Hip Hop

Shake ਸ਼ੁਕ ਕਰਦਾ ਐ ਲੱਕ ਤੇਰਾ ਨੀ
Beat ਉੱਤੇ ਮੋਢਾ ਹਿੱਲਦਾ ਐ ਮੇਰਾ ਨੀ
Shake ਸ਼ੁਕ ਕਰਦਾ ਐ ਲੱਕ ਤੇਰਾ ਨੀ
Beat ਉੱਤੇ ਮੋਢਾ ਹਿੱਲਦਾ ਐ ਮੇਰਾ ਨੀ
ਹੌਲੀ ਹੌਲੀ ਨੱਚਣ ਮੈਂ ਕੋਲ ਗਿਆ ਨੀ
ਪੈ ਗਿਆ ਪੇਂਡੂਆਂ ਨੂੰ ਨਵਾਂ ਜੱਭ ਵਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਲਾਉਣ ਲੱਗ ਪਈ

ਜੰਡੂ ਸਿੰਘਾਂ ਲਾਉਣ ਦੀ ਉਮੀਦ ਕਰੀ ਸੀ
ਫਿਲੋਸਿਆ ਤੇ ਮਰ ਜਾਣੀ ਕੀ ਕੀ ਕਰੀ ਗਈ
ਜੰਡੂ ਸਿੰਘਾਂ ਲਾਉਣ ਦੀ ਉਮੀਦ ਕਰੀ ਸੀ
ਫਿਲੋਸਿਆ ਤੇ ਮਰ ਜਾਣੀ ਕੀ ਕੀ ਕਰੀ ਗਈ
ਬੱਲੇ ਓ ਪੰਜਾਬ ਦੀਏ ਸ਼ੇਰ ਬੱਚੀਏ
ਬੱਲੇ ਓ ਪੰਜਾਬ ਦੀਏ ਸ਼ੇਰ ਬੱਚੀਏ
ਸਮਝ ਨੀ ਆਉਂਦੀ ਆ ਕੀ ਪਾਈ ਖੱਪ ਨੀ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਲਾਉਣ ਲੱਗ ਪਈ …

ਓ G sidhua..

ਯੁਵੀ ਜਿਵੇਂ ਆਪਣਾ ਐ ਲਾਉਂਦਾ century
ਤੈਨੂੰ ਵੇਖ ਉੱਦਾਂ ਦੀ ਸੀ feeling ਚੜੀ
ਯੁਵੀ ਜਿਵੇਂ ਆਪਣਾ ਐ ਲਾਉਂਦਾ century
ਤੈਨੂੰ ਵੇਖ ਉੱਦਾਂ ਦੀ ਸੀ feeling ਚੜੀ
ਮਰੀਕੇ ਆਲੇ ਸਿੱਧੂ ਨਾਲ ਕਲੋਲ ਹੋ ਗਈ
ਮਰੀਕੇ ਆਲੇ ਸਿੱਧੂ ਨਾਲ ਕਲੋਲ ਹੋ ਗਈ
ਜਿਵੇਂ battery ਤੇ ਛੱਡੀਦਾ ਐ ਜਾਵਾਂ ਥੱਕਦੀ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ
ਭੰਗੜਾ ਪਾਉਣ ਮੈੰ ਤਾਂ ਗਿਆ ਸੀ
Hip hop ਦੇ step ਕੁੜੀ ਲਾਉਣ ਲੱਗ ਪਈ

Hey yo boy Urban Kinng
Log in or signup to leave a comment

NEXT ARTICLE