰਖ ਭਾਵੇਂ ਜਿਹੜੀ ਗੱਗੂ ਗਿੱਲ ਨਾਲ ਦੀ
ਨਾ ਦਿਲਾਂ ਵਿਚ ਰੱਖਿਆ ਕੋਈ ਖੋਟ ਜੱਟੀਏ
ਉਹ ਮਿੱਤਰਾਂ ਦੀ ਮੁਛ ਹਾਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ
ਉਹ ਮਿੱਤਰਾਂ ਦੀ ਮੁਛ ਹਾਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ

ਦੋਵੇਂ ਪਾਸੇ ਲੱਗਦਾ front ɾoad ਤੇ
ਟੱਪਦੀ ਜ਼ਮੀਨ ਜੂਟੀ ਜੇ ਪਿੰਡ ਦੀ
ਜਿਥੇ ਕਿਥੇ ਕੰਮ ਹੋਵੇ ਆਰ ਪਾਰ ਦਾ
ਦਿੰਦੇ ਆ ਮਿਸਾਲ ਲੋਕੀ ਸਾਡੀ ਹਿੰਡ ਦੀ
ਹੋ ਤਾਹੀ ਇਕ ਫੋਨ ਤੇ ਨੀ ਮੇਲਾ ਲੱਗ ਜਾਏ
ਕਦੇ ਯਾਰੀਆਂ ਚ ਬੱਟੇ ਨਾਹਿਯੋ note ਜੱਟੀਏ
ਉਹ ਮਿੱਤਰਾਂ ਦੀ ਮੁਛ ਹਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ
ਉਹ ਮਿੱਤਰਾਂ ਦੀ ਮੁਛ ਹਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ

ਹੋ ਗੁੜਤੀ ਚ ਮਿਲੀ ਮੈਨੂੰ ਬਾਪ ਦਾਦੇ ਤੋਂ
ਰਗਾਂ ਵਿਚ ਅਣਖ ਜੋ ਮਾਰੇ ਥਾਪੀਆਂ
ਜਾਵੇ ਸ਼ਬਦਾਂ ਦਾ ਕੰਨ ਕੰਮ compose ਕੁੱਟਦਾ
ਜਬਉਂਦਿਆਂ ਦਾ jassi ਕਰਦਾ ਨੀ ਕਾਪੀਆਂ
ਹੋ ਅੱਜ ਤੱਕ ਵੈਰੀ ਦੀ ਵੀ ਇੱਜ਼ਤ ਨੀ ਉਤਾਰੀ
ਉਦਾ ਬੜ੍ਹਿਆਂ ਨਾਲ ਚੱਲੇ ਨੋਕ ਝੋਂਕ ਜੱਟੀਏ
ਉਹ ਮਿੱਤਰਾਂ ਦੀ ਮੁਛ ਹੱਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ
ਉਹ ਮਿੱਤਰਾਂ ਦੀ ਮੁਛ ਹੱਲ ਕਰੇ ਮਸਲੇ
ਨੀ ਤੂਤਾ ਥੱਲੇ ਲੱਗੀ ਰਹਿੰਦੀ court ਜੱਟੀਏ
Đăng nhập hoặc đăng ký để bình luận

ĐỌC TIẾP