ਮੁੰਡੇ ਜਿਨੇ ਵੀ ਗਵਈਏ ਸਿਰ ਕੱਡ ਨੇ
ਆ ਲੈ ਵੇਖ ਲਾ ਲੇਯਾ ਤੇ ਦਿਨ ਰੱਬ ਨੇ
ਮੁੰਡੇ ਜਿਨੇ ਵੀ ਗਵਈਏ ਸਿਰ ਕੱਡ ਨੇ
ਆ ਲੈ ਵੇਖ ਲਾ ਲੇਯਾ ਤੇ ਦਿਨ ਰੱਬ ਨੇ
ਛੁੱਟੀ job ਉੱਤੋ ਲੇ ਲੀ ਇਕ week ਦੀ
ਨਾਲੇ ਪੁਛ ਲੀ ਵੀ ਸਹੇਲੀਆਂ ਤਿਆਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
Music Empire
ਸੁਰਜੀਤ ਭੁੱਲਰ ਦਾ ਗਾਣਾ ਜੋੜੀ ਗਾਉਗੀ
ਓ ਟਾਹਣੀ ਮੁੰਡੇਯਾ ਦੀ ਦੇਖੀਂ ਰੌਲਾ ਚਕ ਦੀ
ਓ ਮੁੰਡਾ ਗਿੱਲਾ ਦਾ ਨਛੱਤਰ ਵੀ ਆਊਗਾ
ਹੇਕ ਲੌ ਦੇਖ ਡੂਢ ਡੂਢ ਲਖ ਦੀ
ਓ ਦੇਖੀ ਤਾਰੇਯਾ ਨਾਲ hall [Em]ਕਿਵੇ ਗੂੰਜ ਦਾ
ਜਦੋ ਮੁਕਣੇ ਨੀ ਸਾਮਨੇ star ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਸ਼ੋ ਲਗਨੇ ਆ Sydney Perth ਚ
ਫੌਜ ਗੋਰੇਯਾ ਦੀ ਖੜ ਖੜ ਵੇਖੂਗੀ
ਓ ਲੁਕ ਦੇਖ ਹਰਦੀਪ ਸਰਦਾਰ ਦੀ
ਤੇਰੀ ਮੇਮਾ ਵੀ ਦੂਰੋ ਮੱਥਾ ਟੇਕੂਗੀ
ਓ ਲੁਕ ਦੇਖ ਹਰਦੀਪ ਸਰਦਾਰ ਦੀ
ਤੇਰੀ ਮੇਮਾ ਵੀ ਦੂਰੋ ਮੱਥਾ ਟੇਕੂਗੀ
ਓ ਕਿਸੇ ਦੇਖ ਲੀ ਪੰਜਾਬੀਆਂ ਦੇ ਛੱਪਣੇ
ਪਰੇ ਹੋਣੇ ਆ ਅੰਗਰੇਜੀ ਅਖ੍ਬਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਓ ਨਾਮ ਬੋਲਦਾ ਜਸ਼ਨ ਦਾ
ਓ ਨਾਲ ਕਲੀਆਂ ਚ ਬੰਦੇ ਤੋਂ ਲਵਾਉਣੀਆਂ
ਸਰਦਾਰੀ ਟੁੱਕ ਵਾਲੇ ਵੈਰੀ ਢਿੱਲੋਂ ਹੋਰਾਂ ਨੇ
ਧੂੰਮਾ ਪੂਰੇ Austɾalia ਚ ਪੌਣੀਆਂ
ਦੀਪ ਸਿੱਧੂ ਨੂੰ ਬੁਲਾਇਆ ਮਾਨ ਤਾਣ ਨਾਲ
ਰਹਿੰਦੇ Melbourne ਪੀਂਦੇ ਸਾਡੇ ਯਾਰ ਨੇ
ਗਾਣਾ ਭੁੰਨ ਤਾ ਸੰਘੇੜੇ ਜੱਗੀ ਯਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ
ਹੇਕਾਂ ਸੁਣ ਭੁੱਲ ਜਏਂਗੀ Bob Marley
ਆਪਾ ਸੱਦਣੇ ਪੰਜਾਬੋਂ ਕਲਾਕਾਰ ਨੇ