ਹੋ ਪਿੰਡਾਂ ਦੇਆਂ ਮੋੜਾਂ ਤੇ ਨਾ ਹੋਵੇ ਖੜ ਦਾ
ਜਣੀ-ਖਣੀ ਕੁੜੀ ਤੇ ਨਾ ਹੋਵੇ ਮਰਦਾ
ਪਿੰਡਾਂ ਦੇਆਂ ਮੋੜਾਂ ਤੇ ਨਾ ਹੋਵੇ ਖੜ ਦਾ
ਜਣੀ-ਖਣੀ ਕੁੜੀ ਤੇ ਨਾ ਹੋਵੇ ਮਰਦਾ
ਹੋ ਲੱਗੀਆਂ ਨਿਭੌਂਦਾ ਸਿਰਾਂ ਨਾਲ ਨੀ,
ਨਾ ਗੱਲਾਂ ਦਾ ਪਹਾੜ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
Music Empire!
ਨਸ਼ੇ ਪੱਤੇ ਵਾਲੀ line ਕੋਲੋਂ ਦੂਰ ਚਾਹੀਦਾ
ਨੀ ਮਾੜਾ ਮੋਟਾ ਪਿੰਡਾਂ ਵਿਚ ਮਸ਼ੂਰ ਚਾਹੀਦਾ
ਨਸ਼ੇ ਪੱਤੇ ਵਾਲੀ line ਕੋਲੋਂ ਦੂਰ ਚਾਹੀਦਾ
ਨੀ ਮਾੜਾ ਮੋਟਾ ਪਿੰਡਾਂ ਵਿਚ ਮਸ਼ੂਰ ਚਾਹੀਦਾ
ਕੀਤੇ ਮੇਰੇ ਹੀ ਨਾ ਸਿਹੰਦਾ ਰਿਹ ਜਏ ਨਖਰੇ,
ਨੀ ਯਾਰਾਂ ਦਾ ਵੀ ਯਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਕੁੰਡੀਆਂ ਨੇ ਮੁੱਛਾਂ ਸੋਣਾ ਪਗ ਨਾਲ ਫੱਬਦਾ
ਨੀ ਸਬ ਤੋਂ ਅਲਗ ਸਰਦਾਰ ਘੈਂਟ ਲਗਦਾ
ਕੁੰਡੀਆਂ ਨੇ ਮੁੱਛਾਂ ਸੋਣਾ ਪਗ ਨਾਲ ਫੱਬਦਾ
ਨੀ ਸਬ ਤੋਂ ਅਲਗ ਸਰਦਾਰ ਘੈਂਟ ਲਗਦਾ
ਰੰਗ ਦਾ ਵੀ ਪਕਾ ਹੋ ਚੱਲ ਜੁ
ਨੀ ਹੋਣਾ ਕਰਦਾ ਪ੍ਯਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਬੌਤੀ ਔਖੀਆਂ ਨੇ ਲੋਕਾਂ ਦੀਆਂ ਗੱਲਾਂ ਸਿਹਣੀਆਂ
ਗੁਰੂ ਘਰ ਜਾਕੇ ਲਾਵਾਂ ਚਾਰ ਲੈਣੀਆਂ
ਬੌਤੀ ਔਖੀਆਂ ਨੇ ਲੋਕਾਂ ਦੀਆਂ ਗੱਲਾਂ ਸਿਹਣੀਆਂ
ਗੁਰੂ ਘਰ ਜਾਕੇ ਲਾਵਾਂ ਚਾਰ ਲੈਣੀਆਂ
Guri Nial ਏ cute ਬਡਾ ਲਗਦਾ
ਨੀ ਓਹਤੋਂ ਸਤਕਾਰ ਚਾਹੀਦਾ,
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
ਮੈਂ ਵੀ ਬੇਬੇ ਨੂ ਕਿਹਤੀ ਆ ਗੱਲ ਠੋਕ ਕੇ
ਨੀ ਸਾਹ ਜਹੇ ਰੋਕ ਕੇ ਨੀ ਮੁੰਡਾ ਸਰਦਾਰ ਚਾਹੀਦਾ
Music Empire!