ਕੋਇ ਨੀ ਮੁਕਾਬਲਾ
ਬੋਹੇਮੀਆਂ
ਕੋਇ ਨੀ ਮੁਕਾਬਲਾ
KS Makhan
Princ G
ਜਿਵੇਂ ਜਾਉਂਗਲ ਚ ਸ਼ੇਰ ਫਿਰੇ ਕੱਲਾ
ਮੈਂ ਦੁਨੀਆਂ ਚ ਘੂਮਾ ਜਿਵੇ ਮੇਰਾ ਮੋਹੱਲਾ
ਵਹਿ ਪੈਸਾ ਨਸ਼ਾ ਪਿਆਰ politics
ਪਰੇਸ਼ਾਨੀ ਵਹਿ ਤੂੰ ਸਾਰੀ
Industɾy ਹੱਥ ਤੇ ਗਿਣਵਾਨੀ , ਗਿਣਵਾ ਲੈ
ਮੇਰਾ ਕਿਦੇ ਨਾਲ ਮੁਕਾਬਲਾ ਕਰਵਾਣਾ ਐ ਤੂੰ ਕਰਵਾਲੇ
ਕੇੜਦਾ ਕਲਾਕਾਰ ਭਾਈ ਮੂੰਹ ਕਾਲਾ ਕਿੰਨੇ ਆਕੇ ਕਰਵਾਣਾ
ਜੇੜਾ ਸਮਝਦਾਰ ਮੈਦਾਨ ਚੋਂ ਓਹ ਪਹਿਲਾ ਕਿਉਂ ਨੀ ਆਣਾ ਐ
ਜੱਦੋ ਕਰਾ ɾap ਮੈਂ ਕਰਾ ਗੱਲ
ਲੋਕੀ ਸਮਝਣ ਐ ਗਾਣਾ ਐ
ਅੱਸੀ ਜਿਧਰ ਭੀ ਜਾਈਏ
ਰਾਹ ਆਪਣੇ ਬਣਾਈਏ
ਅੱਸੀ ਜਿਧਰ ਭੀ ਜਾਈਏ
ਰਾਹ ਆਪਣੇ ਬਣਾਈਏ
ਸੱਦੇ ਮਗਰ ਹੀ ਤੁੱਰ ਪੈਂਦਾ ਕਾਫ਼ਿਲਾ
ਸਾਡਾ ਕੋਇ ਨੀ ਮੁਕਾਬਲਾ
ਸਾਡਾ ਕੋਇ ਨੀ ਮੁਕਾਬਲਾ
ਸਾਡਾ ਕੋਇ ਨੀ ਮੁਕਾਬਲਾ
ਜੇੜੀ ਗੱਲ ਕੇਨੀ ਹੁੰਦੀ ਕਹਿਨਿਆ ਬੜਕ ਨਾਲ
ਤੁੱਰ ਦਿਆਂ ਘੱਟ ਪਾਰ ਤੁੜਦੇ ਮਰਕ ਨਾਲ
ਜੇੜੀ ਗੱਲ ਕੇਨੀ ਹੁੰਦੀ ਕਹਿਨਿਆ ਬੜਕ ਨਾਲ
ਤੁੱਰ ਦਿਆਂ ਘੱਟ ਪਾਰ ਤੁੜਦੇ ਮਰਕ ਨਾਲ
ਸਾਡੀ ਰਹੂ ਸਾਡਾ ਚੜ੍ਹਦੀ ਕਾਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ
ਮੇਰਾ ਕਿੱਸੇ ਨਾਲ ਨੀ
ਪਾਰ ਅੱਜ ਕੱਲ playback singer
ਜੱਦੋਂ ਮੇਰੇ ਬਾਰੇ ਗੱਲਾਂ ਕਰਨ
ਆਏ ਚੰਗੀ ਗੱਲ ਨੀ
ਪਾਰ ਕੋਇ ਗੱਲ ਨੀ
ਬੋਹੇਮੀਆਂ ਤੇ KS ਮੱਖਣ ਦੇ ਵਾਸਤੇ
ਮੁਕਾਬਲਾ ਕੋਇ ਨਈ ਗੱਲ ਨੀ
ਸ਼ੇਰ ਜਿੱਦਾਂ ਦਿਲ ਐਹੰਕਾਰ ਨਾਇਯੋ ਕਰਦਾ
ਰਬ ਤੋਂ ਬੈਗਹਿਰ ਨਾਇਯੋ ਕਿੱਸੇ ਕੋਲੋਂ ਦਰਦਾਂ
ਸ਼ੇਰ ਜਿੱਦਾਂ ਦਿਲ ਐਹੰਕਾਰ ਨਾਇਯੋ ਕਰਦਾ
ਰਬ ਤੋਂ ਬੈਗਹਿਰ ਨਾਇਯੋ ਕਿੱਸੇ ਕੋਲੋਂ ਦਰਦਾਂ
ਲੰਗੇ ਦੂਰ ਹੋਕੇ ਚੰਦਰੀ ਬਾਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ
ਜਿਵੇਂ ਜਾਉਂਗਲ ਚ ਸ਼ੇਰ ਫਿਰੇ ਕੱਲਾ
ਮੈਂ ਦੁਨੀਆਂ ਚ ਘੂਮਾ ਜਿਵੇ ਮੇਰਾ ਮੋਹੱਲਾ
Bohemia
Princ G
KS Makhan
ਵੱਡੇ ਖੱਬੀ ਖਾਣਾ ਦਾ ਨਾ ਰੌਬ ਅੱਸੀ ਚਲਣਾ
ਜਾਂਦੇ ਹਾਂ ਅੱਸੀ ਤਾਂ ਤੂਫ਼ਾਨਾਂ ਨੂੰ ਵੀ ਠਾਲਣਾ
ਵੱਡੇ ਖੱਬੀ ਖਾਣਾ ਦਾ ਨਾ ਰੌਬ ਅੱਸੀ ਚਲਣਾ
ਜਾਂਦੇ ਹਾਂ ਅੱਸੀ ਤਾਂ ਤੂਫ਼ਾਨਾਂ ਨੂੰ ਵੀ ਠਾਲਣਾ
ਉਂਜ ਮਾਂਗ ਦਿਆਂ ਸ਼ਬਦਾਂ ਭਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ
ਸੱਦਾ ਕੋਇ ਨੀ ਮੁਕਾਬਲਾ