Aye yo
the Kidd
Miss Canada deserving ਤੇਰੀ ਹੂਰ ਵੇ
ਤੇ ਤੂ ਹੋਰਾਂ ਨਾਲ ਕਢ ਦਾ ਏ tour ਵੇ
Miss Canada deserving ਤੇਰੀ ਹੂਰ ਵੇ
ਤੇ ਤੂ ਹੋਰਾਂ ਨਾਲ ਕਢ ਦਾ ਏ tour ਵੇ
ਤੈਨੂ ਬਿੱਲੀਯਾ ਆਂਖਾਂ ਦਾ ਬਡਾ ਮਾਨ ਸੰਧੂਆ
ਮੈਂ ਵੀ fit ਜੱਟੀ ਸਾਰੇ Surrey ਚ ਮਸ਼ਹੂਰ ਵੇ
ਤੈਨੂ ਬਿੱਲੀਯਾ ਆਂਖਾਂ ਦਾ ਬਡਾ ਮਾਨ ਸੰਧੂਆ
ਮੈਂ ਵੀ fit ਜੱਟੀ ਸਾਰੇ Surrey ਚ ਮਸ਼ਹੂਰ ਵੇ
Miss Canada deserving ਤੇਰੀ ਹੂਰ ਵੇ
ਤੇ ਤੂ ਹੋਰਾਂ ਨਾਲ ਕਢ ਦਾ ਏ tour ਵੇ
ਤੈਨੂ ਬਿੱਲੀਯਾ ਆਂਖਾਂ ਦਾ ਬਡਾ ਮਾਨ ਸੰਧੂਆ
ਮੈਂ ਵੀ fit ਜੱਟੀ ਸਾਰੇ Surrey ਚ ਮਸ਼ਹੂਰ ਵੇ
ਹਨ leg-day skip ਕਰਤਾ ਹੋ leg-day skip ਕਰਤਾ
ਵੇ ਥਾਂਹੀ ਨਾਲ ਦੀ ਕੁੜੀ ਦੇ ਨਾਲ ਟਣਕੇ
ਸੌਂਕਣਾ ਦੇ time ਚਕਦੀ
ਵੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਸਹੇਲੀਯਾ ਨੂ ਫੋਨ ਮਾਰ ਲੇ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਆਜ ਨਾਹੀਓ ਖੈਰ ਕਿਸੇ ਦੀ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਵੇ ਸੌਂਕਣਾ ਦੇ time ਚਕਦੀ
ਜੱਟੀ ਘੁੱਮਦੀ ਸ਼ੇਰਨੀ ਬਣ ਕੇ
ਪਿਹਲਾਂ ਪਿਹਲਾਂ ਚਾਅ ਸੀ ਬਡਾ ਯਾਰੀ ਲੌਣ ਦਾ
ਤੈਨੂ ਭਜਨ ਨੀ ਦਿੰਦੀ ਜੱਟਾ ditch ਕਰਕੇ
Snapchat ਉੱਤੇ ਜਿਹਦਾ ਪੌਂਦਾ ਗਾਟੀਯਾ
ਰਖ ਡੂਂਗੀ ਦੰਦਾ ਨੂ stitch ਕਰਕੇ
ਏਕ Insta ਤੇ like [F]ਕਰਦੀ
story ਆਂ swipe ਕਰਦੀ
ਮੈਂ ਏ ਦੀ neck ਦੇ ਤੋੜਨੇ ਮਨਕੇ
ਮੈਂ ਏ ਦੀ ਧੋਣ ਦੇ ਤੋੜਨੇ ਮਨਕੇ
ਸੌਂਕਣਾ ਦੇ time ਚਕਦੀ
ਵੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਸਹੇਲੀਯਾ ਨੂ ਫੋਨ ਮਾਰ ਲੇ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਆਜ ਨਾਹੀਓ ਖੈਰ ਕਿਸੇ ਦੀ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਵੇ ਵੱਟੋ ਵੱਟੀ ਭੱਜਣ ਗਿਯਾ
ਸਬ ਹੱਥਾ ਵਿਚ ਫੜ ਗਏ ਗਰਗਾਬੀਯਨ
ਮੈਂ cooper ਤੇ ɾange ਚਾੜ ਦੂ
ਰਿਹ ਜਾਣੀਯਨ ਨੇ ਹਥਾ ਵਿਚ ਚਾਬੀਯਨ
ਤੇ ਨਾਲੇ ਤੇਰੇ ਹੱਡ ਭਨ ਨੇ
ਜਿਹੜਾ ਤਾੜ ਦਾ ਕਵਾਰੀਯਾਨ ਤੇ ਭਾਬੀਯਾਨ
ਤੇ ਨਾਲੇ ਤੇਰੇ ਹੱਡ ਭਨ ਨੇ
ਜਿਹੜਾ ਤਾੜ ਦਾ ਕਵਾਰੀਯਾਨ ਤੇ ਭਾਬੀਯਾਨ
ਏਹ ਤਾਂ Sillicon [C7]ਵਾਲੀਯਨ ਤੋਹ
ਜਿਹਨਾ ਉੱਤੇ ਮਰੇ ਜੱਟਾਂ ਫੜ coller’ਆਂ
ਤੋਹ ਸਬ ਘੇਰ ਲੈਣੀ ਆ
ਰੋਜ਼ ਕਰਦੀ crossfit ਜੱਟੀ ਆਂ
Crack ਮੱਤ ਐਨਾ ਮੇਰੇ ਹਥੋਂ ਨਾਹੀਓ ਦੋ ਸਿਹਨੀਯਨ
Naveen ਮੈਂ ਤਾਂ move ਕਰ ਜੌਂ
ਸੋਚੀ ਨਾ ਤੇਰੇ ਬਿਨਾ ਮਾਰ ਜਾਉ
ਮੇਰੀ ਯਾਦ ਚ ਬੈਠਾ ਵਜਾਈ ਛਣਕੇ
ਸੌਂਕਣਾ ਦੇ time ਚਕਦੀ
ਵੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਸਹੇਲੀਯਾ ਨੂ ਫੋਨ ਮਾਰ ਲੇ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਆਜ ਨਾਹੀਓ ਖੈਰ ਕਿਸੇ ਦੀ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਵੇ ਜੱਟੀ ਘੁੰਮਦੀ ਸ਼ੇਰਨੀ ਬਣਕੇ
ਸਹੇਲੀਯਾ ਨੂ ਫੋਨ ਮਾਰ ਲੇ
ਕੇ ਜੱਟੀ ਘੁੰਮਦੀ ਸ਼ੇਰਨੀ ਬਣਕੇ