C Walk

ਹੋ ਮੋਂਕਲੇਰ ਪਾਯੀ ਦੱਬ ਸੰਧ ਰਨੀਏ
ਕਿੰਝ ਮਾਰੂਗਾ ਪਰਿੰਦਾ ਮੂਹਰੇ ਖਾਂਬ ਰਨੀਏ
ਉਂਝ ਨਿੱਕੇ ਵੀਰੇ ਮਾਂਝੇ ਆਲੇ ਸਾਰੇ ਚਲਦੇ
ਵੇਖ ਵੱਡਾ ਵੀਰਾ ਲੈਕੇ ਆਯਾ ਲੈਂਬ ਰਨੀਏ

C Walk ਕਰਦੀ ਆ ਵਿਪ ਨਾਡੀਏ
ਬਸੇ ਛੱਡ ਦੇ ਹੀ ਮਾਰਦੀ slip ਨਡੀਏ
ਉੱਤੋਂ ਕਾਲੀ ਘੋਡੀ ਬੈਰਿਯਰ ਜਾਂਦੀ ਤਪਦੀ
ਦੋਵਾਂ ਟਾਇਯਰ’ਆਂ ਉੱਤੇ ਖਡ਼ੀ ਹੋ ਹੋ ਨਚਦੀ

ਸਾਰੇ ਮਾਫੀਆ ਮਾਝਾਲ ਵੱਡੇ ਦਿਲ ਅੱਲ੍ਹਦੇ
ਮਾਹਦੀ ਵੈਲਿਆ ਦੀ ਆਂਖ ਬੰਦੇ ਛਿੱਲ ਅੱਲੜੇ
ਐਵੇਈਂ ਵੇਖ ਕੇ ਨਾ ਸੋਚੀ ਕਾਹਤੋਂ ਮੁਚਹ ਵੱਤਦੇ
ਸਾਰੀ ਸੱਤ ਫਰਜੰਡ ਤਾਈਓਂ ਰਾਹ ਡੱਕਦੇ

ਹਲਕੇ ਮਜੀਥੇ ਵਿਚ ਡੇਰੇ ਯਾਰ ਦੇ
ਚਲਦੇ ਰਿਵਾਜ਼ ਜਿਥੇ ਆਰ ਪਾਰ ਦੇ
ਹੋ ਸਿਰਾ ਉੱਤੇ ਲੂਯਿਸ ਦੇ scarf ਰਖਦੇ
ਨੀ ਘਰੋਂ ਤੁਰੀ ਦਾ ਆਏ ਬੀਬਾ ਬਿਨਾ ਦੱਸ ਕੇ

ਹੋ ਮੇਰਾ ਕਜ਼ਿਨ ਆ ਸਿਧੀ ਹੀ stock ਚੁਕਦਾ
ਖੰਡਾ ਵੰਡ ਕੇ ਰਾਕਨੇ ਖਾਨ ਲਗਾ ਪੁਛਹਦਾ
ਮੁੰਡਾ ਇਗ ਦਾ ਕਦੇ ਕਦੇ ਰਿੰਗ ਮਾਰਦਾ
ਓ ਵੀ ਰਖਨੇ ਨੂ ਕਿਹੰਦਾ ਆ ਖ੍ਯਾਲ ਯਾਰ ਦਾ

ਨਾਮ ਚਲਦੇ ਦੀ ਕਦੇ ਨਹਿਯੋਨ ਫੀਲ ਚਕਦੇ
ਦੁੱਕੀ ਟਿੱਕੀ ਦਿਯਨ ਗੂਸਾਇ’ਆਂ ਪਾਵਾ ਕੇ ਰਖਦੇ
ਚਾਰ ਪੁਛਹਦੇ ਪਵਾਏ ਕਿਤੋਂ ਰੀਂ ਦੱਬ ਦੇ
ਕਯੀ ਮਾਰ ਜਾਂਦੇ ਸਾਡੇ ਯਾਰ ਲਭਦੇ

