Leap Wala Saal

ਮਾਸੀ ਤੇਰੀ ਫਿਰਦੀ ਨਜਾਯਜ਼ ਗੇੜੇ ਮਾਰਦੀ
ਮਿਤਰਾਂ ਨੂ ਸੁਖ ਬਿੱਲੋ ਲੱਗੇ ਨਾ ਪ੍ਯਾਰ ਦੀ
ਮਾਸੀ ਤੇਰੀ ਫਿਰਦੀ ਨਜਾਯਜ਼ ਗੇੜੇ ਮਾਰਦੀ
ਮਿਤਰਾਂ ਨੂ ਸੁਖ ਬਿੱਲੋ ਲੱਗੇ ਨਾ ਪਿਆਰ ਦੀ
ਨੀ ਮਾੜਾ ਛਡੇਯਾ ਆਏ ਲੀਪ ਵਾਲਾ ਸਾਲ
ਲਗਦਾ ਬੇਗਾਣੀ ਹੋਵੇਂਗੀ
ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ
ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ

ਵੰਝਲੀ ਬਗੈਰ ਹੀਰੇ ਰਾਂਝੇ ਹੁੰਦੇ ਧੇਲੇ ਦੇ
ਮੂਂਦਰਾਂ ਪੁਵਾਏਂਗੀ ਤੂ ਮਾਨਕ ਦੇ ਚੇਲੇ ਦੇ
ਵੰਝਲੀ ਬਗੈਰ ਹੀਰੇ ਰਾਂਝੇ ਹੁੰਦੇ ਧੇਲੇ ਦੇ
ਮੂਂਦਰਾਂ ਪੁਵਾਏਂਗੀ ਤੂ ਮਾਨਕ ਦੇ ਚੇਲੇ ਦੇ
ਸਮਾ ਚਲਦਾ ਹਾਲਾਤਾਂ ਨਾਲ ਚਲ
ਲਗਦਾ ਬੇਗਾਣੀ ਹੋਵੇਂਗੀ
ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ
ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ…

ਹਿਰਨੀ ਦੇ ਹਥੋਂ ਸ਼ੇਰ ਹੋ ਗਯਾ ਸ਼ਿਕਾਰ ਨੀ
ਜੋਡ਼ਨ ਵਿਚ ਬਿਹ ਗਯਾ ਜਵਾਨੀ ਵੇਲੇ ਪਿਆਰ ਦੀ
ਹਿਰਨੀ ਦੇ ਹਥੋਂ ਸ਼ੇਰ ਹੋ ਗਯਾ ਸ਼ਿਕਾਰ ਨੀ
ਜੋਡ਼ਨ ਵਿਚ ਬਿਹ ਗਯਾ ਜਵਾਨੀ ਵੇਲੇ ਪਿਆਰ ਦੀ
ਨੀ ਯਾਰੀ ਟੁੱਟ ਜਾਣੀ ਚੜਦਾ ਸਿਯਾਲ
ਲਗਦਾ ਬਗਾਨੀ ਹੋਵੇਂਗੀ
ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬਗਾਨੀ ਹੋਵੇਂਗੀ
ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬਗਾਨੀ ਹੋਵੇਂਗੀ

ਕੋਕੇਯਾ ਨੂ ਸੋਨਿਏ ਕੈਨਡਾ ਵੇਲ ਮਰ ਗਏ
ਇਥੇ ਅੱਜ ਲੇਖ ਬਲਜਿੱਤੇ ਦੇ ਵੀ ਹਾਰ ਗਏ
ਕੋਕੇਯਾ ਨੂ ਸੋਨਿਏ Caneda ਵੇਲ ਮਰ ਗਏ
ਇਥੇ ਅੱਜ ਲੇਖ ਬਲਜਿੱਤੇ ਦੇ ਵੀ ਹਾਰ ਗਏ
ਹੋ ਆਗੇ ਲੱਗੇ ਪਿੰਡ ਸ਼ਗਨਾ ਦੇ ਸਾਲ
ਲਗਦਾ ਬੇਗਾਣੀ ਹੋਵੇਂਗੀ
ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ
ਹੋ ਔਂਦੇ ਬੁਰੇ ਬੁਰੇ ਜੱਟ ਨੂ ਖਯਲ
ਲਗਦਾ ਬੇਗਾਣੀ ਹੋਵੇਂਗੀ…
Đăng nhập hoặc đăng ký để bình luận

ĐỌC TIẾP