Machine Gun

ਹੋ ਮੁੱਛਾਂ ਵਾਲੇ ਵੀ ਨੇ ਤੇ ਮਸ਼ੂਕਾਂ ਵਾਲੇ ਵੀ
ਹਥੀ ਤੌਲਾ ਪੌਣੇ ਤੇ ਬੰਦੂਕਾਂ ਵਾਲੇ ਵੀ
ਓ ਐਨਾ area ਯਾਰਾਂ ਦੀ ਧੌਂਸ ਮੰਨਦਾ
ਪਿੰਡੋਂ ਪੁੱਛੇ ਬਿਨਾ ਮਿਤਰਾਂ ਦੇ ਚੜੇ ਜੰਨ ਨਾ
ਓ ਮੇਰੇ ਰਿਹਿੰਦੇ ਨੇ ਯਾਰਾਂ ਦੇ ਟੋਲੇ ਨਾਲ ਨੀ
ਹੋ ਜਿਵੇ ਰੌਂਦਾਂ ਵਾਲੇ ਪੱਟੇ ਨੇ machine gun ਨਾਲ
ਓ ਮੇਰੇ ਰਿਹਿੰਦੇ ਨੇ ਯਾਰਾਂ ਦੇ ਟੋਲੇ ਨਾਲ ਨੀ
ਹੋ ਜਿਵੇ ਰੌਂਦਾਂ ਵਾਲੇ ਪੱਟੇ ਨੇ machine gun ਨਾਲ

ਓ ਸਿਰ ਕੱਡਵੇ ɾecord ਆਂ ਚ believe ਰੱਖਦੇ
ਮੌਤ ਨਾਲ ਵੈਲੀ ਕਰਦੇ ਨੇ ਪਾਰੀਆਂ
ਓ ਸਿਰ ਕੱਡਵੇ ɾecord ਆਂ ਚ believe ਰੱਖਦੇ
ਮੌਤ ਨਾਲ ਵੈਲੀ ਕਰਦੇ ਨੇ ਪਾਰੀਆਂ
ਯਾਰ ਖੂਨ ਇਕ ਦੂਜੇ ਉੱਤੋਂ ਡੋਲ ਦੇ
ਹੋ ਕੱਲੇ ਪੇਗ-ਸ਼ੇਗ ਵਾਲੀਆਂ ਨੂ ਯਾਰੀਆਂ
ਹੋ on [C7]ɾoad ਤੇ ਗੱਡੀ ਦੀ ਡਿੱਕੀ ਖੋਲ ਕੇ
ਓ ਫੇਰ ਓਹਨੂ ਵੀ ਲਵਾਈਏ ਜਿਹਦਾ ਹੋਵੇ ਮੰਨ ਨਾ
ਓ ਮੇਰੇ ਰਿਹਿੰਦੇ ਨੇ ਯਾਰਾਂ ਦੇ ਟੋਲੇ ਨਾਲ ਨੀ
ਹੋ ਜਿਵੇ ਰੌਂਦਾਂ ਵਾਲੇ ਪੱਟੇ ਨੇ machine gun ਨਾਲ
ਓ ਮੇਰੇ ਰਿਹਿੰਦੇ ਨੇ ਯਾਰਾਂ ਦੇ ਟੋਲੇ ਨਾਲ ਨੀ
ਹੋ ਜਿਵੇ ਰੌਂਦਾਂ ਵਾਲੇ ਪੱਟੇ ਨੇ machine gun ਨਾਲ

ਓ ਕਦੇ cool ਆ ਤੇ ਕਦੇ ɾude ਆ
It depends on [C7]ਯਾਰਾਂ ਦਾ mood ਆ
ਗਲ ਸੁਣ ਕੰਨ ਖੋਲ ਕਾਕੇ
My home is like [F]a loaded gun ਪੈ ਜਾਣੇ ਪਟਾਕੇ
ਅਖਾਂ ਵਿਚ ਜਢੇਯਾ ਬਰੂਦ ਭਰੇਯਾ
ਆਹੀ ਗਲ ਆ ਮੈਂ ਯਾਰਾਂ ਦਾ ਗਰੂਰ ਕਰੇਯਾ
ਜੇ ਪ੍ਯਾਰ ਵੰਡ ਦੇ ਤਾਹੀਂ ਤਾ ਪ੍ਯਾਰ ਮੰਗ੍ਦੇ
ਨਈ ਤਾ ਉੱਡਣੇ ਸੱਪ ਵਾਂਗ ਡੰਗਦੇ ਆਂ
ਨਾ ਕੋਯੀ ਅਸਲੇ ਦੀ ਤੋਡ਼
ਨਾ ਝੱਲਦਾ ਮੈਂ ਜੋਰ
ਨਾ ਪੈਸੇ ਦਾ ਰੰਗ
ਨਾ ਕੋਈ ਨਸ਼ਾ ਨਾ ਕੋਈ ਭੰਗ
ਅੱਜ ਗਿਣਤੀ ਚ ਹੈਗੇ ਭਵੇ ਚਾਰ ਨੀ
ਇਕ call [Em]ਉੱਤੇ ਕੱਠ ਦੇਖ ਯਾਰਾਂ ਦੀ army

ਹੋ ਕਦੇ ਅਸਲੇ ਨਾ ਕੀਤਾ ρhoto [C7]shoot ਨਾ
ਖੜੇ ਜੱਗੀ ਨਾਲ ਯਾਰਾਂ ਦੇ ਹੀ ਝੁੰਡ ਨੇ
ਹੋ ਕਦੇ ਅਸਲੇ ਨਾ ਕੀਤਾ ρhoto [C7]shoot ਨਾ
ਖੜੇ ਜੱਗੀ ਨਾਲ ਯਾਰਾਂ ਦੇ ਹੀ ਝੁੰਡ ਨੇ
ਓ ਆਹ ਨਵੀ ਜੀ ਪਨੀਰੀ ਸਾਰੀ ਜਾਂ ਦੀ
ਓ ਸਾਡੇ ਆਲੇ ਤਾਂ ਪੁਰਾਣੇ ਬਿੱਲੋ ਖੁੰਡ ਨੇ.
ਓ ਔਣੇ ਹਾਥ ਨਾ ਸੰਘੇਰੇ ਪਿੰਡ ਆਲੇ ਨੀ
ਤੂ ਐਂਵੇ ਪ੍ਯਾਰ ਡੇਯਾ ਸੰਗਲਾਂ ਚ ਬੰਨ ਨਾ.
ਓ ਮੇਰੇ ਰਿਹਿੰਦੇ ਨੇ ਯਾਰਾਂ ਦੇ ਟੋਲੇ ਨਾਲ ਨੀ
ਹੋ ਜਿਵੇ ਰੌਂਦਾਂ ਵਾਲੇ ਪੱਟੇ ਨੇ machine gun ਨਾਲ

I don’t need to [C7]tell my [A]name, Yeah!
Đăng nhập hoặc đăng ký để bình luận

ĐỌC TIẾP