Attitude ਤੇ
ਹੋ ਜੱਟੀ ਰੂਟ ਤੇ ਔਂਦੀ ਆ prelude ਤੇ
ਮੁੰਡਾ fan ਮੇਰੀ ਤੋਰ ਦਾ, ਸੂਟ ਚਕਵਾ
ਚਕਵਾ ਤੇ ਲੁਕ ਮੇਰੀ ਅਥਰੀ
ਆਖ ਪਿਸਤੋਲ ਵਰਗੀ ਹੋ ਬੰਦੇ ਮਾਰਦੀ
ਮਾਰਦੀ ਤੇ ਟੌਰ ਮੁਟਿਆਰ ਦੀ
ਲੰਡੂ ਕੋਈ ਨੀ ਰਾਹ ਡੱਕਦਾ ਡੱਰ ਦਾ , ਡੱਰ ਦਾ
ਅੱਤਵਾਦੀ attitude ਤੇ ਜੱਟ ਮਰਦਾ
ਅੱਤਵਾਦੀ attitude ਤੇ ਜੱਟ ਮਰਦਾ
ਹੋ ਜੱਟ ਮਰਦਾ, ਹੋ ਜੱਟ ਮਰਦਾ
ਟੌਰ ਕੌਰ ਦੀ ਪਰਾਂਦੀ ਏ ਲਹੋਰ ਦੀ
ਟੌਰ ਕੌਰ ਦੀ ..
ਟੌਰ ਕੌਰ ਦੀ ਪਰਾਂਦੀ ਏ ਲਹੋਰ ਦੀ
ਰਖ ਦੀ ਬਰੇਟਾ ਕੋਲ ਬਈ ਏ ਸ਼ੋੰਕ ਵਖਰੇ
ਵਖਰੇ ਕਰਾਉਂਦਾ ਰੂਪ ਡੱਕਰੇ
ਜੱਟੀ ਪਿਛਹੇ ਪਿੰਡ ਲਾਗਲਾ ਲੜ ਦਾ , ਲੜ ਦਾ
ਅੱਤਵਾਦੀ attitude ਤੇ ਜੱਟ ਮਰਦਾ
ਅੱਤਵਾਦੀ attitude ਤੇ ਜੱਟ ਮਰਦਾ
ਹੋ ਜੱਟ ਮਰਦਾ, ਹੋ ਜੱਟ ਮਰਦਾ
ਹੋ ਜੱਟੀ ਅੱਗ ਵੇ, ਵੇਖੀ ਨਾ ਜਾਵੇ ਲੱਗ ਵੇ
ਜੱਟੀ ਅੱਗ ਵੇ
ਹੋ ਜੱਟੀ ਅੱਗ ਵੇ, ਵੇਖੀ ਨਾ ਜਾਵੇ ਲੱਗ ਵੇ
ਸਾਰਾ ਦਿਨ ਸੜੂ ਕਾਲਜਾ ਮੇਰੀ ਘੂਰ ਵੇ
ਘੂਰ ਵੇ ਤੇ ਬਡਾ ਮਸ਼ਹੂਰ ਵੇ
ਜੱਟੀ ਉੱਤੇ ਰੂਪ ਕੇਹਰ ਦਾ ਚੜ੍ਹਦਾ , ਚੜ੍ਹਦਾ
ਅੱਤਵਾਦੀ attitude ਤੇ ਜੱਟ ਮਰਦਾ
ਅੱਤਵਾਦੀ attitude ਤੇ ਜੱਟ ਮਰਦਾ
ਹੋ ਜੱਟ ਮਰਦਾ, ਹੋ ਜੱਟ ਮਰਦਾ
ਹੋ ਨੀ ਤੂ ਬੰਣ ਗੀ ਰਕਾਨੇ ਜਾਨ ਭੋਰ ਦੀ
ਮੇਰੇ ਆਲੀ ਤਾਂ ਨਿਰੀ ਏ ਪਿਹਲੇ ਤੋੜ ਦੀ
ਮੇਰੇ ਆਲੀ ਤਾਂ ਨਿਰੀ ਏ ਪਿਹਲੇ ਤੋੜ ਦੀ (Jazzy B)
ਹੋ ਨੀ ਤੂ ਬੰਣ ਗੀ ਰਕਾਨੇ ਜਾਨ ਭੋਰ ਦੀ
ਮੇਰੇ ਆਲੀ ਤਾਂ ਨਿਰੀ ਏ ਪਿਹਲੇ ਤੋੜ ਦੀ
ਸ਼ਰਾਬ ਤੈਨੂ ਕਿਹਣ ਬਲੀਏ
ਤੱਤੇ mood ਦਾ ਨੀ ਕੱਬੇ attitude ਦਾ
ਨੀ ਜੱਟ ਦਾ ਏ fan ਬਲੀਏ
ਤੱਤੇ mood ਦਾ ਨੀ ਕੱਬੇ attitude ਦਾ
ਨੀ ਜੱਟ ਦਾ ਏ fan ਬਲੀਏ
ਰਿਹੰਦੀ ਫੱਬਕੇ, ਤੇ ਰਖਦੀ ਏ ਡੱਬਕੇ
ਹੋ ਰਿਹੰਦੀ ਫੱਬਕੇ..
ਫੱਬਕੇ ਤੇ ਰਖਦੀ ਏ ਡੱਬਕੇ
ਕਾਲ ਦੀ ਮੰਡੀਰ ਮੱਛਰੀ ਜੁਤੀ ਹੇਠ ਵੇ
ਹੇਠ ਤੇ ਪਸੰਦ ਮੁੰਡਾ ਠੇਤ ਵੇ
ਰਾਜ ਰਾਜ ਕਿਹੰਦਾ ਦਿਲ ਵੇ ਨਈ ਭਰਦਾ, ਭਰਦਾ..
ਅੱਤਵਾਦੀ attitude ਤੇ ਏ ਜੱਟ ਮਰਦਾ
ਅੱਤਵਾਦੀ attitude ਤੇ ਏ ਜੱਟ ਮਰਦਾ
ਅੱਤਵਾਦੀ attitude ਤੇ ਏ ਜੱਟ ਮਰਦਾ…