Red Rose

Range Rover ਦੇ ਥੱਲੇ
ਪੈਰ ਧਰਦਾ ਨੀ ਜੱਟ
ਨੀ ਤੂੰ ਟੁੱਟੀ ਜੀ Scooty ਲੈਕੇ ਹਵਾ ਕਰਦੀ
ਫੁਕਰਿਆਂ ਨਾਲ ਲਾਯੀ ਫਿਰੇ ਯਾਰੀਆਂ
ਪੁੱਤ ਰਗਰੇ ਬੇਗਾਨੇ ਨੋਟਾਂ ਉੱਤੇ ਮਾਰਦੀ
ਆਖੇ ਖੁਦ ਨੂ queen ਚੰਡੀਗੜ੍ਹ ਦੀ
ਤੂ ਖਵਾਬ ਏ ਸਾਜਉਣੇ ਛੱਡ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ

Hi-Fi ਨੀ ਤੂ ਯਨਕਣੇ ਜੀ ਬਣੀ ਫਿਰਦੀ
ਭਾਗ ਘਰ ਦੇ ਬੂਹੇ ਤੌਂ ਹੀ ਪਹਿਚਾਣੇ ਜਾਂਦੇ ਨੇ
Levelਆਂ Satusਆਂ ਦੀ ਗੱਲ ਕਰਦੀ
ਏ level ਵੀ Naturਆਂ ਤੌਂ ਜਾਣੇ ਜਾਂਦੇ ਨੇ
ਚੰਗਿਆਂ ਘਰਾਂ ਦੇ ਹੁੰਦੇ ਸਾਫ ਨਿੱਤ ਵੱਲੋਂ
ਤੇਰੇ ਵਾਂਗੂ ਹੋਰਾਂ ਅੱਗੇ ਨਹੀਓ ਹੱਥ ਅੱਡ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ

ਰੇਂਟ PG ਵਾਲਾ ਤੈਥੋਂ ਦਿੱਤਾ ਜਾਂਦਾ ਨੀ,
ਫਿਰੇ ਦਸਦੀ ਮੁਹਾਲੀ ਤੂੰ flat ਲੇ ਲਿਆ
Ravi ਕੋਲੋ ਸੋਨੇ ਵਾਲੀ nose ɾing ਨੀ
Top Saggu ਤੌਂ branded black ਲੇ ਲਿਆ
ਡੁਬ ਜਾਂਦੇ ਨੀ ਓ ਅਧਵਿੱਚਕਾਰ ਸੋਹਣੀਏ
ਗੱਲ ਗੱਲ ਉੱਤੇ ਰਹਿਣ ਜੋ ਝੂਠ ਵੱਡ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ ਦਿਲੋਂ ਕਢ ਦੇ
ਹੱਥ ਦੇਕੇ Red Rose
ਤੈਨੂੰ ਕਰੂ propose
ਜੱਟ ਇਨ੍ਹਾਂ ਵੀ ਨੀ ਮਾੜਾ
ਵਹਿਮ
Log in or signup to leave a comment

NEXT ARTICLE