Nakhra Nawabi

Ah, So You Thought, We Finish?
Dr. Zeus Zora
Fateh Doe

ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਆਏ ਆਏ ਮੇਰੇ Close ਤੂੰ ਆਜਾ
ਥੋੜਾ ਵੀ ਦੂਰ ਤੂੰ ਨਾ ਜਾ
ਸ਼ਰਤਾਂ ਤੇਰੇ ਤੇ ਲਾਵੰਗਾ
ਤੇਰੇ ਵਰਗੀ ਹੋਰ ਨੀ ਹੋਣੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ …
ਸਬ ਆਖਣ ਤੈਨੂੰ ਬਾਰ ਬਾਰ
ਤੂੰ Lady ਗਾਗਾ ਵਰਗੀ
ਸਬ ਆਖਣ ਤੈਨੂੰ ਬਾਰ ਬਾਰ
ਤੂੰ Lady ਗਾਗਾ …
ਨ …ਨ …ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜਿਹੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਨ ਦਾਰੂ ਦੀ …

ਤੇਰੇ ਨਾਲ Snap ਕਰਾਉਣੀ
ਹਿਕੇ ਤੇ Dp ਲਾਉਣੀ
Number ਤੂੰ ਦੇ ਦੇ ਸਾਨੂੰ
ਲੱਭਣੇ ਦੀ ਲੋੜ ਨੀ ਪੈਣੀ
ਆ ਆ ਤੈਨੂੰ ਸੈਰ ਕਰੈਵਨ
ਲੰਡਨ Paris ਲੈ ਜਾਵਾਂ
ਕਰ ਮੈਨੂੰ ਅੱਡ ਹਿਕੇ ਤੇ
Story ਤੇਰੇ ਨਾਲ ਪਾਉਣੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ
ਸਬ ਅੱਖਾਂ ਤੈਨੂੰ ਬਾਰ ਬਾਰ
ਤੂੰ Lady Gaga ਵਰਗੀ
ਸਬ ਅੱਖਾਂ ਤੈਨੂੰ ਬਾਰ ਬਾਰ
ਤੂੰ Lady Gaga…
ਨ …ਨ ..ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਨ ਦਾਰੂ ਦੀ ਲੋੜ ਨੀ ਪੈਣੀ

ਉਹ !
ਪੇਹਲੀ ਗੱਲ ਬਿੱਲੋ ਕਿਧਰੋਂ ਤੂੰ ਆਈ ?
ਕਿਥੋਂ ਆਈ ?
ਤੇਰੇ ਪਿੱਛੇ ਹੋਣੇ ਨੀ ਲੜਾਈ
ਹੋਣ ਲੜਾਈ
ਰੇਹਣੀ ਲਾ ਪਹਿਲੇ ਸੀ ਦੁਬਈ
ਸੀ ਦੁਬਈ
No Seriously Did U Fall [Em]Out The Sky
ਤੈਨੂੰ ਸੁਪਨੇ ਵਿਚ ਦਿਖਾਯਾ ਸੀ ਅੱਸੀ ਇਕ ਵਾਰੀ
ਓਏ ਝੂਠ ਨਾ ਬੋਲ
ਚਲੋ ਦੱਸ ਵਾਰੀ
ਤੇਰੇ ਨਸ਼ੇ ਵਿਚ ਹੋ ਗਿਆ ਮੈਂ ਸ਼ਰਾਆਬੀ …
ਜ਼ੋਰੇ ਆ ਫੱੜ ਚਾਬੀ
ਫਡ ਲਾ !
ਤੇਰੇ ਕਰ ਕੇ ਪੈਣੇ ਫੁਵਾਰੇ , ਐ
Everything They Ain’t Got Girl Tou Got It, ਐ
ਤੇਰੇ ਨਸ਼ਿਆਂ ਨੇ ਦਿਖਾ ਦੇ ਮੈਨੂੰ ਤਾਰੇ , ਐ
ਹੁਣ ਪਿੱਛੇ ਨੂੰ ਦੇਖੀ ਤੂੰ ਦੂਬਾਰੇ , ਐ
Tipsy ਜੀ ਹੋਗਈ ਐ ਤੂੰ
ਨਸ਼ੇ ਵਿਚ ਖੋ ਗਈ ਐ ਤੂੰ
ਮੇਰੇ ਨਾਲ Setting ਕਾਰਲੇ
ਲੱਗਦਾ ਪੀ ਹੋਰ ਨੀ ਹੋਣੀ
ਆਏ ਹਾਏ ਤੂੰ ਖਹਿਰ ਕਮਾਇਆ
ਹਰ ਗੱਬਰੂ ਪਿੱਛੇ ਲਾਇਆ
ਮੇਰੀ ਐ ਆਖਹਿ ਤੇਰੇ ਤੇ
ਯਾਰੀ ਤੇਰੇ ਨਾਲ ਲਾਉਣੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ
ਮੈਂ ਤੇਰੇ ਉੱਤੇ ਮਰਦਾ
ਤੇ ਤੂੰ ਦਾਰੂ ਤੇ ਮਾਰਦੀ
ਸਬ ਅੱਖਾਂ ਤੈਨੂੰ ਬਾਰ ਬਾਰ
ਤੂੰ Lady Gaga ਵਰਗੀ
ਸਬ ਅੱਖਾਂ ਤੈਨੂੰ ਬਾਰ ਬਾਰ
ਤੂੰ Lady Gaga
ਨਖਰਾ ਨਵਾਬੀ ਤੇਰਾ
ਦਿਲ ਐ ਸ਼ਰਾਬੀ ਮੇਰਾ
ਨਸ਼ੇ ਜੀ ਲੱਗਦੀ ਐ ਤੂੰ
ਦਾਰੂ ਦੀ ਲੋੜ ਨੀ ਪੈਣੀ
ਹਾਨ ਦਾਰੂ ਦੀ ਲੋੜ ਨੀ ਪੈਣ
Log in or signup to leave a comment

NEXT ARTICLE