Manak Diyan Kallian

ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ
ਮੁੰਡਾ ਚੱਕ ਗਿਆ ਬਾਹਲੀ feel ਕੁੜੇ
ਫਿਰ ਘੁਮ ਗੀ ਪੁਰਾਣੀ ɾeel ਕੁੜੇ
ਚੌ ਨਾਰਾ ਦੇਖ ਜੱਦ ਰੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ

Snappy

ਹੋ ਥਕਿਆ ਟੁਟਿਆ ਕੱਮ ਤੋਂ ਆਕੇ ਬੈਠਾ ਸੀ ਜੱਦ ਕੱਲਾ
Heavy base ਤੇ ਲਾਈਆਂ ਫਿਰ
ਉਸਤਾਦ ਹੋਣਾ ਦੀਆਂ ਖਰੀਆਂ ਗੱਲਾਂ
ਕੀੜੇ ਪੈਣ’ਗੇ ਮਰੇਂਗੀ ਸੱਪ ਲੱੜ ਕੇ
ਮਿਤਰਾਂ ਨੂੰ ਧੋਖਾ ਦੇਣੀ ਏ ਨੀ ਕੀੜੇ ਪੈਣ’ਗੇ
ਹੋ ਚੇਤੇ ਆ ਗਏ ਵਖਤ ਪੁਰਾਣੇ
ਤੇਰੇ ਪਿਛੇ ਰਾਹ ਸੀ ਛਾਣੈ
ਅੱਗਾਂ ਦਿਲ ਸਾਡੇ ਵਿੱਚ ਬੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਕਲੀਆਂ ਕਲੀਆਂ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਗੱਲੀਆਂ ਗੱਲੀਆਂ

ਹੋ ਕਰਕੇ ਕੇਰਾ ਫੋਨ ਬੁਲਾ ਲੈ
ਯਾਰ ਮੈਂ ਘਰ ਨੂੰ ਸਾਰੇ
ਹੋ ਲਾਕੇ ਮਿਹਫਿਲ ਗੱਲ ਤੋਰ ਲੀ
ਬਲੀਏ ਤੇਰੇ ਬਾਰੇ
ਤੇਰੇ ਯਾਰ ਸੀ ਕਈ ਮੈਂ ਫੇਂਟੇ
ਕਿੱਤੀ wait ਸੀ 2-2 ਘੰਟੇ
ਹੋ ਗੱਲਾਂ ਲੱਗਣ ਜਹਿਰ ਦੀਆਂ ਗੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ

ਹੋ ਲੰਗਆ ਵੇਲਾ Rav Hanjra
ਚੇਤੇ ਕਰ ਚਿੱਤ ਪਰਚਾ ਲਈ ਦਾ
ਰੱਖ ਕੇ ਬਾਜਾ ਖੱਬੀ side ਨੂੰ
ਉਚੀ ਉਚੀ ਗਾ ਲਈ ਦਾ
ਹੋ ਰੰਬਾ ਪਿੰਡੁ ਏ ਬੱਲੀਏ ਮੇਰਾ
ਤੱਕ ਲੈ ਸ਼ੇਰਾਂ ਵਰਗਾ ਜੇਰਾ
ਨਾ ਖਾਦੀਆਂ ਸੋਹਾਂ ਸਾਨੂੰ ਫੱੜਿਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ
ਮੁੰਡਾ ਚੱਕ ਗਿਆ ਬਾਹਲੀ feel ਕੁੜੇ
ਫਿਰ ਘੁਮ ਗੀ ਪੁਰਾਣੀ ɾeel ਕੁੜੇ
ਚੌ ਨਾਰਾ ਦੇਖ ਜੱਦ ਰੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਨੀ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਨੀ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਕਲੀਆਂ ਕਲੀਆਂ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਗੱਲੀਆਂ ਗੱਲੀਆਂ
ਜਦੋਂ ਅੱਜ ਲਾਈਆਂ ਮਾਣਕ ਦੀਆਂ ਕਲੀਆਂ ਕਲੀਆਂ ਕਲੀਆਂ
ਚੇਤੇ ਆ ਗਈਆਂ ਤੇਰੀਆਂ ਗੱਲੀਆਂ ਗੱਲੀਆਂ ਗੱਲੀਆਂ ਗੱਲੀਆਂ
Đăng nhập hoặc đăng ký để bình luận

ĐỌC TIẾP