ਕਿੰਨਾ ਹੀ ਕੁਝ ਬਦਲਾ ਗੇਯਾ ਮੇਰੀ ਸੋਚ
ਲੀਡਾ ਲੱਤਾ ਪੌਣ ਦਾ ਢੰਗ
ਤੇ ਏ ਤੋ ਤਕ ਕੇ ਮੇਰੇ ਘਰ ਦਾ ਪਤਾ ਵੀ
ਪਰ ਏਕ ਚੀਜ ਨਹੀ ਬਦਲੀ
ਮੈਂ ਅੱਜ ਵੀ ਤੇਰਾ ਦੀਵਾਨਾ ਹਨ
ਅੱਜ ਵੀ
ਜੁਲਫਨ ਖਿਲਾਰ ਕੇ ਹਨੇਰ ਕਰਦੇ ਕਰਨਾ
ਤੇ ਫੇਰ ਸਮਤ ਕੇ ਸ੍ਵੇਰ ਕਰਦੇ ਕਰਨਾ
ਸੁਨੇਯਾ ਮੁਹੱਬਤ ਚ ਮਜ਼ਾ ਵਖਰਾ
ਤੂ ਕ੍ਦੇ ਕ੍ਦੇ ਔਣ ਚ ਦੇਰ ਕੋਰਿਆ ਕਰਨਾ