ਹੋ ਓ ਓ ਓ
ਬੜੇ ਚਿਰ ਤੋਂ ਮੈੰ ਕੀਤੀਆਂ ਤਿਆਰੀਆਂ
ਔਖੇ ਵੇਲੇ ਕਦੇ ਹਿੰਮਤਾਂ ਨੀ ਹਾਰੀਆਂ
ਛੱਡ ਖੈੜਾ ਇਹਦੇ ਪੱਲੇ ਹੁਣ ਕੱਖ ਨੀ
ਤੈਨੂੰ ਆਖਦੀਆਂ ਕੁੜੀਆਂ ਸੀ ਸਾਰੀਆਂ
ਜਿਹੜੀ ਚੀਜ਼ ਉੱਤੇ ਅੱਖ ਰੱਖੇਂਗੀ
ਤੈਨੂੰ ਮੈੰ ਲਿਆ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਪਹਿਲਾਂ ਬੇਬੇ ਬਾਪੂ ਨੇ ਹਾਏ ਟੋਕਿਆ ਬਥੇਰਾ
ਪੜ ਲਿਖ ਲੈ ਗੁਜ਼ਾਰਾ ਸੋਹਣਾ ਹੋਜੂ ਤੇਰਾ
ਸ਼ੌਂਕ ਦਾ ਕੋਈ ਮੁੱਲ ਨੀ
ਮੈੰ ਕਿਵੇਂ ਸਮਝਾਵਾਂ
ਹੁਣ ਕਲਾਕਾਰ ਬਾਪੂ ਬਣੂ ਪੁੱਤ ਤੇਰਾ
ਤੂੰ ਹੀ ਖੜੀ ਸੀ ਨਾ ਨਾਲ ਮੇਰੇ ਮੁੱਢ ਤੋਂ
ਕਿਵੇਂ ਮੈੰ ਭੁਲਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
Company ਆਂ ਵਾਲਿਆਂ ਨੇ band [Bm]ਬੂਹੇ ਰੱਖੇ
ਪੂਰੀ ਬਾਬੇ ਦੀ ਆ ਮੇਹਰ
ਆਪਾਂ ਆਪੇ ਫੱਟੇ ਚੱਕੇ
ਯਾਰਾਂ ਦੀ support ਨਾਲੇ ਤੇਰਾ ਸੀ ਸਹਾਰਾ
ਅਮਰੀਕੇ ਵਾਲੇ ਸਿੱਧੂ ਨੇ ਇਰਾਦੇ ਕੀਤੇ ਪੱਕੇ
ਕਣੀ ਅਮਰਜੀਤ ਇੱਕ ਵਾਰ ਤਾ
ਸ਼ਰੀਕਾਂ ਨੂੰ ਦਿਖਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਪਹਿਲੀ tape ਆਉਣ ਵਾਲੀ ਤੇਰੇ ਯਾਰ ਦੀ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਸ਼ੌਂਕ ਮੈੰ ਪੁਗਾ ਦੂ ਬੱਲੀਏ
ਸ਼ੌਂਕ ਮੈੰ ਪੁਗਾ ਦੂ ਬੱਲੀਏ