Puadh

Area ਪੁਵਾਦ ਮਾਰਾ area ਪੁਵਾਦ ਨੀ,
Mix Singh In the house
Area ਪੁਵਾਦ ਮਾਰਾ area ਪੁਵਾਦ ਨੀ

ਓ ਘੋਡਿਆ ਦੇ ਸ਼ੌਂਕੀ ਬਡੇ, ਦਿਲ ਬਡੇ ਲਣੇ ਕੂੜੇ ,
ਦੇਸੀ ਜੇ ਦੇ ਪੌਂਦੇ, Canada ਦੇ ਬਣੇ ਕੂੜੇ ,
Aproch ਸਭਾ ਦੇ ਬੋਲਦੀ ਆ ਬੁਲਾ ਉੱਤੇ silence ਏ ਨੀ,
ਤੂੜੀ ਦੀ ਟਰਾਲੀ ਵਾਂਗੂ ਬੈਂਕ ਆ ਵਿਚ balance ਏ ਨੀ,
Vibe [Am]ਗੁੰਡਾ touch ਉਂਝ nature ਦੇ ਸਾਧ ਨੀ,
Area ਪੁਵਾਦ ਮਾਰਾ area ਪੁਵਾਦ ਨੀ,
Eni ਗਲ ਚੋਬਰ ਦੀ ਰਖੀ ਬਸ ਯਾਦ ਨੀ,
Area ਪੁਵਾਦ ਮਾਰਾ area ਪੁਵਾਦ ਨੀ, (ਮਾਰਾ area ਪੁਵਾਦ ਨੀ)
ਓ ਰਾਜੇ ਤੋਂ ਵਧ ਕੇ ਜ਼ਮੀਨ ਕੂੜੇ ਬਾਲੀ ਆਲੇ,
Rude ਨਾਲੇ dude ਦੋਨੋ ਬਜਦੇ Mohali ਆਲੇ,
ਗੱਡ ਖਾਣੇ ਦੇ ਸ਼ੌਕੀਨ ਥਾਰ Range ਕਾਲੀ ਆਲੇ,
ਇਕ ਹਾਥ ਮੋਛ ਤੇ ਨੀ ਮੋਡ ਤੇ ਦੁਨਾਲੀ ਆਲੇ,
ਨਾਮ ਲੈਂਦੇ ਘਾਟ ਗੌਟ ਨਾਲ ਚਲੇ ਸ਼ਾਬ ਨੀ,
Area ਪੁਵਾਦ ਮਾਰਾ area ਪੁਵਾਦ ਨੀ,
ਏਨੀ ਗਲ ਚੋਬਰ ਦੀ ਰਾਖੀ ਬਸ ਯਾਦ ਨੀ,
Area ਪੁਵਾਦ ਮਾਰਾ area

ਚਕਮੀ ਆ ਬਾਤਾ

ਓ ɾichness ਆਲੇ level ਵੀ ਜਾਂਦਾ ਤੋਡਾ,
ਸੁਖ ਜਾਂਦਾ ਮੁਉਹ ਕਿਲਾ 11 ਨੀ crore ਦਾ,
ਨੀ ਲੋਆਡੋ ਵਧ ਜਿਥੇ ਹਰ ਬੰਦਾ ਆ ਸਿਯਾਨਾ ਕੂੜੇ,
ਮੰਗੇ ਥਾਰ 12 ਸਾਲ ਦਾ ਨਿਯਾਨਾ ਕੂੜੇ,
ਟੋਹਰ ਜਿਥੇ ਬਾਕੀ ਸਬ ਬਾਦ ਨੀ
Area ਪੁਵਾਦ ਮਾਰਾ area ਪੁਵਾਦ ਨੀ,
ਏਨਾਇ ਗਲ ਚੋਬਰ ਦੀ ਰਾਖੀ ਬਸ ਯਾਦ ਨੀ,
Area ਪੁਵਾਦ ਮਾਰਾ area ਪੁਵਾਦ ਨੀ,
ਇਸ ਬਾਤ ਕਿ ਖੁਸ਼ੀ ਹੈ ਦੇਖੋ ਮਾਰੀ ਬੋਦੀ ਮੈ ਕੁੱਛ ਤਾ ਹੈ
ਓ ਕੁੜਤੇ ਵੀ ਪਾਈਏ ਨਾਲੇ jean ਆ ਪਾਈਏ ਮਿਹੰਗੀਯਾ
ਬਾਹਰੋ ਔਣ ਰਿਸਤੇ ਜ਼ਮੀਨਾ ਦੇਖ ਮਿਹੰਗੀਯਾ
ਨੀ side ਲਾਕੇ ਰਖਦਾ ਆਏ ਟਪ ਦਿਆ ਭੇਡਾ ਕੂੜੇ
ਹਰ ਘਰ ਵਿਚੋ America ਤੇ Canada ਕੂੜੇ
Well settle ਨੇ ਕਹਿ ਕਿਹੰਦੇ ਬਰਬਾਦ ਨੀ
Area ਪੁਵਾਦਮਾਰਾ area ਪੁਵਾਦ ਨੀ,
ਏਨਾਇ ਗਲ ਚੋਬਰ ਦੀ ਰਾਖੀ ਬਸ ਯਾਦ ਨੀ,
Area ਪੁਵਾਦਮਾਰਾ area ਪੁਵਾਦ ਨੀ,

ਓ ਰੌਬ ਆਲੀ ਬੋਲ ਬਣੀ ਭਨ ਦੇ ਆ ਹਿੰਦ ਬਿੱਲੋ
ਚੰਡੀਗ੍ਹੜ ਰਨ ਮਾਰੇ ਕਰਦੇ ਆ ਪਿੰਡ ਬਿੱਲੋ
ਚਾਹ ਕੇ ਸ਼ੌਕੀਨ ਕੀਤੇ ਪੀਵਾ ਸੁਲਫਾ
Bread ਆ ਦਾ ਚਲਿਦਾ ਏ ਦਾਲ ਫੁਲਕਾ
ਪੂਰੀ ਕੜਛੀਲੀ ਜਿਥੇ ਹਰ ਇਕ ਔਲਾਦ ਨੀ
Area ਪੁਵਾਦਮਾਰਾ area ਪੁਵਾਦਨੀ
ਐਂਨੀ ਗੱਲ ਪੁਨਿਏ ਦੀ ਰਖੀ ਬਸ ਯਾਦ ਨੀ
Area ਪੁਵਾਦ ਮਾਰਾ area ਪੁਵਾਦ ਨੀ (ਹਾਂ ਹਾਂ ਹਾਂ ਹਾਂ ਹਾਂ)
Area ਪੁਵਾਦ ਮਾਰਾ area ਪੁਵਾਦ ਨੀ
ਐਂਨੀ ਗੱਲ ਚੋਬਰ ਦੀ ਰਖੀ ਬਸ ਯਾਦ ਨੀ
Area ਪੁਵਾਦ ਮਾਰਾ area ਪੁਵਾਦ ਨੀ
Log in or signup to leave a comment

NEXT ARTICLE