ਹਾਕੀ ਖੇਡ’ਦੇ ਗ੍ਰਾਉਂਡ ਪੁਰ ਦੱਮ ਨਾਲ ਨੀ
ਅੱਸੀ ਭਰਦੇ ਨੀ ਮੰਨ ਕਦੇ ਗਮ ਨਾਲ ਨੀ
ਹੋ ਫੇਰ ਕਿਤੋਂ ਨੇਹਦੇ ਔਂਦੀ ਠੰਡ ਨਡੀਏ
ਜਦੋਂ ਚਲਦੀ ਗ੍ਰਿਲ ਫਿਸ਼ ਰਉਂ ਨਾਲ ਨੀ

ਮੇਰਾ ਕਰਾ ਜਿਹਾ ਸ਼ਰੀਰ ਰਾਣਾ ਵੰਜ ਵਰਗਾ
ਨੀ ਤੂ ਅਸ਼ਲੇ ਗ੍ਰਹਿਆਂ ਵਾਂਗੂ ਡਬਲ ਬਿੱਲੋ
ਨੀ ਮੈਂ ਹੋਯ ਪੇਯਾ ਫਨ ਤੇਰੀ ਥਿਕਨੇਸ ਦਾ
ਆਯੀ ਜਾਂਦੇ ਆ ਜੁਬਾਨ ਉੱਤੇ ਬਬਲ ਬਿੱਲੋ

ਪਿਹਲਾ ਹੀ ਗ੍ਰੂਪ ਉੱਤੇ 2 2 26 ਆਂ
ਹੋਰ ਖੋਰੇ ਕਿੰਨੀਯਾ ਨੇ ਧਾਰਾ ਲੱਗਿਯਨ
ਨੀ ਤੂ ਲਗਦੀ ਆਏ ਕਿਸੇ ਰਿਚ ਦਾਦ ਦੀ ਪਾਰੀ
ਤੇਰੀ ਡੋਪ ਆ ਜਵਾਨੀ ਮੇਰੀ ਲਿਖਤ ਖੜੀ

ਤੇਰੀ ਡੋਪ ਆ ਜਵਾਨੀ ਮੇਰੀ ਲਿਖਤ ਖੜੀ
ਨੀ ਤੇਰੀ ਡੋਪ ਆ ਜਵਾਨੀ ਮੇਰੀ ਲਿਖਤ ਖੜੀ

ਹੁੰਦਾ ਹੁੱਸਨ ਦਾ ਕੱਮ ਆ ਜਵਾਨ ਪੱਟਣੇ
ਅੱਸੀ ਵੇਲੀਯਨ ਦੇ ਵੈਦ ਬੱਸ ਵੈਲ ਖੱਟਣੇ
ਮੰਨ ਟਿਕਦਾ ਨਹੀ ਨਾਰਾ ਹੌਣ ਸ਼ਫਲ ਬਿੱਲੋ
ਫੇਰ ਵਿਏਰਦੋ ਕਹੇਗੀ ਅੱਸੀ ਨਸਲ ਬਿੱਲੋ

ਨੀ ਕਿਤੋਂ ਪੱਟ ਲੈਣ ਗਿਯਨ ਪੋਨੀ ਟੈਲ ਵਾਲਿਯਾ
ਸਾਡੇ ਕਰ੍ਮਾ ਚ ਰੋਤੀਯਾਂ ਨੇ ਜੈਲ ਵਾਲਿਯਾ
ਹਾ ਫਿਰਦੀ ਆ ਛਟੋ ਪੈਰ ਮੌਤ ਲਭਦੀ
ਝੋਤਤੇਯਾ ਨੂ ਯਾਰੀ ਝੋਤੇਯਾ ਦੀ ਫਬਦੀ

ਝੋਤਤੇਯਾ ਨੂ ਯਾਰੀ ਝੋਤੇਯਾ ਦੀ ਫਬਦੀ
ਝੋਤਤੇਯਾ ਨੂ ਯਾਰੀ ਝੋਤੇਯਾ ਦੀ ਫਬਦੀ

ਮਾਫੀਆ ਮਾਝਾਲ ਕਾਤਿਲਾਨਾ ਆਏ style
ਮਾਫੀਆ ਮਾਝਾਲ ਕਾਤਿਲਾਨਾ ਆਏ style
ਮਾਫੀਆ ਮਾਝਾਲ ਕਾਤਿਲਾਨਾ ਆਏ style
Log in or signup to leave a comment

NEXT ARTICLE