ਜਿੰਨੀਯਾ friend ਆ ਮੇਰਿਯਾ ਵੇ
ਸਬ ਕਰਨ ਤਾਰੀਫਾਂ ਤੇਰਿਯਾ ਵੇ
ਮੈਨੂ ਦਾਲ ਚ ਕਾਲਾ ਲਗਦਾ ਏ
ਕਰ ਜੀ ਨਾ ਹੇਰਾ ਫੇਰਿਯਾ ਵੇ
ਨੀ ਕਯੀ fan ਨੇ ਕੁੰਡੀ ਮੁੱਛ ਦਿਆ
ਨੀ ਕਯੀ ਜੱਟ ਦੀ ਦੇਸੀ ਲੁਕ ਦਿਆ
ਨੀ ਤੂ ਆਪੇ ਪੁਛ੍ਹ ਲ ਓਹ੍ਨਾ ਤੋਂ
ਮੇਰੇ ਬਾਰੇ ਜੋ ਤੇਥ ਪੁਛ੍ਹ ਦਿਆ
ਨਾ ਜੱਪ ਦਿਆ ਹਰਪਾਲ ਤੇਰਾ
ਤੂ ਜਾਦੂ ਕਰੇਯਾ ਕਿਹਦਾ ਆ
ਨੀ ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
ਮੈਂ ਕਿਹ ਤਾਂ ਸਹੇਲਿਆ ਨੂ
ਦਿਲ ਸਾਂਭ ਲਵੋ
ਨੀ ਮੇਰਾ ਯਾਰ ਲੂਟੇਰਾ ਆਂ
ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
SJY
ਮੈਨੂ ਮਿਲਡਿਆ ਨਿੱਤ ɾeport ਆ ਵੇ
ਜਾ ਸਾਖਿਯਾ ਲੋਂਡੀਯਾ ਚੋਕਾ ਵੇ
ਘੋਡਾ ਦੱਬਣਾ ਪਈ ਜਯੂ ਜੱਟੀ ਨੂ
ਤੂ ਬਦਲ ਲ ਜੱਟਾ ਸੋਚ'ਆਂ ਵੇ
ਹੋ ਮੰਨੇਯਾ ਦਿਲ'ਆਂ ਦੇ ਲੂਟੇਰੇ ਆਂ
ਪਰ ਹੈਂ ਸੋਹਣੀਏ ਤੇਰੇ ਆਂ
ਇੱਕੋ ਤਮਮਨਾ ਜੱਟ ਦੀ ਆਂ
ਨੀ ਤੇਰੇ ਨਾਲ ਹੀ ਲੈਣੇ ਫੇਰੇ ਆਂ
ਕਿੱਤੇ ਛੱਡ ਨਾ ਜਾਵੀਂ ਸੋਚ ਸੋਚ
ਦਿਲ ਡਰਦਾ ਮੇਰਾ ਆਂ
ਨੀ ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
ਮੈਂ ਕਿਹ ਤਾਂ ਸਹੇਲਿਆ ਨੂ
ਦਿਲ ਸਾਂਭ ਲਵੋ
ਨੀ ਮੇਰਾ ਯਾਰ ਲੂਟੇਰਾ ਆਂ
ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
ਚਿੱਟੇ ਦਿਨ ਹੀ ਚੰਨ ਚੜਾਈ ਜਾਣਏ
ਗੁਰਿ ਨਿਆਲ ਨਿਆਲ ਕੜਵੀ ਜਾਣਏ
ਲੋਕਿ ਪਈ ਗਾਏ ਸੋਚੀ ਸਾਰੇ ਵੇ
ਗਾਨੇ ਕਿਤੋ ਕਦ ਲੇਆਯੀ ਜਾਣਏ
ਓ ਮਿਹਨਤਾਂ ਦੇ ਮੁੱਲ ਪੈ ਹੀ ਜਾਂਦੇ
ਸਾਫ ਹੋਵੇ ਜੇ ਨੀਤ ਕੁੜੇ
ਓ ਦਮਾ ਡੋਲ ਜੇ ਹੋ ਗਾਏ ਗੀਤ
ਜੋ ਕਿਹੰਦੇ ਸੀ ਕਰਨੇ ਲੀਕ ਕੁੜੇ
ਵੇ ਕਿਹਦੇ ਦਸ ਖਜ਼ਾਨੇ ਵਿਚ
ਹਥ ਪੈ ਗੇਯਾ ਤੇਰਾ ਆ
ਨੀ ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
ਮੈਂ ਕਿਹ ਤਾਂ ਸਹੇਲਿਆ ਨੂ
ਦਿਲ ਸਾਂਭ ਲਵੋ
ਨੀ ਮੇਰਾ ਯਾਰ ਲੂਟੇਰਾ ਆਂ
ਨੀ ਕਿਹ ਦੇ ਸਹੇਲਿਆ ਨੂ
ਦਿਲ ਸਾਂਭ ਲੈਣ
ਤੇਰਾ ਯਾਰ ਲੂਟੇਰਾ ਆਂ
ਹਾਏ ਨੀ ਮੇਰਾ ਯਾਰ ਲੂਟੇਰਾ ਆਂ
ਹਾਏ ਨੀ ਮੇਰਾ ਯਾਰ ਲੂਟੇਰਾ ਆਂ