Riyasat

Mxrci

ਹੋ ਸਿਰ shoot at sight ਦਾ order ਨੀ
ਆਉਂ ਟੱਪ ਕੇ ਲਾਹੋਰ ਦਾ ਬਾਰਡਰ ਨੀ
ਤੇਰੇ ਭਾਈਆਂ ਮੂਰੇ ਆੜੂ ਜਿਵੇਈਂ ਗਾਡਰ ਨੀ
ਕੋਈ ਸ਼ਕ ਕਰਤਾ ਨਾ
ਉੱਤੋਂ ਲਭਦੇ ਪੋਲੀਸ ਦੇ ਹਨ
ਉੱਤੋਂ ਲਭਦੇ ਪੋਲੀਸ ਦੇ ਪਯਾਦੇ ਨੀ
ਰੋਜ਼ ਡੱਕੀ ਦੇ ਮੰਤਰੀ ਨੂੰ ਕਿਹਕੇ ਨੀ
ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ
ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ

ਜੇ ਅੱਠ ਬਾਗ ਬੋਲਦੇ ਨਾਮ ਤੇਰੇ
ਮੁੰਡਾ ਖੇਡ ਮੁਰਬਆਂ ਚ ਖੇਡਦੇ ਨੀ
ਜੇ ਅੱਠ ਬਾਗ ਬੋਲਦੇ ਨਾਮ ਤੇਰੇ
ਮੁੰਡਾ ਖੇਡ ਮੁਰਬਆਂ ਚ ਖੇਡਦੇ ਨੀ
ਔਂਦੇ ਸੰਦ ਸੋਹਰਿਯੋ ਬਣਕੇ ਨੀ
Model ਰੱਖਦਾ upgrade ਆਏ ਨੀ
ਫੁੱਲ ਗੈਂਗਸਟਰ ਆ seen
ਪੂਰੀ life ਆ ਰੰਗੀਨ
ਲੱਗੇ ਦੱਬ ਉੱਤੇ ਫੋਨ
ਉੱਡੇ ਯਾਰਾਂ ਤੋਂ ਯਕੀਨ
ਮਾਝਾ ਨਜ਼ਰੀ ਚੜ ਗਿਆ ਆਂ
ਐਸੇ ਕਾਰੇ ਕਰ ਗਿਆ ਆਂ
ਜਿਹਨੇ ਵੇਖਣਾ ਵੇਖ ਲੇ ਖੈ ਕੇ ਨੀ
ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ

ਦੋਵਾਂ ਦੇਸ਼ਾਂ ਵਿਚੋਂ ਓਦੋ ਪੈਣਗੇ ਖਿਲਾਰੇ
ਜਦੋਂ ਹੋਣੇ ਆ ਨੀ ਤੇਰੇ ਮੇਰੇ ਮੇਲ ਨੱਡੀਏ
ਸਾਡੇ encountɾe ‘ਆਂ ਦੇ ਹੋਣ ਗੇ order
ਯਾ ਤਾ backdoor ਹੋਣੀ ਸਾਡੀ ਬੈਲ ਨੱਡੀਏ
ਹੋ ਜਿਗਰੇ ਤੂਫਾਨੀ ਜਯੋਨੇ ਮੋੜ ਦੀ ਜਵਾਨੀ
ਚੱਕੀ ਫਿਰਦਾ ਆਏ ਕੱਬੇ ਜੇ ਅਸੂਲ ਬੱਲੀਏ
ਬਸ 3 ਵਾਰੀ ਆਖ ਦੀ ਕਬੂਲ ਸਾਰੇ ਤੋੜ ਦੂਂਗਾ
Rule ਮੇਰੇ ਦੱਬ ਲੱਗਾ tool ਬੱਲੀਏ
ਹੋਇਆ ਕੀ ਜੇ ਬੋਰਡਰਾਂ ਆਂ ਤੋ ਪਾਰ ਬੈਠੀ ਆਏ
ਐਂਨੀ ਛਹੇਤੀ ਦਿਲ ਕਾਹਤੋਂ ਹਾਰ ਬੈਠੀ ਆਏ
ਤੇਰੇ ਪਿਛਹੇ ਜ਼ਿੰਦਗੀ ਦੀ ਖੇਡ ਜਾਊਂਗਾ ਬਾਜ਼ੀ
ਨਈ ਤੂੰ ਗੱਬਰੂ ਦੇ ਦਿਲ ਵਿੱਚ ਕਾਰ ਬੈਠੀ ਆਏ
ਟੁੱਟ ਜਾਣੇ ਦੁਖ ਸਾਰੇ ਮਾਣ ਲੀ ਤੂੰ ਸੁਖ
ਵੇਖੀ ਜੱਟ ਦੀ ਬੁੱਕਲ ਵਿੱਚ ਬੇਹਿਕੇ ਨੀ
ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ

ਮੇਰੀ ਜ਼ਿੰਦਗੀ ਚ ਰਿਹ ਕੇ ਗਈਆਂ 100 ਰਾਣੀਆਂ
ਸੋਂਹ ਅੱਲਾਹ ਦੀ ਕੋਈ ਜਚੀ ਤੇਰੇ ਵਾਂਗ ਨਾ
ਰੌਲ ਦਿੱਤਾ ਪੈਰਾਂ ਵਿੱਚ ਜਿਹੜਾ ਸਿਰ ਚੜਿਆ
ਮੈਨੂੰ ਕਿਸੇ ਚੀਜ ਦੀ ਕੋਈ ਤਾਂਗ ਨਾ
ਭਾਈ ਤੇਰਾ ਚੰਗੀ ਤਰਾਹ known ਬੱਲੀਏ
ਪੁਛ੍ਹ ਲੀ Navaan Sandhu ਕੌਣ ਬੱਲੀਏ
ਕੇ ਮਨਜ਼ੂਰ ਬਣੂ ਸੂਰਮਾ
ਗੱਬਰੂ ਤੇਰੀ ਸੁਣਦਾ ਆ
ਨਾ ਕਦੇ ਰੜਕੂ ਅਖਾਂ ਵਿੱਚ ਪੈਕੇ ਨੀ
ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ
ਹਨ ਜੱਟ ਪਿੱਛਲੇ ਜਨਮ ਵਿੱਚ ਰਾਜਾ ਸੀ
ਰਿਹਾ ਲੁਟਦਾ ਰਿਆਸਤ ਕਿਹਕੇ ਨੀ
ਤੇਰੇ ਦਿਲ ਤੇ ਮਹਲ ਹੁੰਨ ਛੱਤਣਾ ਆ
ਹਿੰਡ ਪੱਕੀ ਆ ਸੋਚ ਲਿਆ ਬਿਹ ਕੇ ਨੀ
Log in or signup to leave a comment

NEXT ARTICLE