ਟਿਪ ਟਿਪ ਮੀਂਹ ਚੋਂ ਗਿਆ ਵੇ
ਮੌਸਮ romantic ਹੋ ਗਿਆ ਵੇ
ਪਾ ਲਈਏ ਆਪਾ ਹਾਏ ਓਏ ਗੱਲਵਕੜੀ
ਕੰਨ ਵਿਚ ਕਰ ਮਿੱਠੀ ਗੱਲ ਵੱਖਰੀ
ਫੋਟੋਆਂ ਚ ਤੇਰੇ ਨਾਲ ਬਣਾਵਾਂ pose 30
ਤੇਰੇ ਵਾਹਜੋ ਸੀਨੇ ਨਾਲ ਲਾ ਕੇ ਰੱਖਦੀ
ਲੋੜ ਨਾ ਵੇ ਮੈਨੂੰ ਕਿਸੇ ɾed ɾose ਦੀ
ਮੁਲਾਕਾਤ ਬੱਸ ਪੱਕੀ ਰੱਖੀ ਰੋਜ ਦੀ
ਸਾਹਾਂ ਨਾਲ ਸਾਹ ਵੇ ਮਿਲਾਉਣ ਵਾਲਿਆਂ
ਕਿਤੇ ਕਰਕੇ ਨਾ ਧੋਖਾ ਐਵੇ ਸਾਹ ਲੈ ਜਾਵੀ
ਤੇਰੇ ਨਾਲ ਗੂੜਾ ਹਾਏ ਓਏ ਪਿਆਰ ਪਾ ਲਿਆ
ਦੇਖੀ ਐਵੇ ਨਾ ਕਿਸੇ ਪੁੱਠੇ ਰਾਹ ਪੈ ਜਾਵੀ
ਜੇ ਤੂੰ ਰੋਵੇ ਤਾਂ ਮੈੰ ਰੋਵਾਂ
ਜੇ ਤੂੰ ਹੱਸੇ ਤਾਂ ਮੈੰ ਹੱਸਾ
ਪਤਾ ਈ ਨਈ ਐਨ੍ਹੀ ਕਦੋ ਹੋ ਗਈ close ਜੀ
ਲੋੜ ਨਾ ਵੇ ਮੈਨੂੰ ਕਿਸੇ ɾed ɾose ਦੀ
ਮੁਲਾਕਾਤ ਬੱਸ ਪੱਕੀ ਰੱਖੀ ਰੋਜ ਦੀ
ਮਹਿਲਾਂ ਮੂਹਲਾ ਦੀ ਨਾ ਮੈਨੂੰ ਲੋੜ ਸੱਜਣਾ
ਜੇ ਤੂੰ ਸੜਕਾਂ ਤੇ ਆਇਆ ਤਾਂ ਵੀ ਚੱਲੂ ਨਾਲ ਵੇ
ਹਨੇਰੀਆਂ ਤੂਫ਼ਾਨ ਦੇਖ ਮੈੰ ਨੀ ਭੱਜਣਾ
ਖੜੁ ਗੀ ਤਾਂ ਤੇਰੇ ਨਾਲ ਹਰ ਹਾਲ ਵੇ
ਜੇ ਮੈੰ ਰੁੱਸਾ ਤੂੰ ਮਨਾ ਲੀ
ਜੇ ਤੂੰ ਰੁੱਸਾ ਮੈੰ ਮਨਾ ਲੂ
ਯਾਦਾਂ ਤੇਰੀਆਂ ਮੈੰ ਖੁਦ ਨੂੰ ਪਰੋਸ ਦੀ
ਲੋੜ ਨਾ ਵੇ ਮੈਨੂੰ ਕਿਸੇ ɾed ɾose ਦੀ
ਮੁਲਾਕਾਤ ਬੱਸ ਪੱਕੀ ਰੱਖੀ ਰੋਜ ਦੀ
ਲੋੜ ਨਾ ਵੇ ਮੈਨੂੰ ਕਿਸੇ ɾed ɾose ਦੀ
ਮੁਲਾਕਾਤ ਬੱਸ ਪੱਕੀ ਰੱਖੀ ਰੋਜ ਦੀ
ਲੋੜ ਨਾ ਵੇ ਮੈਨੂੰ ਕਿਸੇ ɾed ɾose ਦੀ
ਮੁਲਾਕਾਤ ਬੱਸ ਪੱਕੀ ਰੱਖੀ ਰੋਜ ਦੀ