Saturday

ਸੰਗਦੀ ਸੰਗੌਂਦੀ ਜੋ ਕਲੱਬ ਔਂਦੀ ਆ
ਲੁੱਕ ਕੇ ਜੇ ਜੱਦੋਂ ਫੇਰ ਟੇਕੀਲਾ ਲੌਂਦੀ ਆ
ਜਿਵੇਂ ਜਿਵੇਂ ਚੜ੍ਹਦੀ ਸ਼ਰਾਬ ਆਸ ਨੂੰ
ਸੰਗ ਸੁੰਗ ਕੁੜੀ ਫੇਰ ਝੱਟ ਲੌਂਦੀ ਆ
ਚੱਕਦੀ ਆ shoulder ਸੁਣ ਦੀ drake
ਚੱਕਦੀ ਆ shoulder ਸੁਣ ਦੀ drake
Tattoo ਲੱਕ ਉੱਤੇ ਲੁੱਟਦਾ ਨਜ਼ਾਰੇ ਆੜੇ

Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ
Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ

ਹੁੱਕੇ ਦੇ ਚੱਲੇ ਬਣਉਂਦੀ
ਮੁੰਡਿਆਂ ਨੂੰ ਜੇਭ ਚ ਪੌਂਦੀ
ਤੱਕ ਤੱਕ ਤੱਕ ਤੁਰਦੀ ਆ
ਸੁਚੇ ਯਾਰਾ ਕੀ ਚੌਂਦੀ
Belly ਵਿਚ ਪਾਈ ਫਿਰੇ ਬਟਨ ਜਿਹੜਾ
Belly ਵਿਚ ਪਾਈ ਫਿਰੇ ਬਟਨ ਜਿਹੜਾ
ਮੈਨੂੰ naughty ਜਿਹਦੇ ਕਰਦਾ ਇਸ਼ਾਰੇ, ਆੜੇ

Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ
Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ
Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ

It’s your boy nawab! D.J. Yogi!

ਕੁੜੀ ਸੰਗਦੀ ਕਲੱਬ ਵਿਚ ਆਈ
ਅਖਾਂ ਨਾਲ ਦਾਰੂ ਡੋਲ੍ਹ ਦੀ
ਕੁੜੀ ਸੰਗਦੀ ਕਲੱਬ ਵਿਚ ਆਈ
ਅਖਾਂ ਨਾਲ ਦਾਰੂ ਡੋਲ੍ਹ ਦੀ
Dress'ਆਂ ਤਾਂ short ਆ ਪੌਂਦੀ
ਲੰਮੀਆਂ ਕਾਰਾਂ ਵਿਚ ਔਂਦੀ
ਬੂਟਾ ਬੰਨ ਜਾਂਦੀ ਭੰਗ ਦਾ
ਪਤਲਾ ਜੱਦ ਲੱਕ ਹਿਲੌਂਦੀ
ਪੌਂਦੀ ਆ ਸਟੋਰੀਆਂ ਫਿਰ ਪਾਉਟ ਬਣਾਕੇ
ਪੌਂਦੀ ਆ ਸਟੋਰੀਆਂ ਫਿਰ ਪਾਉਟ ਬਣਾਕੇ
ਮੈਨੂੰ ਲਗਦਾ ਕਰੌ ਕਾਰੇ, ਆੜੇ

Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ
Saturday ਨੂੰ ਮਿਸ ਕੁੜੀ ਕਰੇ ਨਾ club
ਤਾਈਓਂ ਲਭ ਦੇ ਨੇ ਮੁੰਡੇ ਓਹਨੂੰ ਸਾਰੇ
Log in or signup to leave a comment

NEXT ARTICLE