Larry ਨੂ ਏਦਦਾਂ ਨਪੀਏ ਆਵਾਜ਼ ਵੀ ਸੁੱਣਦੀ ਨੀ
ਓਹ੍ਡੋਂ ਤੋਂ ਤਰਲ ਹੁੰਦਾ ਸੀ ਕਲ ਕੋਯੀ ਹੁੰਨ ਦੀ ਨੀ
ਹੱਥਾਂ ਨੇ ਕਹਿ ਚਲਾਯੀ ਪੁੱਬਗ ਨਾ ਖੇਡਦੇ ਆਂ
ਸਾਡਾ ਜੋ ਮਾਹਿਦਾ ਸੋਚਦੇ ਆਂ ਓਹ੍ਨਾ ਨੂ ਠੇਡੇ ਆਂ
ਓ ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ
ਦਬਕਾ ਨਾ ਦਬਨ ਦਈ ਦਾ ਜਿਹੜੇ ਤਾਂ ਏਡੇ ਆਂ
ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ
Sembhy K
ਨੈਨਾ ਚੋਂ ਕੀਤੇ ਪੀਂਦੇ
ਬੰਦ ਰਖ ਮੈਕਾਣੇ ਨੂ
ਕਿ ਆਏ ਜੱਟ ਸ਼ੇ ਨੀ ਗੋਰੀਏ
ਪੁਛ੍ਹ ਲਯੀ ਜ਼ਮਾਨੇ
ਨੈਨਾ ਚੋਂ ਕੀਤੇ ਪੀਂਦੇ
ਬੰਦ ਰਖ ਮੈਕਾਣੇ ਨੂ
ਕਿ ਆਏ ਜੱਟ ਸ਼ੇ ਨੀ ਗੋਰੀਏ
ਪੁਛ੍ਹ ਲਯੀ ਜ਼ਮਾਨੇ ਨੂ
ਓ ਚੈਲੇਂਜ ਕਿ ਕਰੂ ਸ੍ਕੂਟਯ
ਏ ਤਾਂ ਲੈਂਬ੍ਰੇਟਾ ਆ
ਰਾੱਦੇਯਾ ਪਾੜਦੀਪ ਗੋਰੀਏ
ਸਂਝੀਦਾ ਅੱਕ ਪੇਯਾ
ਹੋ ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ
ਦਬਕਾ ਨਾ ਦਬਨ ਦਈ ਦਾ ਜਿਹੜੇ ਤਾਂ ਏਡੇ ਆਂ
ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ
ਸੀਟ’ਆਂ ਦੇ ਥੱਲੇ ਅਸਲੇ
ਰੈਂਗ੍ਲਰ ਜੀਪ’ਆਂ ਦੇ
ਓਹੀ ਤਾਂ ਪੁਛਹਦੇ ਫਿਰਦੇ
ਕਿਹਣੂ ਤਕਲੀਫਾਂ
ਹੋ ਸੀਟ’ਆਂ ਦੇ ਥੱਲੇ ਅਸਲੇ
ਰੈਂਗ੍ਲਰ ਜੀਪ’ਆਂ ਦੇ
ਓਹੀ ਤਾਂ ਪੁਛਹਦੇ ਫਿਰਦੇ
ਕਿਹਣੂ ਤਕਲੀਫਾਂ ਨੇ
ਪ੍ਰੈਕ੍ਟਿਕਲ ਕਰਕੇ ਦੱਸੀਏ
ਖੌਫ ਤਾਂ ਹੀ ਏਡੇ ਆਂ
ਜਾਂਦੇ ਜੋ ਮੁਕਰ ਜ਼ਬਾਨੋ
ਬੰਦੇ ਨੀ ਸ੍ਟੇਲ ਆ
ਹੋ ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ
ਦਬਕਾ ਨਾ ਦਬਨ ਦਈ ਦਾ ਜਿਹੜੇ ਤਾਂ ਏਡੇ ਆਂ
ਪਿੰਡਾਂ ਤੋਂ ਆਏ ਹੋਏ ਅੱਡਿਆ ਲਯੀ ਟੇਡੇ ਆਂ