Same Town

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਕਰਦੇ ਰਹੇ ਜੁਬਾਨ ਸੁੱਚੀਆਂ ਨਾਮ ਮਹਿਰਮਾਂ ਲੈ ਲੈ ਕੇ
ਕੱਠੇ ਬਹਿ ਕੇ ਕਰੀਆਂ ਸੈਲਫੀਆਂ
ਵੇਖੀਏ ਕੱਲੇ ਬਹਿ ਬਹਿ ਕੇ
ਕੱਠੇ ਬਹਿ ਕੇ ਕਰੀਆਂ ਸੈਲਫੀਆਂ
ਵੇਖੀਏ ਕੱਲੇ ਬਹਿ ਬਹਿ ਕੇ

ਮੇਰੀ ਹਸਕੀ ਅਵਾਜ ਨੀ ਖਿੱਚਦੀ ਦਿਲ ਓਹਦਾ
ਹੁਣ ਮੈਨੂੰ ਵੀ ਓ ਨੈਣ ਉਸ ਤਰ੍ਹਾਂ ਛਿਲਦੇ ਦੇ ਨਹੀਂ

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ

ਬਦਲੇ ਚਾਰ ਕਲੰਡਰ ਬਦਲੇ ਦੋ ਨੈਣਾ ਦੇ ਜੋੜ ਨੂੰ
ਟਲਦਾ ਜਾਵੇ ਰੂਪ ਜਵਾਨੀ ਚੜ੍ਹਦੀ ਜਾਵੇ ਬਿਛੋੜੇ ਨੂੰ
ਟਲਦਾ ਜਾਵੇ ਰੂਪ ਜਵਾਨੀ ਚੜ੍ਹਦੀ ਜਾਵੇ ਬਿਛੋੜੇ ਨੂੰ

ਪੰਦਰਾਂ ਵਾਂਗੂ ਉੜੇ ਹਵਾਵਾਂ ਵਗੀਆਂ ਤੌ
ਵਾਧਾ ਸੀ ਕੇ ਕਦੇ ਜਵਾਨੋ ਹਿੱਲ ਦੇ ਨਹੀਂ

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ

ਮਿੱਤਰਾਂ ਨੇ ਸਮਝਿਆਂ ਸੀ ਕੇ ਵੇਲਾ ਏ ਕੁਝ ਕਰਨੇ ਦਾ
ਓਹਨਾ ਦਿਨਾਂ ਵਿਚ ਚਾਅ ਈ ਹੁੰਦਾ
ਡੀਨ ਕਿਸੇ ਤੇ ਮਾਰਨੇ ਦਾ
ਓਹਨਾ ਦਿਨਾਂ ਵਿਚ ਚਾਅ ਈ ਹੁੰਦਾ
ਡੀਨ ਕਿਸੇ ਤੇ ਮਾਰਨੇ ਦਾ

ਭੁੱਲੇ ਏਦਾਂ ਜਿਵੇ ਪਹਾੜਾ ਉੱਨੀ ਦਾ
ਇਸ਼ਕ ਵਿਸ਼ਕ਼ ਹੁਣ ਦਿਲ ਦੇ
ਨੇੜੇ ਤੇੜੇ ਨਹੀਂ

ਜ਼ੁਲਫਾਂ ਨੇ ਉਲਝਾ ਤੇ ਸੀ ਨਾ
ਬਚਗੇ ਤੂੰ ਮਾਰਵਾਤੇ ਸੀ ਨਾ
ਗ਼ਮ ਹੈ ਤੂੰ ਮਿਲੀਆਂ ਨਹੀਂ
ਪਰ ਖੁਸ਼ ਹਾਂ ਮਿਲੀਆਂ ਤਾਂ ਸੀ ਨਾ

ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
Log in or signup to leave a comment

NEXT ARTICLE