ਨੀ ਅੱਜ ਤੋਂ ਤੈਨੂੰ ਮੂੰਹ ਨੀ ਲਾਉਣਾ
ਨਾ ਬੋਲਣਾ ਨਾ ਬਲੋਨਾ
ਅੱਜ ਤੋਂ ਤੈਨੂੰ ਮੂੰਹ ਨੀ ਲਾਉਣਾ
ਨਾ ਬੋਲਣਾ ਨਾ ਬਲੋਨਾ
ਸਾਡੀ ਪੀਠ ਦੇ ਪਿੱਛੇ ਵੈਰਨੇ
ਵੈਰੀਆਂ ਨਾਲ ਕਰ ਗਈ ਪੱਕੀਆਂ
ਕੇ ਤੇਰੇ ਨਾਲ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਓ ਵੱਧ ਦੀ ਜਾਵੇ ਨਿੱਤ beauty
ਨਵੀਂ ਕੜਾਈ ਫਿਰੇ ਸਕੁਟੀ
ਵੱਧ ਦੀ ਜਾਵੇ ਨਿੱਤ beauty
ਨਵੀਂ ਕੜਾਈ ਫਿਰੇ ਸਕੁਟੀ
ਕੌਣ ਕਾਰੋਂਦਾ shopping
ਸਾਡੇ ਕੋਲ ਰਿਪੋਰਟਾਂ ਪੱਕੀਆਂ
ਨੀ ਤੇਰੇ ਨਾਲ
ਸਬ ਜਾਂਦਾਂ ਮੈਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਹੂ ਗੱਲ ਚੋਂ ਸਾਡੀ ਲਾ ਕੇ ਗਾਣੀ
ਹੋਰ ਚੜਾ ਲੈ ਨਵੀਂ ਜਵਾਨੀ
ਗੱਲ ਚੋਂ ਸਾਡੀ ਲਾ ਕੇ ਗਾਣੀ
ਹੋਰ ਚੜਾ ਲੈ ਨਵੀਂ ਜਵਾਨੀ
ਜਾ ਚੱਲੇ ਜਾ ਪੈਰੀ ਯਾਰਾਂ ਤੋਂ
ਹੋਰ ਨਾ ਸੁਣ ਲੀ ਸਚੀਆਂ
ਕੇ ਤੇਰੇ ਨਾਲ
ਜਾਣਦੀ ਕੇ ਨੀ ਜਾਣਦੀ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਹੂ ਨਾ ਟੱਕਰਦੀ ਤੂੰ ਵਿਚ PG
Cell ρhone ਵੀ ਰੱਖਦੀ busy
ਨਾ ਟੱਕਰਦੀ ਤੂੰ ਵਿਚ PG
Cell ρhone ਵੀ ਰੱਖਦੀ busy
Roopa Pandwa Waala ਨੂੰ ਤੂੰ
ਦੇਵੇ ਚੋਰ ਪਟਾਕੀਆਂ
ਨੀ ਤੇਰੇ ਨਾਲ
ਫੇਰ ਕਹਿੰਦੀ ਪਤੰਦਰ ਬੋਲਦਾ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ
ਨੀ ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ (ਤੇਰੇ ਨਾਲ ਕੱਚੀਆਂ ਕੱਚੀਆਂ ਕੱਚੀਆਂ)
Đăng nhập hoặc đăng ký để bình luận
Đăng nhập
Đăng ký