ਵੇ ਕਲਮ ਸੀ ਰਹਿੰਦੀ ਹਾਥ ਵੀਚ ਤੇਰੇ
ਕਿਉਂ ਹੁਣ Pistol ਰੱਖਿਆ ਐ
ਮਿੱਤਰਾਂ ਨੇ ਕੁੜੇ ਮੌਤ ਲਾੜੀ ਨੂ ਬੜਾ ਨੇੜੇ ਹੋਕੇ ਤਕਯਾ ਐ
ਕੀ ਸੀਤਾ ਨਿਕਲਿਆ ਸੀ
ਪਰਸੋ ਹੋਈ ਤੇਰੀ ਤਲਾਸ਼ੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਨੀ ਦਿਲੋਂ ਸਾਫ ਜਏ ਬੰਦਿਆਂ ਨੂ
ਐ ਦੁਨੀਆ ਜੀਣ ਨਾ ਦਿੰਦੀ ਐ
ਵੇ ਤਾਇਓ ਟਾਹਣੀ ਗੁੰਡਿਆਂ ਦੀ
ਤੇਰੇ ਨਾਲੇ ਰਹਿੰਦੀ ਐ
ਮੈਂ ਜੇੜੀ ਦੁਨੀਆ ਚੁੰਨ ਲਈ ਐ
ਓਥੋਂ ਰਾਹ ਨਈ ਕੋਈ ਨਕਾਸੀ ਦਾ
ਥੋੜਾ ਲੋਕਾ ਬਨਾਯਾ ਐ
ਬਾਕੀ ਰਿਹਾ ਐ ਹਾਥ ਸਿਆਸੀ ਦਾ
ਨੀ ਇਹੋ Reason [C7]ਬਣਿਆ ਐ
ਹੁਣ ਅਲੜੇ ਮੇਰੀ ਬਦਮਾਸ਼ੀ ਦਾ
ਨੀ ਇਹੋ Reason [C7]ਬਣਿਆ ਐ
ਸੁਣ ਅਲੜੇ ਮੇਰੀ ਬਦਮਾਸ਼ੀ ਦਾ
ਹਾਏ ਗਲ ਮਨ ਲੈ ਮੇਰੀ ਤੂ
ਕਿਉਂ ਕਰਦਾ ਐ ਦਸ ਅੜੀਆਂ ਵੇ
ਤੂ ਮੈਥੁ ਪਾਲ ਦੀ ਫੁੱਲਾਂ ਨੂ
ਮੈਨੁੰ ਲੰਬਣ ਹਾਥ ਕੱਢਿਆ ਨੇ
ਕਿਉਂ ਪਿੰਡ ਪਭੂ ਤਾਰ ਹੁਣ ਵੇ
ਹਾਸਾ ਹੱਸੇ ਮੌਤ ਦੀ ਹਾਸੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਨੀ ਮੈਂ ਮੁੜਨਾ ਚੌਣਾ ਆਂ
ਮੈਨੁੰ ਮੁੜਨ ਨਾ ਦੇਂਦੇ ਨੇ
ਖਾਮ੍ਬ ਤੇਨੂੰ ਬਣਾ ਕੇ ਹਾਏ
ਉਡ ਦੇ ਕੋਈ ਹੋਰ ਪਰਿੰਦੇ ਨੇ
ਓ ਨੀ ਐ System [A]ਵੈਰੀ ਆਂ
ਹਰਬੰਸ ਠੇਕੇਦਾਰ ਦੇ ਮੁੰਡੇ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਵੇ ਕੀ Reason [C7]ਬਣਿਆ ਐ
ਕਿਉਂ ਚੁਣਿਆ ਰਾਹ ਤੂ ਬਦਮਾਸ਼ੀ ਦਾ
ਨੀ ਐ ਦੁਨੀਆ ਬਣਾਉਂਦੀ ਆਂ
ਨਾ ਬੰਦੇ ਇੰਜ ਬਣ ਦੇ ਮਾੜੇ ਨੇ
ਵੇ ਤੇਰੇ ਵਰਗੇ ਕਿਨੇ
ਹਾਏ ਮੁਕਾਬਲਿਆ ਵੀਚ ਮਾਰੇ ਨੇ
ਨੀ ਪੁਤ ਮਾਂ ਦਾ ਮਰਦਾ ਐ
ਬਾਕੀ ਬੰਦਾ ਐ ਖੇਡ ਤਮਾਸ਼ੀ ਦਾ
ਨੀ ਥੋੜਾ ਲੋਕਾ ਬਨਾਯਾ ਐ
ਬਾਕੀ ਰਿਹਾ ਐ ਹਾਥ ਸਿਆਸੀ ਦਾ
ਨੀ ਇਹੋ Reason [C7]ਬਣਿਆ ਐ
ਸੁਣ ਅਲੜੇ ਮੇਰੀ ਬਦਮਾਸ਼ੀ ਦਾ