Nazraan

ਬਾਂਹ ਤੇਰੀ ਤੇ ਲਿਖੇਯਾ ਨਾ ਚੋਰ ਸੀ
ਬਦਲੀ ਤੂ ਓਦੋਂ ਗਲ ਹੋਰ ਸੀ
ਸਦਕੇ ਤੇਰੇ ਨੀ, ਸਦਕੇ ਨੀ ਤੇਰੇ ਪ੍ਯਾਰ ਦੇ
ਕਿੰਨੇ ਕੁ ਪਾਵੇਂਗੀ ਬੀਬਾ ਚੱਲੇ ਤੂ ਉਤਾਰ ਕੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ

ਚੰਦਰੇ ਨਸੀਬ ਸੀ ਬ੍ਰਾੜ ਦੇ
ਤੇਰੇ ਨਾ ਤੇ ਲੋਕਿ ਤਾਣੇ ਮਾਰਦੇ
ਹਾਏ ਫੇਰ ਵੀ ਮੈਂ ਅਖਾਂ ਬੰਦ ਰਖਿਯਾਨ
ਕਿੱਸੇ ਵੀ ਸੁਣੇ ਸੀ ਧੋਖੇ ਨਾਰ ਦੇ
ਕਿਤੋਂ ਤਕ ਕੀਟੀਯਾਂ ਸਿਫਾਰਿਸ਼ਾਂ ਤੂ ਦੱਸਦੇ
ਸਜ਼ਾ ਵੀ ਨਾ ਹੋਈ ਸਾਨੂ ਜਯੋਂਦੇਆਂ ਨੂ ਮਾਰ ਕੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ
ਜਿੰਨਾ ਨੂ ਅੱਜ ਸਾਡੇ ਚ ਲਗਨ ਬੋਹੁਤ ਕਮਿਯਂ
ਤੂ ਜਿੱਡਾ ਦਾ ਵੀ ਸਾਡਾ ਆਏ ਕਦੇ ਏ ਗੱਲਾਂ ਵੀ ਕੈਂਦੇ ਸੀ
ਪ੍ਯਾਰ ਕਰਨ ਤੋਂ ਡਰਦਾ
ਹਾਏ ਕਾਯਾਰ ਬਣਾਯਾ ਦੁਨਿਯਾ ਨੇ
ਉੱਸੇ ਪ੍ਯਾਰ ਨੂ ਵੇਚਾ ਗਾਨੇਯਾ ਵਿਚ
ਸ਼ਾਯਰ ਬਣਾਯਾ ਦੁਨਿਯਾ ਨੇ
ਇਸ਼ਕ਼ੇ ਦੀ ਬਾਤ ਵਿਚੇ ਰਿਹ ਗਯੀ
ਹਾਏ ਜ਼ੇਨ ਦੀ ਸ੍ਵਾਰੀ ਔਦੀ ਲ ਗਯੀ
ਕਿੰਨੀ ਸੋਖੀ move-on [C7]ਹੋ ਗਯੀ
ਮੇਰੇ ਨਾਲੋ ਉਠੀ ਓਥੇ ਬਿਹ ਗਯੀ
ਜਾਂਦੀ ਜਾਂਦੀ ਆਸ ਤਾਂ ਦਾ
ਪਤਾ ਹੀ ਤਾਂ ਦਸ ਜਾ
ਜਿਥੋਂ ਹੁੰਦੇ ਠੀਕ ਨੀ
ਦੀਵਾਨੇ ਤੇਰੀ ਮਾਰ ਦੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ
ਏ ਦਾਂ ਨੀ ਕਰੀਦਾ ਹਾਦਾ
ਇੰਝ ਨਹਿਯੋ ਚਾਹੀਦਾ
ਦਿਲ ਤੋਂ ਚੱਲੇ ਜੇ ਕੋਯੀ
ਦਿਮਾਗ ਨਹਿਯੋ ਲਾਇਦਾ
ਅਧੇ ਰਾਹ ਚ ਵੇ ਰਾਹੀ
ਕਦੇ ਛੱਡੀ ਦਾ ਨੀ ਹੁੰਦਾ
ਘੱਟੋ ਘਟ ਮੰਜ਼ਿਲ ਦੇ
ਕਰੀਬ ਛੱਡ ਆਯਿਦਾ
ਝੂਠੀ ਸੀ ਤੂ ਝੂਠੇ ਤੇਰੇ
ਲਾਰੇ ਸਾਰੇ ਸੋਹਣੀਏ
ਝੂਠੇ ਹੀ ਸੀ ਕਿੱਤੇ ਜੋ
ਦਾਵੇ ਤੂ ਪ੍ਯਾਰ ਦੇ
ਅੱਜਕਲ ਨਜ਼ਰਾਂ ਮਿਲੋਣੋ ਉ ਤੂ ਹੱਟ ਗਯੀ
ਅਖਾਂ ਮੇਰਿਆ ਦੇ ਵਿਚ ਜ਼ੁਲਫਾਂ ਸ੍ਵਰ ਕੇ ਜ਼ੁਲਫਾਂ ਸ੍ਵਰ ਕੇ ਜ਼ੁਲਫਾਂ ਸ੍ਵਰ ਕੇ
Log in or signup to leave a comment