Anh!
What is it?
This your boy Kanweezy
From the bay area
With the Surrey, B.C. connection
Rinding Shotgun with J. B. on the track
And the cutty Shinda
Drop That!
Put you another…. hard for the qu…k
Son of Sardar, Rap boy from Punjab… Aha!
Me and [Bm]Jazzy Put a mark on [C7]the chart
You don [C7]wanna with me boy?
ਮਾਰ ਡੂੰਗਾ
Like Sly Stallone
I am bringing the pain
Only the difference is main
I got [Fm7]a SINGH in my [A]name
ਬੁੱਰਾਹ
Gym ਵਿਚ ਮਸਲ ਬਣਯੀ ਫਿਰਦਾ
ਡੋਲਯਾਂ ਤੇ ਸ਼ੇਰ ਪਵਯੀ ਫਿਰਦਾ
Yeah n J
I was [Am7]ɾaised of the Desi ਘਯੋ
And I am loyal to [C7]the Game ਯਾਰਾਂ
ਤੇਰੀ ਸੋਹ
Gym ਵਿਚ ਮਸਲ ਬਣਯੀ ਫਿਰਦਾ
ਡੋਲਯਾਂ ਤੇ ਸ਼ੇਰ ਪਵਯੀ ਫਿਰਦਾ
ਖੋਰੇ ਕਿੰਨੇ ਚੱਕਰ ਚਲਾਯੀ ਫਿਰਦਾ
ਮੁੰਡਿਆਂ ਵੇ ਸੋਹਣੇਯਾ ਸੁਂਖਯਾ
ਕੁੜੀਆਂ ਨੇ ਨਾ ਤੇਰਾ ਰੱਖਿਆ
Yeah, Yeah!
Rambo Rambo … Rambo Rambo
ਮੁੰਡੇ ਕਹਿੰਦੇ
Rambo Rambo, Rambo Rambo
ਲੋਕੀ ਹੱਲਾ , Rambo Rambo
ਰਹਿੰਦੋ ਰਹਿੰਦੋ , You Dealing with commando
I am mess around and [Bm]put you [A7on [C7]a cancel
But we push away; you [A7know you [A7gotta your hands full
Trying to [C7]push those plates up, but you [A7can't though
ਜੀਨੁ ਅਖਾਂ ਵਿਚ ਅਖਾਂ ਪਾਕੇ ਤੱਕ ਲਾਏਂ
ਓਹਨੂ ਆਪਣੀ ਬਣਾ ਕੇ ਬਸ ਰਖ ਲਾਏਂ
A California G and [Bm]I am ɾiding with top off
Cutty's Got My Back
Just in case of the Pop Off
ਟੱਕੇ ਜਿਨ੍ਹਾ ਨੂ ਜ਼ਮਾਨਾ ਖੜ ਖੜ ਕੇ
ਰਾਹ ਉਨ੍ਹਾ ਨਖਰਿਲੀਆ ਦੇ ਡੱਕ ਲਾਏਂ
ਸਾਰੀਆਂ ਰਾਕਾਣਾ ਪਾਯਾ ਰੱਤਯਾ
ਮੁੰਡਿਆਂ ਵੇ ਸੋਹਣੇਯਾ ਸੁਂਖਯਾ
ਕੁੜੀਆਂ ਨੇ ਨਾ ਤੇਰਾ ਰੱਖਿਆ
Yeah, Yeah!
