Sharaabi Teri Tor

One Piece ਪਾਕੇ ਜਦੋ ਜਾਣੀ ਏ Club
ਅੱਗ ਮੁੰਡਿਆ ਦਿਲਾ ਵਿਚ ਮਚਦੀ
Jameson ਦੀਆਂ ਬੋਤਲਾ ਦਾ ਵਰਗਾ ਏ ਲੱਕ
ਰਿਹੰਦੀ ਫਿਕਰ ਜਦੋਂ ਵੀ ਤੂ ਨਚਦੀ
ਗਟ ਗਟ ਕਰ ਦਾਰੂ ਖਿਂਚੀ ਜਾਵੇ ਸੋਹਣੀਏ
ਲੱਕ ਦੇ Snake wall [Em]ਪਵੇ ਉਤੋ ਸੋਹਣੀਏ
Dj ਨੂ ਕਹਿਦੇ ਕੋਈ ਚਕਵਾਂ ਜਾ ਗੀਤ ਲਾਦੇ
ਹੁੰਦੀ ਏ ਮੰਡੀਰ ਸਾਰੀ ਬੋਰੇ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ

ਤੇਰੀ ਅੱਖ ਏ brown ਜਿਵੇ ਸੋਹਣੀਏ crown
ਮੁੰਡਾ ਜੱਟਾ ਮੈਂ ਤਾ ਹੋਇਆ off set ਨੀ
ਨਾਮ ਤੇਰਾ ਰੱਟ ਦਾ ਕਿਹੰਦੇ ਕਿਹਦਾ ਪੱਟ ਦਾ
ਮੁੰਡਿਆ ਚ ਲਗੀ ਹੋਈ ਏ Bet ਨੀ
1-2-3-4 ਮੰਜਾ ਨੀ ਸੋਹਣੀਏ
5-6-7 ਜੂਠਾ ਤੁੱਗਜਾ ਨੀ ਸੋਹਣੀਏ
8-9-10 ਤੈਨੂੰ ਸੱਚੀ ਕਿਹੰਦਾ ਮਿੱਠੀਏ
ਨੀ ਤੇਰੇ ਬਿਨਾ ਕਿਹਦਾ ਕੋਈ ਹੋਰ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ

ਜਿਵੇ ਚੰਦ ਅੱਗੇ ਆ ਸਕੇ ਨਾ ਤਾਰੇ
ਤੂ ਕੱਲੀ ਤੇਰੇ ਅੱਗੇ ਕੁੜੀਆਂ ਦੀ ਟੋਲੀ ਹਾਰੇ
ਸੋਨੀ ਜਿਵੇ 12 ਬੋਰੇ ਚਲੇ ਕਿਸੇ ਦਾ ਨੀ ਜੋਰ
ਬਿੱਲੋ ਜਦੋ ਅੱਖੀਆਂ ਤੋ ਗੋਲੀ ਮਾਰੇ
ਅੱਜ ਦਿਨ ਰਾਜੇ ਦਾ ਬਦਲ ਦਿਤਾ ਤੂ
ਜਾਣੇ ਹੋਰ ਕਿੰਨੀਆ ਦਾ ਕਤਲ ਕਿੱਤਾ ਤੂ
ਜਦੋ ਦੀ ਤੈਨੂੰ ਚੜੀ ਜਵਾਨੀ
ਤੇਰੀ ਚਾਲ ਮਸਤਾਨੀ
ਤੂ ਨਾ ਜਾਣੇ ਕਿਨੇ ਕਿੰਨੀਆ ਨੂ ਤੰਗ ਕੀਤਾ ਤੂ
ਪੇੜ ਮੇਰੇ ਅੱਗੇ ਚਲਨਾ ਨੀ ਕੋਈ ਝੂਠ ਤੇਰਾ
ਤੇਰੀ ਅੱਖੀਆਂ ਗੋਲੀਆਂ ਦਿਲ bullet proof ਮੇਰਾ
ਕਿਹਨਾ ਨੀ ਦੁਬਾਰਾ ਲ ਲੇ ਮੇਰਾ ਸਹਾਰਾ
ਜੱਗ ਤੇਰੇ ਕਦਮਾ ਚ ਰਖ ਦੂ ਮੈਂ ਸਾਰਾ
ਮੇਰੇ ਅੱਗੇ ਚਲਨਾ ਨੀ ਕੋਈ ਝੂਠ ਤੇਰਾ
ਤੇਰੀ ਅੱਖੀਆਂ ਗੋਲੀਆਂ ਦਿਲ bullet proof ਮੇਰਾ
ਕਿਹਨਾ ਨੀ ਦੁਬਾਰਾ ਲ ਲੈ ਮੇਰਾ ਸਹਾਰਾ
ਜੱਗ ਤੇਰੇ ਕਦਮਾ ਚ ਰਖ ਦੂ ਮੈਂ ਸਾਰਾ

Gold ਦੇ ਵਰਗਾ ਏ ਮੁੰਡਾ ਨੀਰਾ ਸੋਹਣੀਏ ਨੀ
ਰਿੰਗ ਤੂ ਬਣਾ ਲਾ ਚਾਹੇ ਚੈਨ ਨੀ
Life ਤੇਰੀ ਦੀ ਵਿਚੋ ਕਰਦੂ erase
ਜੀਨੁ ਕਿਹੰਦੇ ਆ ਸਾਰੇ ਪੈਣ ਪੈਣ ਨੀ
Delhi ਤੋਂ Flight ਲੈਕੇ Paris ਨੀ ਸੋਹਣੀਏ
ਲ ਲਵਾ ਗਾਏ ਰੂਮ ਓਂ Terrace ਨੀ ਸੋਹਣੀਏ
Happy Raikoti ਤੈਨੂੰ ਆਪਣੀ ਬਣਾਓ ਨਾਲੇ
ਜੰਨਤ ਦੇਖਿਓ ਪੂਰਾ ਸੂਰੇ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ
ਸ਼ਰਾਬੀ ਤੇਰੀ ਤੋਰ ਏ ਨੀ ਚੜੀ ਜਾਂਦੀ ਲੋਰ ਏ
ਤੂ ਦਿਲਾ ਵਿਚ ਵਜਦੀ ਨੀ ਜਿਵੇ 12 ਬੋਰੇ ਏ
Log in or signup to leave a comment

NEXT ARTICLE