ਤੇਰੇ ਲਈ ਮੈਂ ਮਾਪੇ ਹਥ ਜੋੜ ਕੇ ਮਨਾ ਲਾਂਗੀ
ਤੂ ਸਿਹਰੇ ਬਣ ਆਜੀ ਚੂੜਾ ਤੇਰੇ ਨਾ ਦਾ ਪਾ ਲਾਂਗੀ
ਤੇਰੇ ਲਈ ਮੈਂ ਮਾਪੇ ਹਥ ਜੋੜ ਕੇ ਮਨਾ ਲਾਂਗੀ
ਤੂ ਸਿਹਰੇ ਬਣ ਆਜੀ ਚੂੜਾ ਤੇਰੇ ਨਾ ਦਾ ਪਾ ਲਾਂਗੀ
ਗਲ ਗਲ ਤੇ ਰੁਸੇਨਗਾ ਜੇ ਤੂ ਸੋਣੇਯਾ
ਗਲ ਤੇ ਰੁਸੇਨਗਾ ਜੇ ਤੂ ਸੋਣੇਯਾ
ਵੇ ਆਸਾ ਰਖੀ ਨਾ ਮਨੌਂਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਮਾਪਿਆਂ ਨੇ ਪਿਹਲੇ ਦਿਨੋਂ ਪਾਲੀ ਚਾਵਾਂ ਨਾਲ ਵੇ
ਬੇਬੇ ਨੇ ਮੰਗੀ ਸੀ ਰੱਬ ਤੋ ਦੁਆਵਾਂ ਨਾਲ ਵੇ
ਮਾਪਿਆਂ ਨੇ ਪਿਹਲੇ ਦਿਨੋਂ ਪਾਲੀ ਚਾਵਾਂ ਨਾਲ ਵੇ
ਬੇਬੇ ਨੇ ਮੰਗੀ ਸੀ ਰੱਬ ਤੋ ਦੁਆਵਾਂ ਨਾਲ ਵੇ
ਸਚ ਆਖਦੇ ਸਿਆਣੇ ਸੁਖ ਪੌਣ ਨਾ,
ਧੀਆਂ ਇਜਤਂ ਰੂਲੌਂਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਹੋ ਵੀਰ ਮੇਰੇ ਪਿੰਡ ਦੇ ਨੇ ਜਦੀ ਸਰਦਾਰ ਵੇ,
ਜਾਨੋ ਵੱਧ ਓਹ੍ਨਾ ਨੂ ਵੀ ਕਰਦੀ ਪ੍ਯਾਰ ਵੇ
ਹੋ ਵੀਰ ਮੇਰੇ ਪਿੰਡ ਦੇ ਨੇ ਜਦੀ ਸਰਦਾਰ ਵੇ,
ਜਾਨੋ ਵੱਧ ਓਹ੍ਨਾ ਨੂ ਵੀ ਕਰਦੀ ਪ੍ਯਾਰ ਵੇ
ਹਥ ਮੰਗ ਲੈ ਵੇ ਓਨਾ ਕੋਲੋ ਸੋਣੇਆਂ
ਗਲਾਂ ਕਰ ਨਾ ਸਤਾਉਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਪਿੰਡ ਵਿਚ ਝੁਕਣਾ ਨਾ ਪੈਜੇ ਮੇਰੇ ਵੀਰਾ ਨੂ
ਵੱਜਣ ਨਾ ਤਾਣੇ ਕਦੇ ਉੱਚੀਆਂ ਸ਼ਮੀਰਾਂ ਨੂ
ਪਿੰਡ ਵਿਚ ਝੁਕਣਾ ਨਾ ਪੈਜੇ ਮੇਰੇ ਵੀਰਾ ਨੂ
ਵੱਜਣ ਨਾ ਤਾਣੇ ਕਦੇ ਉੱਚੀਆਂ ਸ਼ਮੀਰਾਂ ਨੂ
ਹਥ ਜੋਡ਼ ਦੀਆਂ ਛਡ Guri Nial ਵੇ
ਗਲਾਂ ਜਿਦਾਂ ਏ ਪੂਗੌਨ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ
ਸਾਡੇ ਪਿੰਡਾਂ ਵਿੱਚ ਰੀਤਾਂ ਨਈ ਓ ਸੋਣੇਯਾ
ਵੇ love marriage ਆਂ ਕਰੌਣ ਵਾਲੀਆਂ