Rambo Rambo … Rambo Rambo
ਮੁੰਡੇ ਕਹਿੰਦੇ
Rambo Rambo, Rambo Rambo
ਲੋਕੀ ਹੱਲਾ , Rambo Rambo
Ninjas Can't See Me in the Camoflouge
Imma Just Light the Block up, Just Like Rambo would
I got [Fm7]Hell a Lot of Ammo
And Ninjas ain't Ridin' no Camels
Boy We Swangin' Swangin' in the Lambo
Uhh
Doors Wide Open Let the Ghost Driving
I Got a 47 Man
Might have a 4-fivin' Two Punjabi Bossa lines me
Jazzy both Hyρhy Diamonds on [C7]ear mean so icy
ਜਿੰਦ ਫਿਰਦੀ ਪੁਰਾਣੇ ਵੈਰ ਤੋਲ੍ਹਦੀ
ਜਿੰਦ ਵੈਰਿਆਂ ਦੀ ਪਾਰੇ ਵਾਂਗੂ ਡੋਲਦੀ
Whip with the chic down the boulevard with a
Rambo base bumpin out the car
ਕਿੱਤੇ ਆਖ ਦੇ ਇਸ਼ਾਰੇ ਗੱਲਾਂ ਕਰਦੇ
ਕਿੱਤੇ ਫਿਰਦੀ ਬੰਦੂਕ ਤੇਰੀ ਬੋਲਦੀ
ਚੋਬਰਾਂ ਦੇ ਵਿਚ ਮਾਨ ਮੱਤਯਾ
ਮੁੰਡਿਆਂ ਵੇ ਸੋਹਣੇਯਾ ਸੁਂਖਯਾ
ਕੁੜੀਆਂ ਨੇ ਨਾ ਤੇਰਾ ਰੱਖਿਆ
Yeah, Yeah!
Rambo Rambo … Rambo Rambo
ਮੁੰਡੇ ਕਹਿੰਦੇ
Rambo Rambo, Rambo Rambo
ਲੋਕੀ ਹੱਲਾ , Rambo Rambo
ਪਿੰਡ ਦੀ ਮੂਨਡੀਰ ਨਾ ਰੈਂਬੋ ਦਾ ਰੱਤੇ
ਕਰਦਾ ਹੈ ਖੂਬ ਦੰਡ ਵੈਰਿਆਂ ਦੇ ਖੱਟੇ…
ਹੌਂਸਲੇ ਕਇਆ ਦੇ ਹੋਣ ਦੇਖ ਇਹਨੂੰ ਕੂਚੇ
12 ਬੋਰ ਦੀ ਏ ਕੱਦ ਫਿਰੇ ਜਦੋਂ ਚਹਦੇ
ਕੋਈ ਮਰੇ ਤੇਰੀ ਟੋਆਰ ਨਵਾਬੀ ਤੇ
ਕੋਈ ਮਰੇ ਤੇਰੀ ਅੱਖ ਸ਼ਰਾਬੀ ਤੇ
ਸੁਣ ਕਢੋਣ ਵੇਲ ਜੀਤ ਗੱਲਾਂ ਸਛਿਯਾ
ਕੋਈ ਮਰੇ ਤੇਰੀ ਸ਼ਾਨ ਪੰਜਾਬੀ ਤੇ
ਪਾਯਾ ਏ ਗਰੂਰ ਨਾਲ ਢਕ੍ਯਾ
ਮੁੰਡਿਆਂ ਵੇ ਸੋਹਣੇਯਾ ਸੁਂਖਯਾ
ਕੁੜੀਆਂ ਨੇ ਨਾ ਤੇਰਾ ਰੱਖਿਆ
Yeah, Yeah!
Rambo Rambo … Rambo Rambo
ਮੁੰਡੇ ਕਹਿੰਦੇ
Rambo Rambo, Rambo Rambo
ਲੋਕੀ ਹੱਲਾ , Rambo Rambo
ਸੀਂਝ ਵਿਚ ਜੱਟ ਜਦੋ ਜੋਰ ਕਰਦਾ
ਬੁਰਾਹ
ਸਾਰਾ ਜਗ ਯਾਰੋ ਇਹਦੀ ਹਾਮੀ ਪਰਦਾ
ਸੀਂਝ ਵਿਚ ਜੱਟ ਜਦੋ ਜੋਰ ਕਰਦਾ