Judgement

ਮਰਜੀ ਕਰਦੇ ਘਰਾਂ ਤੋਂ ਸੜਦੇ
ਸ਼ੌਂਕ ਦੇ ਕਬੂਤਰ ਉੜਾਨੇ
ਦੁਪਹਿਰੇ ਉਠੀਏ ਮੌਜਾਂ ਲੁੱਟੀਏ
ਓਹ ਸੋਂਦੇ ਆ ਦੋ ਪੌਣੇ
ਹੋ ਘਿਜੇ ਵਿਚ ਰੱਖੇ ਖਾਂਦੇ ਉਂਗਲ ਲੱਬੜ ਨੀ
ਤੈਨੂੰ ਕਿਵੇਂ ਮਿਲਾ ਇਕ ਪੱਲ ਦੀ ਵੀ ਵੇਹਲ ਨੀ
ਫ਼ੋਨ ਤੇ ਹੁੰਦੇ ਸਾਡੇ ਬੱਲੀਏ ਓਹ ਕੰਮ ਅੜ੍ਹੇ ਦੱਸ ਕਿਹੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤੇਰੇ
ਪੂਰੇ ਖਾਇਦੀ ਨਾਲ ਚਾਅ ਚਾਹੀਦੀ ਬਿੱਲੋ ਫੇਰ ਹੀ ਬੰਦੇ ਗੇੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤਹਾਡੇ

ਹੋ ਅੱਜ ਸੁਣ ਲਈ ਨੀ ਕਹੇਗੀ ਤੋਂ ਮਾੜਾ ਕਲ ਨੂੰ
ਅੱਡੀ ਚੋਥੇ ਦਿਨ ਹੁੰਦੀਆਂ ਏ ਪਹਾੜਾ ਵਾਲ ਨੂੰ
ਗੱਬਰੂ ਨੂੰ ਹੁੰਦੀਆਂ ਇਹ ਵੈਕਸ਼ਨ ਦੀ Need ਨੀ
ਚੱਲੇ ਇਕ ਪਾਸੇ ਦਾਰੂ ਤੇ ਦੂਜੇ ਪਾਸੇ
ਹੋ ਅੱਜ ਸੁਣ ਲਈ ਨੀ ਕਹੇਗੀ ਤੋਂ ਮਾੜਾ ਕਲ ਨੂੰ
ਅੱਡੀ ਚੋਥੇ ਦਿਨ ਹੁੰਦੀਆਂ ਏ ਪਹਾੜਾ ਵਾਲ ਨੂੰ
ਗੱਬਰੂ ਨੂੰ ਹੁੰਦੀਆਂ ਇਹ ਵੈਕਸ਼ਨ ਦੀ ਨੀਂਦ ਨੀ
ਚੱਲੇ ਇਕ ਪਾਸੇ ਦਾਰੂ ਤੇ ਦੂਜੇ ਪਾਸੇ ਵੀਡ ਨੀ
ਮੋਹਾਲੀ ਰਹਿੰਦੇ ਪਿੰਡ ਨੀ ਲੈਂਦੇ ਓਹ ਘਰਦੇ ਸੁਣਨੇ ਵੇਹੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤੇਰੇ
ਪੂਰੇ ਖਾਇਦੀ ਨਾਲ ਚਾਅ ਚਾਹੀਦੀ ਬਿੱਲੋ ਫੇਰ ਹੀ ਬੰਦੇ ਗੇੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤਹਾਡੇ

ਪਾਕੇ ਚੱਕਰਾਂ ਚ ਜੱਟਾਂ ਨੇ ਜਮਾਨਾ ਰੱਖਿਆ
ਇਕ Gypsy ਤੇ ਮਿੱਤਰਾਂ ਨੇ ਯਮਾਂ ਰੱਖਿਆ
ਜਿਹੜੀ ਕਲਮ ਚ ਗੋਲੀ ਵਾਂਗੂ ਲੋੜ ਰਹਿੰਦੀ ਗੱਲ ਨੀ
Malak ਵਾਲੇ ਦੇ ਕੋਲ ਸਾਰੇ ਬਿੱਲੋ ਹੱਲ ਨੀ
ਪਾਕੇ ਚੱਕਰਾਂ ਚ ਜੱਟਾਂ ਨੇ ਜਮਾਨਾ ਰੱਖਿਆ
ਇਕ Gypsy ਤੇ ਮਿੱਤਰਾਂ ਨੇ ਯਮਾਂ ਰੱਖਿਆ
ਜਿਹੜੀ ਕਲਮ ਚ ਗੋਲੀ ਵਾਂਗੂ ਲੋੜ ਰਹਿੰਦੀ ਗੱਲ ਨੀ
ਮਾਲਕ ਵਾਲੇ ਦੇ ਕੋਲ ਸਾਰੇ ਬਿੱਲੋ ਹੱਲ ਨੀ
ਮਿੱਤਰਾਂ ਦੀ ਅੱਖ ਪੜ੍ਹ ਲੈਂਦੀ ਆ ਹੋ ਝੱਟ ਦੋਗਲੇ ਚੇਰੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤੇਰੇ
ਪੂਰੇ ਖਾਇਦੀ ਨਾਲ ਚਾਅ ਚਾਹੀਦੀ ਬਿੱਲੋ ਫੇਰ ਹੀ ਬੰਦੇ ਗੇੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤਹਾਡੇ
ਓਹ ਦੌਰੇ ਸੀਗੇ ਕਿਸੇ ਜਦੋਂ ਯਾਰ ਮਿਲੇ ਐਸੇ
ਓਹ ਬੰਦੇ ਸੀ ਗੱਦਾਰ ਜਿਹਨਾਂ ਮੁਖ ਰੱਖੇ ਪੈਸੇ
ਓਹ ਮਗਤ ਤੇ ਵ੍ਹਾਈਸਕੀ ਦਾ ਬੋਲਦਾ ਤਜ਼ਰਬਾ
ਸੁਬਹ ਸਾਡੇ ਮਿੱਠੇ ਆ ਤੇ ਗਿੱਟਾ ਵਿਚ Arhba
ਓਹ ਦੌਰੇ ਕਿਸੇ ਜਦੋਂ ਯਾਰ ਮਿਲੇ ਐਸੇ
ਓਹ ਬੰਦੇ ਸੀ ਗੱਦਾਰ ਜਿਹਨਾਂ ਮੁਖ ਰੱਖੇ ਪੈਸੇ
ਓਹ ਮਗਤ ਤੇ Whisky ਦਾ ਬੋਲਦਾ ਤਜ਼ਰਬਾ
ਸੁਬਹ ਸਾਡੇ ਮਿੱਠੇ ਆ ਤੇ ਗੀਤਾ ਵਿਚ ਅੜਬ
ਅੱਗੇ ਅਸੀਂ ਨਹੀਂ ਮਿਲਾਏ ਸਾਲੇ ਬਹੁਤੇ ਚਮਲਾਏ
ਓਹ ਹੁਣ ਛੇੜਾ ਕਰਦੇ ਜਿਹੜੇ
ਜੱਜਮੈਂਟਾਂ ਕਰਦੇ ਜਿਹੜੇ ਸਾਰੇ ਜੱਟ ਦੇ ਨੀ ਨੇਹਰੇ ਤੇੜੇ
Đăng nhập hoặc đăng ký để bình luận

ĐỌC TIẾP