Mix Singh in the house
ਨਾਲ ਬਿਠਾਇਆ ਜੋ ਪਲ ਪਲ ਨੇ
ਅੱਜ ਵੇ ਯਾਦ ਰੱਖਿਯੂ ਨਾਲ ਕਲ ਨੇ
ਭਾਵੇਂ ਤੂੰ ਹੋਈ ਹੋਰ ਦੇ ਵਲ ਨੇ
ਇੱਕੋ ਮਾੜੀ ਤੇਰੀ ਗੱਲ ਨੇ
Birthday ਤੇਰਾ ਅੱਜ ਕੁੜੇ
ਸੁਣਾਇਆ ਸੱਜਣ ਬਹੁਤ ਜੁੜੇ ਨੇ
ਜਿਨਾਂ ਦੈ ਨਾਲ ਪਿਆਰ ਕੁੜੇ ਨੇ
ਇਕ ਤੋਹ ਪਾਸਾਂ ਵੱਟ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੇਟੀ ਦਾਰੂ ,
ਸਾਲ ਮੇਰਾ ਇਕ ਘੱਟ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੇਟੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੇ
ਉਹ ਬੈਠਾ ਉਸ ਅਸਮਨਾ ਦੇ ਥੱਲੇ
ਜਿੱਥੇ ਕਦੇ ਸੇ ਅਪਹਾਂ ਇਕੱਲੇ
ਤੇਰੀਆਂ ਯਾਦਾਂ ਦੇ ਨਾਲ ਮਹਿਫ਼ਿਲ
ਯਾਦ ਕਰਾ ਨਾਲ਼ੇ ਸੀਪ ਸੀਪ ਚੱਲੇ
ਇਕ ਪੈਗ ਪਤਾ ਤਾਰੀਆਂ ਦਾ
ਇਕ ਪੈਗ ਤੇਰੇ ਲਾਰਿਆ ਦਾ
ਇਕ ਪੈਗ ਤੇਰੇ ਜੂਠ ਜੋ ਬੋਲੇ
ਇਕ ਇਕ ਮੈਨੂੰ ਰਾਤ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੀਤੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇੱਕ ਸਾਲ ਵਾਧਾ ਲਿਆ
ਮੈਂ ਰੱਜਕੇ ਪੀਤੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੇ
ਹਾਂ ਇਕ ਹੱਥ ਤੇਰੇ ਹੱਥੋਂ ਬੇਹ ਗਿਆ
ਦੋਜਾ ਹੱਥ ਬੋਤਲ ਨੂੰ ਪੇ ਗਿਆ
ਤੀਜਾ ਨੂੰ ਮੈਨੂੰ ਜਮਾ ਏ ਭੁੱਲ ਗਈ
ਚੋਥਾ ਪੂਣੀਆਂ ਦਿਲ ਤੋਂ ਲੇਹ ਗਿਆ
ਮੈਂ ਵੇ ਤੇਰੇ ਤੈਨੂੰ ਮਨਾਇਆ
ਤੇਰੇ ਯਾਦ ਕੋ Cake ਕਟਾਇਆ
ਉੱਚੀ ਉੱਚੀ ਰੋਇਆ ਗਿਆ
ਸਾਰੇ ਰਾਤ ਹੀ ਡੱਟ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੀਤੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੇ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੀਤੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੀ
ਤੂੰ Cake ਨੂੰ ਕੱਟਕੇ ਜ਼ਿੰਦਗੀ ਦਾ
ਇਕ ਸਾਲ ਵਾਧਾ ਲਿਆ
ਮੈਂ ਰੱਜਕੇ ਪੀਤੀ ਦਾਰੂ
ਸਾਲ ਮੇਰਾ ਇਕ ਘੱਟ ਗਿਆ ਨੀ